ਪੜਚੋਲ ਕਰੋ
ਗਰਭ ਅਵਸਥਾ 'ਚ ਵੀ ਇਹ ਕੰਮ ਨਹੀਂ ਛੱਡ ਰਹੀ ਅਨੁਸ਼ਕਾ, ਵੀਡੀਓ ਵਾਇਰਲ
ਅਦਾਕਾਰਾ ਅਨੁਸ਼ਕਾ ਸ਼ਰਮਾ ਗਰਭ ਅਵਸਥਾ ਦੌਰਾਨ ਵੀ ਖੂਬ ਕਸਰਤ ਕਰ ਰਹੀ ਹੈ। ਇਸ ਦਾ ਖੁਲਾਸਾ ਉਸ ਨੇ ਖੁਦ ਵੀਡੀਓ ਸ਼ੇਅਰ ਕਰਕੇ ਕੀਤਾ ਹੈ।

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਗਰਭ ਅਵਸਥਾ ਦੌਰਾਨ ਵੀ ਖੂਬ ਕਸਰਤ ਕਰ ਰਹੀ ਹੈ। ਇਸ ਦਾ ਖੁਲਾਸਾ ਉਸ ਨੇ ਖੁਦ ਵੀਡੀਓ ਸ਼ੇਅਰ ਕਰਕੇ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਜੌਗਿੰਗ ਕਰ ਰਹੀ ਹੈ।
View this post on Instagram
ਦੱਸ ਦਈਏ ਕਿ ਕ੍ਰਿਕਟਰ ਵਿਰਾਟ ਕੋਹਲੀ ਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਘਰ ਜਲਦ ਨਵਾਂ ਮਹਿਮਾਨ ਆਉਣ ਵਾਲਾ ਹੈ। ਅਨੁਸ਼ਕਾ ਨੇ ਕੁਝ ਦਿਨ ਪਹਿਲਾਂ ਬੇਬੀ ਬੰਪ ਫਲਾਂਟ ਕਰਦੇ ਹੋਏ ਫੋਟੋਸ਼ੂਟ ਵੀ ਕਰਾਇਆ ਸੀ। ਅਨੁਸ਼ਕਾ ਦੀ ਡਿਲਿਵਰੀ ਡੇਟ ਹੁਣ ਨੇੜੇ ਹੀ ਹੈ। ਇਸ ਦੇ ਬਾਵਜੂਦ ਉਸ ਜਿੰਮ ਵਿੱਚ ਰੋਜ਼ਾਨਾ ਕਸਰਤ ਕਰਦੀ ਹੈ।
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ





















