Election 2024 Exit Polls

(Source:  Dainik Bhaskar)

ਅਨੁਸ਼ਕਾ ਸ਼ਰਮਾ ਨੇ ਖੋਲਿਆ ਕੈਮਰਾ ਤਾਂ ਅਜਿਹੀ ਸ਼ਕਲ ਬਨਾਉਣ ਲੱਗੇ ਵਿਰਾਟ ਕੋਹਲੀ, ਸਾਨੀਆ ਮਿਰਜ਼ਾ ਨੇ ਕੀਤਾ ਇਹ ਕਮੈਂਟ

ਏਬੀਪੀ ਸਾਂਝਾ Updated at: 21 Mar 2020 04:42 PM (IST)

ਕੋਰੋਨਾਵਾਇਰਸ ਕਾਰਨ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਵੀ ਘਰ ‘ਚ ਇੱਕ ਦੂਸਰੇ ਨਾਲ ਸਮਾਂ ਬਿਤਾ ਰਹੇ ਹਨ। ਪਰ ਦੋਨੋਂ ਸਟਾਰ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਇੰਟਰਟੇਨ ਕਰਨਾ ਨਹੀਂ ਭੁੱਲਦੇ। ਹਾਲ ਹੀ ਅਨੁਸ਼ਕਾ ਨੇ ਆਪਣੀ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ।

NEXT PREV
ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਵੀ ਘਰ ‘ਚ ਇੱਕ ਦੂਸਰੇ ਨਾਲ ਸਮਾਂ ਬਿਤਾ ਰਹੇ ਹਨ। ਪਰ ਦੋਨੋਂ ਸਟਾਰ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਇੰਟਰਟੇਨ ਕਰਨਾ ਨਹੀਂ ਭੁੱਲਦੇ। ਹਾਲ ਹੀ ਅਨੁਸ਼ਕਾ ਨੇ ਆਪਣੀ ਸੋਸ਼ਲ ਮੀਡੀਆ ਅਕਾਉਂਟ ‘ਤੇ ਇੱਕ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ‘ਚ ਅਨੁਸ਼ਕਾ ਜੀਭ ਕੱਢ ਕੇ ਮੂੰਹ ਬਣਾ ਰਹੀ ਹੈ ਤਾਂ ਉੱਥੇ ਹੀ ਵਿਰਾਟ ਕੋਹਲੀ ਵੀ ਫਨੀ ਚਹਿਰਾ ਬਨਾਉਂਦੇ ਨਜ਼ਰ ਆ ਰਹੇ ਹਨ।


ਅਨੁਸ਼ਕਾ ਨੇ ਇਸ ਤਸਵੀਰ ਥੱਲੇ ਕੈਪਸ਼ਨ ਵੀ ਲਿਖਿਆ ਹੈ।


“ਹਰ ਚੀਜ਼ ਤੋਂ ਵੱਖ ਕਰਕੇ ਖੁਦ ਨੂੰ ਘਰ ‘ਚ ਬੰਦ ਕਰਨ ਕਾਰਨ ਤੁਸੀਂ ਇੱਕ-ਦੂਸਰੇ ਨੂੰ ਹਰ ਤਰ੍ਹਾਂ ਨਾਲ ਪਿਆਰ ਕਰ ਪਾਉਂਦੇ ਹੋ।” - ਅਨੁਸ਼ਕਾ ਸ਼ਰਮਾ




ਅਨੁਸ਼ਕਾ ਦੀ ਇਸ ਤਸਵੀਰ ਹੇਠਾਂ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਕਮੈਂਟ ਕਰਦੇ ਹੋਏ ਦਿਲ ਵਾਲਾ ਇਮੋਜੀ ਬਣਾਇਆ ਹੈ।

ਦਸ ਦਈਏ ਕਿ ਇਸ ਤੋਂ ਪਹਿਲਾਂ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਇੱਕ ਵੀਡੀਓ ਜਾਰੀ ਕਰਕੇ ਕੋਰੋਨਾਵਾਇਰਸ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਸੀ।

- - - - - - - - - Advertisement - - - - - - - - -

© Copyright@2024.ABP Network Private Limited. All rights reserved.