ਪੜਚੋਲ ਕਰੋ

Anupama: ਅਨੁਪਮਾ ਦੀ ਕਹਾਣੀ ਵਧੇਗੀ 5 ਸਾਲ ਅੱਗੇ, ਸ਼ੋਅ 'ਚ ਆਉਣਗੇ ਵੱਡੇ ਮੋੜ, ਇਸ ਅਦਾਕਾਰਾ ਦੀ ਹੋਵੇਗੀ ਛੁੱਟੀ

Anupama Spoiler Alert: ਪਿਛਲੇ ਕੁਝ ਦਿਨਾਂ ਤੋਂ ਟੀਵੀ ਸ਼ੋਅ 'ਅਨੁਪਮਾ' 'ਚ ਕਾਫੀ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਹੁਣ ਜਲਦ ਹੀ ਸ਼ੋਅ 'ਚ 5 ਸਾਲ ਦਾ ਲੀਪ ਆਉਣ ਵਾਲਾ ਹੈ, ਜਿਸ ਕਾਰਨ ਕਹਾਣੀ ਹੋਰ ਵੀ ਬਦਲ ਜਾਵੇਗੀ।

Anupamaa 5 Year Leap: ਰੂਪਾਲੀ ਗਾਂਗੁਲੀ ਸਟਾਰਰ ਸ਼ੋਅ 'ਅਨੁਪਮਾ' ਟੀਵੀ 'ਤੇ ਨੰਬਰ ਇਕ ਸ਼ੋਅ ਹੈ, ਜੋ ਦਰਸ਼ਕਾਂ ਨੂੰ ਨਵੇਂ-ਨਵੇਂ ਮੋੜਾਂ ਨਾਲ ਜੋੜੀ ਰੱਖਦਾ ਹੈ। ਇਨ੍ਹੀਂ ਦਿਨੀਂ ਕਹਾਣੀ ਦੇ ਕਈ ਪਹਿਲੂ ਦਿਖਾਏ ਜਾ ਰਹੇ ਹਨ। ਅਨੁਪਮਾ-ਅਨੁਜ ਦੇ ਵੱਖ ਹੋਣ ਤੋਂ ਬਾਅਦ ਪੂਰੀ ਕਹਾਣੀ ਬਦਲ ਗਈ ਹੈ। ਜਿਹੜੇ ਚੰਗੇ ਬਣ ਕੇ ਫਿਰਦੇ ਸਨ, ਉਹ ਪਿੱਠ ਵਿੱਚ ਛੁਰਾ ਮਾਰ ਰਹੇ ਹਨ। ਹੁਣ ਚਰਚਾ ਹੈ ਕਿ ਅਨੁਪਮਾ ਦੀ ਕਹਾਣੀ ਹੁਣ 5 ਸਾਲ ਅੱਗੇ ਵਧਾਈ ਜਾ ਰਹੀ ਹੈ। ਜੋ ਕਹਾਣੀ 'ਚ ਇਕ ਹੋਰ ਨਵਾਂ ਮੋੜ ਲੈ ਕੇ ਆਵੇਗੀ।

ਇਹ ਵੀ ਪੜ੍ਹੋ: 'ਮੈਂ ਹਾਲੇ ਨਹੀਂ ਮਰਨ ਵਾਲਾ', ਸਤੀਸ਼ ਕੌਸ਼ਿਕ ਦੇ ਆਖਰੀ ਸ਼ਬਦ ਯਾਦ ਕਰ ਭਾਵੁਕ ਹੋਏ ਅਨੁਪਮ ਖੇਰ

ਅਨੁਪਮਾ ਦੀ ਕਹਾਣੀ ਵਧੇਗੀ 5 ਸਾਲ ਅੱਗੇ
ਕਿਹਾ ਜਾ ਰਿਹਾ ਹੈ ਕਿ 'ਅਨੁਪਮਾ' 'ਚ ਪੰਜ ਸਾਲ ਦਾ ਲੀਪ ਆਵੇਗਾ, ਜਿਸ 'ਚ ਨਾ ਸਿਰਫ ਅਨੁਪਮਾ ਸਗੋਂ ਅਨੁਜ ਦੀ ਜ਼ਿੰਦਗੀ ਵੀ ਬਦਲ ਜਾਵੇਗੀ। ਅਨੁਪਮਾ ਅਤੇ ਅਨੁਜ ਅਲੱਗ ਰਹਿ ਰਹੇ ਹਨ। ਮਾਇਆ, ਵਣਰਾਜ ਅਤੇ ਬਰਖਾ ਨੇ ਮਿਲ ਕੇ ਅਨੁਪਮਾ ਅਤੇ ਅਨੁਜ ਵਿਚਕਾਰ ਇੰਨੀ ਦੂਰੀ ਪੈਦਾ ਕਰ ਦਿੱਤੀ ਹੈ ਕਿ ਉਹ ਖੁਦ ਇਕ ਦੂਜੇ ਦੇ ਨੇੜੇ ਨਹੀਂ ਆਉਣਾ ਚਾਹੁੰਦੇ। ਅਜਿਹੇ 'ਚ 5 ਸਾਲ ਦੇ ਲੀਪ ਤੋਂ ਬਾਅਦ ਅਨੁਜ ਅਤੇ ਅਨੁਪਮਾ ਆਪਣੀ ਜ਼ਿੰਦਗੀ ਦਾ ਵੱਖ-ਵੱਖ ਆਨੰਦ ਲੈਂਦੇ ਨਜ਼ਰ ਆਉਣਗੇ।

ਇਸ ਅਦਾਕਾਰਾ ਦੀ ਹੋਵੇਗੀ ਅਨੁਪਮਾ' ਤੋਂ 'ਛੁੱਟੀ
ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅਨੁਪਮਾ ਤੋਂ ਡਾਂਸ ਅਕੈਡਮੀ ਖੋਹਣ ਤੋਂ ਬਾਅਦ, ਉਸਨੇ ਆਪਣੇ ਘਰ ਇੱਕ ਨਵੀਂ ਡਾਂਸ ਅਕੈਡਮੀ ਸ਼ੁਰੂ ਕੀਤੀ। ਪੰਜ ਸਾਲਾਂ ਦੇ ਲੀਪ ਤੋਂ ਬਾਅਦ, ਉਹ ਇੱਕ ਵੱਡੀ ਕਾਰੋਬਾਰੀ ਬਣ ਜਾਵੇਗੀ। ਉਸਦੀ ਡਾਂਸ ਅਕੈਡਮੀ ਬਹੁਤ ਮਸ਼ਹੂਰ ਹੋ ਜਾਵੇਗੀ। ਜਦਕਿ, ਅਨੁਜ ਛੋਟੀ ਅਨੁ ਅਤੇ ਮਾਇਆ ਨਾਲ ਖੁਸ਼ ਰਹੇਗਾ। ਇਹ ਵੀ ਖਬਰ ਆ ਰਹੀ ਹੈ ਕਿ ਸ਼ੋਅ ਤੋਂ ਇੱਕ ਅਦਾਕਾਰਾ ਦੀ ਛੁੱਟੀ ਹੋਣ ਜਾ ਰਹੀ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ, ਬਲਕਿ ਛੋਟੀ ਅਨੂ ਹੋਵੇਗੀ। ਛੋਟੀ ਅਨੂ ਲੀਪ ਤੋਂ ਬਾਅਦ ਵੱਡੀ ਹੋਵੇਗੀ, ਅਜਿਹੇ 'ਚ ਉਸ ਦੀ ਭੂਮਿਕਾ ਨਿਭਾ ਰਹੀ ਅਸਮੀ ਦੇਵ ਸ਼ੋਅ ਛੱਡ ਦੇਵੇਗੀ। ਇਸ ਕਾਰਨ ਪ੍ਰਸ਼ੰਸਕ ਵੀ ਕਾਫੀ ਦੁਖੀ ਹਨ।

ਅਨੁਪਮਾ ਦਾ ਨਵੀਨਤਮ ਟਰੈਕ
ਸ਼ੋਅ 'ਚ ਦਿਖਾਇਆ ਜਾ ਰਿਹਾ ਹੈ ਕਿ ਬਰਖਾ ਨੇ ਪੈਸਿਆਂ ਦੇ ਲਾਲਚ ਕਾਰਨ ਮਾਇਆ ਨਾਲ ਹੱਥ ਮਿਲਾਇਆ ਹੈ ਅਤੇ ਹੁਣ ਉਹ ਅਨੁਜ ਅਤੇ ਅਨੁਪਮਾ ਨੂੰ ਵੱਖ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਉਸ ਨੇ ਆਦਿਕ ਨੂੰ ਵੀ ਭੜਕਾਇਆ ਹੈ, ਜਿਸ ਨਾਲ ਉਸ ਦੇ ਅਤੇ ਪਾਖੀ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ। ਬਰਖਾ ਨੇ ਡਿੰਪਲ ਦੇ ਦਿਮਾਗ 'ਚ ਵੀ ਜ਼ਹਿਰ ਭਰਿਆ ਹੈ, ਜਿਸ ਕਾਰਨ ਉਸ ਨੇ ਪਹਿਲਾਂ ਅਨੁਪਮਾ ਤੋਂ ਉਸ ਦੀ ਡਾਂਸ ਅਕੈਡਮੀ ਖੋਹ ਲਈ ਅਤੇ ਹੁਣ ਉਸ ਨੇ ਸਮਰ ਨੂੰ ਸ਼ਾਹ ਹਾਊਸ ਦੇ ਖਿਲਾਫ ਕਰ ਦਿੱਤਾ ਹੈ।

View this post on Instagram
 
A post shared by anupama (@anupamaa.2023)

ਸਮਰ ਅਤੇ ਡਿੰਪੀ ਵਿਆਹ ਕਰਨ ਜਾ ਰਹੇ ਹਨ। ਸਾਰਿਆਂ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਅਨੁਪਮਾ ਨੇ ਵੀ ਉਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ। ਸਮਰ ਗੁੱਸੇ ਵਿੱਚ ਹੈ ਅਤੇ ਹੁਣ ਉਹ ਸ਼ਾਹ ਹਾਊਸ ਛੱਡ ਦੇਵੇਗਾ। ਅਨੁਪਮਾ ਹੁਣ ਪਰਿਵਾਰ ਦੀਆਂ ਚਿੰਤਾਵਾਂ ਛੱਡ ਕੇ ਸਿਰਫ਼ ਆਪਣੇ ਕਰੀਅਰ 'ਤੇ ਧਿਆਨ ਦੇਵੇਗੀ। ਆਉਣ ਵਾਲੇ ਐਪੀਸੋਡ ਕਾਫੀ ਦਿਲਚਸਪ ਹੋਣ ਵਾਲੇ ਹਨ।

View this post on Instagram
 
A post shared by anupama (@anupamaa.2023)

ਇਹ ਵੀ ਪੜ੍ਹੋ: ਸ਼੍ਰੀਦੇਵੀ ਦੀ ਇਸ ਗੱਲ ਤੋਂ ਅੱਜ ਵੀ ਕਿਉਂ ਨਾਰਾਜ਼ ਹੈ ਧੀ ਜਾਨ੍ਹਵੀ ਕਪੂਰ, ਬੋਲੀ- 'ਮੇਰੀ ਪੂਰੀ ਜ਼ਿੰਦਗੀ ਝੂਠ ਹੈ...'

ਟਾਪ ਹੈਡਲਾਈਨ

Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Actress Death : ਸਾਊਥ ਸਿਨੇਮਾ ਜਗਤ ਨੂੰ ਵੱਡਾ ਘਾਟਾ , ਅਦਾਕਾਰਾ ਦਾ ਦੇਹਾਂਤ, ਹਸਪਤਾਲ 'ਚ ਚੱਲ ਰਿਹਾ ਸੀ ਇਲਾਜ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 
Punjabi Comedian Death: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀ ਕਲਾਕਾਰ ਦਾ ਦੇਹਾਂਤ, ਸਾਹ ਦੀ ਸਮੱਸਿਆ ਦੇ ਚਲਦਿਆਂ ਮੌਤ...

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ ਦੀ ਸਿਆਸਤ ਨੂੰ ਲੈਕੇ ਵੱਡੀ ਹਲਚਲ, Akali-BJP ਗੱਠਜੋੜ ਨੂੰ ਲੈਕੇ ਦਿੱਤਾ ਵੱਡਾ ਬਿਆਨ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
ਪੰਜਾਬ 'ਚ ਮੌਸਮ ਬਦਲੇਗਾ ਮਿਜਾਜ਼, 4 ਜ਼ਿਲ੍ਹਿਆਂ 'ਚ ਅਲਰਟ; ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ
Embed widget