ਪੜਚੋਲ ਕਰੋ

ਜਲਦ ਆ ਰਹੀ ਅੰਮ੍ਰਿਤ ਮਾਨ ਦੀ ਫਿਲਮ 'ਹਾਕਮ'

ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੇ ਅਗ੍ਰੈਸ਼ਨ ਨੂੰ ਹੁਣ ਗਾਣਿਆਂ ਤੋਂ ਇਲਾਵਾ ਵੱਡੇ ਪਰਦੇ 'ਤੇ ਵੀ ਦਿਖਾਉਣਗੇ। ਅੰਮ੍ਰਿਤ ਮਾਨ ਫ਼ਿਲਮ 'ਹਾਕਮ' ਲੈ ਕੇ ਆਉਣ ਵਾਲੇ ਹਨ ਜਿਸ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ।

ਚੰਡੀਗੜ੍ਹ: ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੇ ਅਗ੍ਰੈਸ਼ਨ ਨੂੰ ਹੁਣ ਗਾਣਿਆਂ ਤੋਂ ਇਲਾਵਾ ਵੱਡੇ ਪਰਦੇ 'ਤੇ ਵੀ ਦਿਖਾਉਣਗੇ। ਅੰਮ੍ਰਿਤ ਮਾਨ ਫ਼ਿਲਮ 'ਹਾਕਮ' ਲੈ ਕੇ ਆਉਣ ਵਾਲੇ ਹਨ ਜਿਸ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ।

View this post on Instagram
 
A post shared by Amrit Maan (@amritmaan106)

ਪੋਸਟਰ ਨੂੰ ਦੇਖ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ 'ਚ ਮਾਰ-ਧਾੜ ਹੋਏਗੀ। ਅੰਮ੍ਰਿਤ ਮਾਨ ਦਾ ਕਿਰਦਾਰ ਵੀ ਕਾਫੀ ਖਾੜਕੂ ਹੋਣ ਵਾਲਾ ਹੈ ਜਿਸ ਦਾ ਰੌਲਾ ਹਰ ਪਾਸੇ ਪਿਆ ਹੋਇਆ ਹੈ। ਫ਼ਿਲਮ ਨੂੰ ਅੰਮ੍ਰਿਤ ਮਾਨ ਦੀ ਪ੍ਰੋਡਕਸ਼ਨ ਕੰਪਨੀ Bamb-Beats ਤੇ Desi Crew ਮਿਲ ਕੇ ਬਣਾ ਰਹੇ ਹਨ। ਕਹਾਣੀ ਤੇ ਡਾਇਰੈਕਸ਼ਨ ਅਮਰ ਹੁੰਦਲ ਦੀ ਹੋਏਗੀ।

ਹੁਣ ਉਮੀਦ ਹੈ ਕਿ ਫ਼ਿਲਮ 'ਚ ਮਾਰ-ਧਾੜ ਘਟ ਤੇ ਦਰਸ਼ਕਾਂ ਲਈ ਮਨੋਰੰਜਨ ਜ਼ਿਆਦਾ ਹੋਵੇ। ਅੰਮ੍ਰਿਤ ਮਾਨ ਇਸ ਤੋਂ ਪਹਿਲਾ ਵੀ ਦੋ ਦੂਣੀ ਪੰਜ, ਆਟੇ ਦੀ ਚਿੜੀ ਤੇ ਚੰਨਾ ਮੇਰਿਆ ਵਰਗੀਆਂ ਫ਼ਿਲਮਾਂ ਕਰ ਚੁਕੇ ਹਨ ਪਰ ਉਨ੍ਹਾਂ ਨੂੰ ਐਕਟਰ ਵਜੋਂ ਅਜੇ ਤਕ ਪਛਾਣ ਨਹੀਂ ਮਿਲੀ।

ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ

ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ

ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ

ਟਾਪ ਹੈਡਲਾਈਨ

"ਮੈਨੂੰ ਪਾਲਿਟਿਕਸ ਤੋਂ ਦੂਰ ਹੀ ਰੱਖੋ...', ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ 'ਤੇ ਬੋਲੇ ਦਿਲਜੀਤ ਦੋਸਾਂਝ, ਕਿਹਾ- 'ਸਾਰਾ ਸੰਸਾਰ ਦੁਖੀ ਹੈ' 
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
Ashutosh Rana: ਪਾਟਨਰ ਨਾਲ ਰਿਸ਼ਤੇ ਹੋਣਗੇ ਮਜ਼ਬੂਤ, ਅਦਾਕਾਰ ਆਸ਼ੂਤੋਸ਼ ਰਾਣਾ ਤੋਂ ਜਾਣੋ Golden Rule, ਬੋਲੇ- 'ਰਿਸ਼ਤਾ ਬਣਨ ਤੋਂ ਬਾਅਦ, ਆਪਣੀਆਂ ਅੱਖਾਂ...'
ਪਾਟਨਰ ਨਾਲ ਰਿਸ਼ਤੇ ਹੋਣਗੇ ਮਜ਼ਬੂਤ, ਅਦਾਕਾਰ ਆਸ਼ੂਤੋਸ਼ ਰਾਣਾ ਤੋਂ ਜਾਣੋ Golden Rule, ਬੋਲੇ- 'ਰਿਸ਼ਤਾ ਬਣਨ ਤੋਂ ਬਾਅਦ, ਆਪਣੀਆਂ ਅੱਖਾਂ...'
Big News: ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਅਦਾਕਾਰਾ ਮੁੰਡੇ-ਕੁੜੀਆਂ ਦੋਵਾਂ 'ਚ ਰੱਖਦੀ ਦਿਲਚਸਪੀ; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਮਨੋਰੰਜਨ ਜਗਤ ਤੋਂ ਵੱਡੀ ਖਬਰ, ਮਸ਼ਹੂਰ ਅਦਾਕਾਰਾ ਮੁੰਡੇ-ਕੁੜੀਆਂ ਦੋਵਾਂ 'ਚ ਰੱਖਦੀ ਦਿਲਚਸਪੀ; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
Ketan Agarwal Murder Case : ਹੁਣ ਸੱਚ ਉਗਲੇਗੀ ਸੀਆ ! ਕੇਤਨ ਕਤਲ ਕਾਂਡ 'ਚ ਪੋਲੀਗ੍ਰਾਫ ਟੈਸਟ ਦੀ ਮੰਗ, ਅਦਾਲਤ 'ਚ ਅਰਜ਼ੀ ਦਾਇਰ 
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Punjabi Makeup Artist Mad Sandhu: ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਨਿਹੰਗ ਜਥੇਦਾਰ ਨੇ ਮੈਡ ਸੰਧੂ ਨੂੰ ਦਿੱਤੀ ਚੇਤਾਵਨੀ, ਬੋਲੇ- ਤੇਰੇ ਕਾਰਨ ਮੁੰਡੇ ਬਣ ਰਹੇ ਗੇਅ; ਪੰਜਾਬੀ ਮੇਕਅਪ ਆਰਟਿਸਟ ਬੋਲੀ- ਮੈਨੂੰ ਰੱਬ ਨੇ...
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
ਭਾਰਤ 'ਚ ਫਿਲਹਾਲ ਨਹੀਂ ਆਵੇਗਾ WhatsApp ਦਾ Username ਫੀਚਰ, ਕੇਂਦਰ ਸਰਕਾਰ ਨੇ Meta ਨੂੰ ਭੇਜਿਆ ਨੋਟਿਸ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਵੱਡੀ ਵਾਰਦਾਤ! ਤਰਨਤਾਰਨ 'ਚ ਮੋਮੋਜ਼ ਖਾ ਰਹੇ ਭਰਾਵਾਂ 'ਤੇ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ; ਮੱਚੀ ਸਨਸਨੀ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਪੰਜਾਬ ਭਾਜਪਾਂ 'ਚ ਆਗੂਆਂ ਦੀਆਂ ਨਿਯੁਕਤੀਆਂ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਲੈਕੇ ਕੇਵਲ ਢਿੱਲੋਂ ਦਾ ਵੱਡਾ ਐਲਾਨ
ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ
ਮਲੇਸ਼ੀਆ 'ਚ ਲੁਧਿਆਣਾ ਦੀ 5 ਸਾਲਾਂ ਮਹਿਰੀਨ ਦਾ ਕਮਾਲ, ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਸਿਲਵਰ ਮੈਡਲ
Embed widget