ਪੜਚੋਲ ਕਰੋ
Advertisement
ਨਵੇਂ ਸਾਲ ਦੇ ਟਵੀਟ ਤੇ ਅਨੁਰਾਗ ਕਸ਼ਯਪ ਨੇ ਬਿੱਗ ਬੀ ਨੂੰ ਘੇਰਿਆ
ਨਵੇਂ ਸਾਲ ਦੇ ਟਵੀਟ 'ਤੇ ਅਨੁਰਾਗ ਕਸ਼ਯਪ ਨੇ ਬਿੱਗ ਬੀ ਨੂੰ ਘੇਰਦੇ ਹੋਏ ਕਿਹਾ ਇਸ ਵਾਰ ਫ਼ਰਕ 19-20 ਦਾ ਨਹੀਂ ਬਹੁਤ ਜਿਆਦਾ ਹੈ। ਅਨੁਰਾਗ ਕਸ਼ਯਪ ਇਨ੍ਹਾਂ ਦਿਨੀਂ ਨਾਗਰਿਕਤਾ ਕਾਨੂੰਨ ਖ਼ਿਲਾਫ ਬੇਖੋਫ਼ ਬੋਲ ਰਹੇ ਹਨ।
ਮੁੰਬਈ: ਨਵੇਂ ਸਾਲ ਦੇ ਟਵੀਟ 'ਤੇ ਅਨੁਰਾਗ ਕਸ਼ਯਪ ਨੇ ਬਿਗ ਬੀ ਨੂੰ ਘੇਰਦੇ ਹੋਏ ਕਿਹਾ ਇਸ ਵਾਰ ਫ਼ਰਕ 19-20 ਦਾ ਨਹੀਂ ਬਹੁਤ ਜਿਆਦਾ ਹੈ। ਅਨੁਰਾਗ ਕਸ਼ਯਪ ਇਨ੍ਹਾਂ ਦਿਨੀਂ ਨਾਗਰਿਕਤਾ ਕਾਨੂੰਨ ਖ਼ਿਲਾਫ ਬੇਖੋਫ਼ ਬੋਲ ਰਹੇ ਹਨ। ਅਨੁਰਾਗ ਕਸ਼ਯਪ ਦੇ ਬਿੱਗ ਬੀ ਨੂੰ ਜਵਾਬ ਦੀ ਚਰਚਾ ਪੂਰੇ ਦੇਸ਼ 'ਚ ਹੋ ਰਹੀ ਹੈ।
ਦਰਆਸਲ ਅਮਿਤਾਭ ਬਚਨ ਨੇ ਨਵੇਂ ਸਾਲ ਨੂੰ ਲੈ ਕੇ ਟਵੀਟ ਕੀਤਾ ਕਿ ਨਵਾਂ ਸਾਲ ਆਉਣ ਨੂੰ ਬਸ ਕੁੱਝ ਦਿਨ ਹੀ ਬਾਕੀ ਹਨ। ਉਨ੍ਹਾਂ ਲਿਖਿਆ ਜ਼ਿਆਦਾ ਪਰੇਸ਼ਾਨ ਹੋਣ ਦੀ ਗੱਲ ਨਹੀਂ, ਬਸ 19-20 ਦਾ ਹੀ ਫ਼ਰਕ ਹੈ।
ਅਨੁਰਾਗ ਕਸ਼ਯਪ ਨੇ ਅਮਿਤਾਭ ਬਚਨ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ, "ਇਸ ਵਾਰ ਫ਼ਰਕ 19-20 ਦਾ ਨਹੀਂ ਬਹੁਤ ਜਿਆਦਾ ਹੈ ਸਰ, ਫਿਲਹਾਲ ਤੁਸੀਂ ਕਿਰਪਾ ਕਰ ਆਪਣੀ ਸਿਹਤ ਦਾ ਧਿਆਨ ਰੱਖੋ। ਆਪਣੇ ਹਿੱਸੇ ਦਾ ਤੁਸੀਂ 90 ਦੇ ਦਸ਼ਕ 'ਚ ਹੀ ਕਰ ਲਿਆ ਸੀ। ਉਦੋਂ ਤੋਂ ਆਪਣੇ ਅੰਦਰ ਦਾ ਬੱਚਨ ਅਸੀਂ ਆਪਣੇ ਨਾਲ ਲੈ ਕੇ ਘੁੰਮ ਰਿਹੇ ਹਾਂ। ਇਸ ਵਾਰ ਸਾਹਮਣੇ ਗ਼ਬਰ ਹੋਵੇ ਜਾਂ ਲਾਇਨ ਜਾਂ ਫਿਰ ਸ਼ਾਕਾਲ, ਅਸੀਂ ਵੀ ਦੇਖਾਂਗੇ।"इस बार फ़र्क़ उन्नीस बीस का नहीं है सर, इस बार फ़र्क़ बहुत बड़ा है । फ़िलहाल आप कृपया अपनी सेहत का ख़याल रखें ।अपने हिस्से का आपने ७० के दशक में ही कर दिया था , तबसे अपने अंदर का बच्चन हम अपने अंदर ले के घूम रहें हैं । इस बार सामने गब्बर हो या LION या फिर शाकाल ....हम भी देखेंगे https://t.co/Iv0h3hPrJI
— Anurag Kashyap (@anuragkashyap72) December 27, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਲਾਈਫਸਟਾਈਲ
ਜਨਰਲ ਨੌਲਜ
Advertisement