ਪੜਚੋਲ ਕਰੋ
(Source: ECI/ABP News)
ਅਰਜੁਨ ਨਾਲ ਆਪਣੀ ਸਾਬਕਾ ਪਤਨੀ ਦੇ ਵਿਆਹ ਬਾਰੇ ਬੋਲੇ ਅਰਬਾਜ ਖ਼ਾਨ
![ਅਰਜੁਨ ਨਾਲ ਆਪਣੀ ਸਾਬਕਾ ਪਤਨੀ ਦੇ ਵਿਆਹ ਬਾਰੇ ਬੋਲੇ ਅਰਬਾਜ ਖ਼ਾਨ Arbaaz Khan REACTS to ex wife Malaika Arora and Arjun Kapoor's wedding ਅਰਜੁਨ ਨਾਲ ਆਪਣੀ ਸਾਬਕਾ ਪਤਨੀ ਦੇ ਵਿਆਹ ਬਾਰੇ ਬੋਲੇ ਅਰਬਾਜ ਖ਼ਾਨ](https://static.abplive.com/wp-content/uploads/sites/5/2019/04/04161308/Arbaaz-Khan-REACTS.jpg?impolicy=abp_cdn&imwidth=1200&height=675)
ਮੁੰਬਈ: ਕਈ ਦਿਨਾਂ ਤੋਂ ਮੀਡੀਆ ‘ਚ ਖ਼ਬਰਾਂ ਆ ਰਹੀਆਂ ਹਨ ਕਿ ਅਰਜੁਨ ਕਪੂਰ ਤੇ ਮਲਾਇਕ ਅਰੋੜਾ ਜਲਦੀ ਹੀ ਵਿਆਹ ਕਰਨ ਦੀ ਪਲਾਨਿੰਗ ਕਰ ਰਹੇ ਹਨ। ਹਾਲ ਹੀ ’ਚ ਦੋਵੇਂ ਮਾਲਦੀਪ ‘ਚ ਇਕੱਠੇ ਸਮਾਂ ਬਿਤਾ ਕੇ ਵਾਪਸ ਭਾਰਤ ਆਏ ਹਨ। ਇਸ ਦੌਰਾਨ ਹੀ ਫੈਨਸ ਦੇ ਰਿਐਕਸ਼ਨ ਵੀ ਸਾਹਮਣੇ ਆ ਰਹੇ ਹਨ।
ਜਦੋਂ ਫੈਨਸ ਦੀ ਪ੍ਰਤੀਕ੍ਰਿਆ ਆ ਰਹੀ ਹੈ ਤਾਂ ਅਜਿਹੇ ‘ਚ ਮਲਾਇਕਾ ਦੇ ਸਾਬਕਾ ਪਤੀ ਤੋਂ ਵੀ ਤਾਂ ਉਨ੍ਹਾਂ ਦੀ ਪ੍ਰਤੀਕ੍ਰਿਆ ਜਾਣਨੀ ਬਣਦੀ ਹੈ। ਹਾਲ ਹੀ ‘ਚ ਅਰਬਾਜ਼ ਨੂੰ ਮਲਾਇਕਾ-ਅਰਜੁਨ ਦੇ ਵਿਆਹ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਾਫੀ ਅਜੀਬ ਰਿਐਕਟ ਕੀਤਾ।
ਅਰਬਾਜ਼ ਨੇ ਮਜ਼ਾਕੀਆ ਅੰਦਾਜ਼ ‘ਚ ਕਿਹਾ, ‘ਵਾਹ! ਕੀ ਸਵਾਲ ਹੈ। ਇਸ ਲਈ ਤਾਂ ਤੁਸੀਂ ਰਾਤ ਭਰ ਬੈਠ ਕੇ ਤਿਆਰੀ ਕੀਤੀ ਹੋਵੇਗੀ। ਮੈਂ ਕੱਲ੍ਹ ਤਕ ਇਸ ਦਾ ਜਵਾਬ ਦੇਵਾਂਗਾ। ਇਸ ਤੋਂ ਬਾਅਦ ਅਰਬਾਜ਼ ਹੱਸਣ ਲੱਗ ਗਏ।
ਅਰਬਾਜ਼ ਤੇ ਮਲਾਇਕਾ ਦਾ ਵਿਆਹ 1998 ‘ਚ ਹੋਇਆ ਤੇ ਦੋਵਾਂ ਨੇ 2016 ‘ਚ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਲਿਆ ਸੀ। ਹੁਣ ਅਰਬਾਜ਼ ਤੇ ਮਲਾਇਕਾ ਦੋਵੇਂ ਆਪਣੀ ਲਾਈਫ ‘ਚ ਅੱਗੇ ਵਧ ਚੁੱਕੇ ਹਨ। ਮਲਾਇਕਾ-ਅਰਜੁਨ ਦੇ ਵਿਆਹ ਦੀ ਗੱਲ ਕਰੀਏ ਤਾਂ ਖ਼ਬਰਾਂ ਨੇ ਕਿ ਦੋਵਾਂ ਦਾ ਵਿਆਹ ਇਸਾਈ ਤਰੀਕੇ ਨਾਲ ਹੋਵੇਗਾ।View this post on InstagramRepost @lnbolly Arbaaz reaction on Arjun and Malaikas marriage
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)