ਪੜਚੋਲ ਕਰੋ

Anupama: ਅਨੁਪਮਾ ਦੀ ਗੁਰੂ ਮਾਂ ਮਾਲਤੀ ਦੇਵੀ ਨੇ ਕੀਤਾ ਖੂਬ ਹੰਗਾਮਾ, ਅਨੂ ਦੀ ਜ਼ਿੰਦਗੀ 'ਚ ਆਇਆ ਭਿਆਨਕ ਤੂਫਾਨ

Anupamaa Latest Episode: ਅਨੁਪਮਾ ਵਿੱਚ ਮਾਲਤੀ ਦੇਵੀ ਦੇ ਨਾਲ ਅਨੁਪਮਾ ਨੇ ਧੋਖਾ ਕੀਤਾ ਹੈ। ਇਸੇ ਵਿਚ ਗੁਰੂਮਾਂ ਦੇ ਨਾਲ ਵਿਸ਼ਵਾਸਘਾਤ ਹੁੰਦਾ ਹੈ। ਇਹ ਉਹੀ ਗੁਰੂਮਾਂ ਹੈ, ਜਿਸ ਨੇ ਅਨੂ ਦਾ ਉਸ ਦੇ ਬੁਰੇ ਸਮੇਂ 'ਚ ਸਾਥ ਦਿੱਤਾ ਸੀ।

Anupamaa New Twist: ਅਨੁਪਮਾ ਸ਼ੋਅ ਵਿੱਚ, ਮਾਲਤੀ ਦੇਵੀ ਭੜਕੀ ਹੋਈ ਦਿਖਾਈ ਦੇ ਰਹੀ ਹੈ, ਕਿਉਂਕਿ ਉਹ ਉਸ ਦਰਦ ਨੂੰ ਦੇਖ ਰਹੀ ਹੈ ਜੋ ਅਨੁਪਮਾ ਨੇ ਉਸ ਨੂੰ ਧੋਖੇ ਵਜੋਂ ਦਿੱਤਾ ਹੈ। ਆਉਣ ਵਾਲੇ ਐਪੀਸੋਡਾਂ 'ਚ ਅਨੁਪਮਾ ਬਰਬਾਦੀ ਦੇ ਰਾਹ 'ਤੇ ਚਲਦੀ ਨਜ਼ਰ ਆਵੇਗੀ। ਗੁਰੂ ਮਾਂ ਨੇ ਅਨੂ ਨੂੰ ਖੁੱਲਾ ਚੈਲੇਂਜ ਦਿੱਤਾ ਹੈ ਕਿ ਉਹ ਉਸ ਨੂੰ ਬਰਬਾਦ ਕਰਕੇ ਦਮ ਲਵੇਗੀ।

ਅਨੁਪਮਾ ਦੀ ਜ਼ਿੰਦਗੀ ਨਰਕ ਬਣਾ ਦੇਵੇਗੀ ਮਾਲਤੀ ਦੇਵੀ?
ਸ਼ੋਅ 'ਚ ਇੰਨੀਂ ਦਿਨੀਂ ਮਾਲਤੀ ਦੇਵੀ ਦਾ ਕਰੂਰ ਚਿਹਰਾ ਦੇਖਣ ਨੂੰ ਮਿਲ ਰਿਹਾ ਹੈ। ਇਹ ਮਾਲਤੀ ਦੇਵੀ ਸੀ ਜਿਸ ਨੇ ਅਨੁਪਮਾ ਨੂੰ ਅਮਰੀਕਾ ਭੇਜਣ ਲਈ ਸੰਘਰਸ਼ ਕੀਤਾ ਸੀ। ਇੰਨੀ ਮਿਹਨਤ ਨਾਲ ਮਾਲਤੀ ਦੇਵੀ ਨੇ ਅਨੁਪਮਾ ਨੂੰ ਇੱਕ ਸਮਰੱਥ ਅਤੇ ਆਤਮ-ਨਿਰਭਰ ਸ਼ਖਸੀਅਤ ਵਿੱਚ ਬਦਲ ਦਿੱਤਾ ਸੀ। ਉਸਨੂੰ ਇੱਕ ਨਵਾਂ ਰਾਹ ਅਤੇ ਉਮੀਦ ਦਿੱਤੀ ਸੀ। ਪਰ ਅੰਤ ਵਿੱਚ, ਅਨੁਪਮਾ ਜਿੱਥੋਂ ਆਈ ਸੀ, ਉੱਥੇ ਹੀ ਵਾਪਸ ਚਲੀ ਗਈ। ਅਨੁਪਮਾ ਨੇ ਮਾਲਤੀ ਦੇਵੀ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰ ਦਿੱਤਾ।

ਇੰਨਾ ਹੀ ਨਹੀਂ ਅਨੁਪਮਾ ਦੀ ਵਜ੍ਹਾ ਨਾਲ ਮਾਲਤੀ ਦੇਵੀ ਦਾ ਨਾਂ ਹੁਣ ਵਿਦੇਸ਼ਾਂ 'ਚ ਵੀ ਬਦਨਾਮ ਹੋਵੇਗਾ। ਗੁਰੂ ਮਾਂ ਦਾ ਸਮਾਗਮ ਰੱਦ ਹੋਣਾ ਉਸ ਲਈ ਬਹੁਤ ਨਮੋਸ਼ੀ ਵਾਲਾ ਸਾਬਿਤ ਹੋਵੇਗਾ। ਅਜਿਹੇ 'ਚ ਮਾਲਤੀ ਦੇਵੀ ਦਾ ਗੁੱਸਾ ਅਨੁਪਮਾ 'ਤੇ ਬਰਸੇਗਾ।

ਗੁੱਸੇ 'ਚ ਤਾਂਡਵ ਕਰੇਗੀ ਮਾਲਤੀ ਦੇਵੀ, ਹੁਣ ਅਨੂ ਦੀ ਖੈਰ ਨਹੀਂ
ਅਨੁਪਮਾ ਸ਼ੋਅ ਦੇ ਆਉਣ ਵਾਲੇ ਐਪੀਸੋਡ ਵਿੱਚ ਜਦੋਂ ਅਨੁਪਮਾ ਅਨੁਜ ਨੂੰ ਰੋਂਦੇ ਹੋਏ ਕਹੇਗੀ ਕਿ ਉਹ ਛੋਟੀ ਨੂੰ ਨਹੀਂ ਛੱਡ ਸਕਦੀ ਤਾਂ ਮਾਲਤੀ ਦੇਵੀ ਅਨੁਪਮਾ ਨੂੰ ਪਿੱਛੇ ਤੋਂ ਪੁੱਛੇਗੀ ਕਿ ਉਸਨੇ ਮਮਤਾ ਦੀ ਖ਼ਾਤਰ ਮਾਲਤੀ ਦੇਵੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਤੋਂ ਬਾਅਦ ਮਾਲਤੀ ਦੇਵੀ ਪੂਰੇ ਪਰਿਵਾਰ ਦੇ ਸਾਹਮਣੇ ਅਨੁਪਮਾ ਨੂੰ ਜ਼ੋਰਦਾਰ ਥੱਪੜ ਮਾਰੇਗੀ।

View this post on Instagram
 
A post shared by Anupamaa❤️🧿 (@anupama_show_1)

ਇਸ ਤੋਂ ਬਾਅਦ ਵੀ ਮਾਲਤੀ ਦੇਵੀ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਦਰਸ਼ਕਾਂ ਨੂੰ ਸ਼ੋਅ 'ਚ ਮਾਲਤੀ ਦੇਵੀ ਦਾ ਤਾਂਡਵ ਵੀ ਦੇਖਣ ਨੂੰ ਮਿਲੇਗਾ। ਹੁਣ ਸ਼ੋਅ ਵਿੱਚ ਅੱਗੇ ਕੀ ਹੋਣ ਵਾਲਾ ਹੈ, ਮਾਲਤੀ ਦੇਵੀ ਅਨੁਪਮਾ ਨੂੰ ਕੀ ਨੁਕਸਾਨ ਪਹੁੰਚਾਏਗੀ, ਅਨੁਪਮਾ ਦਾ ਕੀ ਕਮਜ਼ੋਰ ਪੁਆਇੰਟ ਹੈ ਜਿਸ ਨਾਲ ਮਾਲਤੀ ਦੇਵੀ ਖੇਡੇਗੀ? ਇਹ ਤਾਂ ਸਮਾਂ ਹੀ ਦੱਸੇਗਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget