ਪੜਚੋਲ ਕਰੋ

ਸਿੱਧੂ ਦੀ ਕੁਰਸੀ ਹਾਸਲ ਕਰਨ ਦੇ ਸਵਾਲ 'ਤੇ ਅਰਚਨਾ ਪੂਰਨ ਸਿੰਘ ਨੇ ਦਿੱਤਾ ਇਹ ਜਵਾਬ

ਐਕਟਰਸ ਦਾ ਮੰਨਣਾ ਹੈ ਕਿ ਉਸਦੀ ਟੀਮ ਦੇ ਚੁਟਕਲੇ ਅਤੇ ਕਾਮੇਡੀ ਉਸ ਨੂੰ ਉਤਸ਼ਾਹਿਤ ਕਰਦੀਆਂ ਹਨ। ਉਦਯੋਗ ਵਿੱਚ ਇੱਕ ਦਿੱਗਜ਼ ਹੋਣ ਦੇ ਕਾਰਨ, ਉਹ ਟੀਮ ਨੂੰ ਸਕਾਰਾਤਮਕਤਾ ਅਤੇ ਗਰਮਜੋਸ਼ੀ ਨਾਲ ਸਪੋਰਟ ਕਰਦੀ ਹੈ।

ਮੁੰਬਈ: ਪ੍ਰਤਿਭਾਵਾਨ ਅਰਚਨਾ ਪੂਰਨ ਸਿੰਘ (archana puran singh) ਨਾ ਸਿਰਫ ਇੱਕ ਸ਼ਾਨਦਾਰ ਐਕਟਰਸ ਹੈ, ਬਲਕਿ ਇੱਕ ਬਹੁਤ ਵਧੀਆ ਕਾਮੇਡੀਅਨ ਵੀ ਹੈ। ਇਸ ਸਮੇਂ ਉਹ ਸੋਨੀ ਟੀਵੀ ਦੇ ‘ਦ ਕਪਿਲ ਸ਼ਰਮਾ ਸ਼ੋਅ’ (The kapil sharma Show) ਵਿੱਚ ਖਾਸ ਮਹਿਮਾਨ ਵਜੋਂ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ 'ਦ ਕਪਿਲ ਸ਼ਰਮਾ ਸ਼ੋਅ' ਦੇ ਸ਼ੋਅ ਦੇ ਜੱਜ ਵਜੋਂ ਨਜ਼ਰ ਆਏ ਸੀ। ਜਦੋਂ ਤੋਂ ਪੁਲਵਾਮਾ ਅੱਤਵਾਦੀ ਹਮਲੇ ਬਾਰੇ ਦਿੱਤੇ ਉਨ੍ਹਾਂ ਦੇ ਬਿਆਨ ਕਰਕੇ ਲੈ ਕੇ ਨੇਟੀਜਨਾਂ ਨੇ ਸਿੱਧੂ ਨੂੰ ਟ੍ਰੋਲ ਕੀਤਾ, ਉਦੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਸਿੱਧੂ ਨੂੰ ਜੱਜ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ ਅਤੇ ਅਰਚਨਾ ਪੂਰਨ ਸਿੰਘ ਨੂੰ ਸਿੱਧੂ ਦੀ ਥਾਂ ਦਿੱਤੀ ਗਈ। ਅਰਚਨਾ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਹੈਂਡਲ  'ਤੇ ਲਾਈਵ ਹੋਈ ਸੀ। ਇੱਕ ਪ੍ਰਸ਼ੰਸਕ ਨੇ ਉਸ ਤੋਂ ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਕਿ ਲੋਕ ਅਕਸਰ ਉਨ੍ਹਾਂ ਨੂੰ ਸਿੱਧੂ ਦੀ ਕੁਰਸੀ ਖੋਹਣ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ। ਅਭਿਨੇਤਰੀ ਇਸ ‘ਤੇ ਬੇਬਾਕ ਢੰਗ ਨਾਲ ਜਵਾਬ ਦਿੱਤਾ। ਉਸਨੇ ਕਿਹਾ, "ਮੈਂ ਸਮਝਦੀ ਹਾਂ ਕਿ ਸਿੱਧੂ ਦੇ ਬਹੁਤ ਸਾਰੇ ਫੈਨਸ ਹਨ ਅਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਹ ਇੱਕ ਨੌਕਰੀ ਹੈ ਅਤੇ ਮੈਂ ਉਨ੍ਹਾਂ ਦੀ ਕੁਰਸੀ ਨਹੀਂ ਲਈ ਹੈ। ਇੱਕ ਹੋਰ ਗੱਲ ਜੋ ਮੈਂ ਜੋੜਨਾ ਚਾਹੁੰਦੀ ਹਾਂ ਉਹ ਇਹ ਹੈ ਕਿ ਕਪਿਲ ਇਸ ਸ਼ੋਅ ਵਿੱਚ ਕਹਿੰਦਾ ਹੈ ਕੀ 'ਮੈਂ ਆਪਣੇ ਦੋਸਤ ਸਿੱਧੂ ਦੀ ਕੁਰਸੀ ਲਈ ਹੈ' ਜੇਕਰ ਕਪਿਲ ਗੰਭੀਰ ਹੁੰਦਾ ਤਾਂ ਕੀ ਮੈਂ ਉਸ ‘ਤੇ ਹੱਸਦੀ? ਮੈਂ ਸਿੱਧੂ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਤੇ ਮੈਂ ਸਿੱਧੂ ਨੂੰ ਮਿਲੀ ਹਾਂ। ਅਸੀਂ ਬਹੁਤ ਹੀ ਸੁਹਿਰਦ ਸੀ। ਸਿੱਧੂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰਾ ਪੂਰਾ ਸਤਿਕਾਰ।” ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?
Jennifer Winget Marriage : ਤਲਾਕ ਦੇ 12 ਸਾਲ ਬਾਅਦ ਜੈਨਿਫਰ ਵਿਂਗੇਟ ਦੂਜੀ ਵਾਰ ਬਣੇਗੀ ਦੁਲਹਨ, ਸੱਤ ਸਮੁੰਦਰ ਪਾਰ ਹੋਵੇਗਾ ਵਿਆਹ, ਕੌਣ ਹੈ ਦੂਲਾ?
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...
Karan Aujla: ਕਰਨ ਔਜਲਾ ਨੂੰ ਵੱਡਾ ਝਟਕਾ, ਪੰਜਾਬੀ ਗਾਇਕ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ! ਮਾਮਲਾ ਕਰ ਦਏਗਾ ਹੈਰਾਨ...
 Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Medha Manjrekar : ਇਸ ਮਸ਼ਹੂਰ ਅਦਾਕਾਰਾ ਨੂੰ ਹੋਇਆ ਕੈਂਸਰ, ਭਾਵੁਕ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ
 Akansha Chamola : 'ਹੁਣ ਕਿਸੇ ਨਾਲ ਵੀ ਰਿਸ਼ਤਾ ਨਹੀਂ ਰੱਖਣਾ...' ਆਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ– ਮੈਂ ਹੁਣ ਐਸੈਕਸ਼ੁਅਲ ਹਾਂ
 Akansha Chamola : 'ਹੁਣ ਕਿਸੇ ਨਾਲ ਵੀ ਰਿਸ਼ਤਾ ਨਹੀਂ ਰੱਖਣਾ...' ਆਕਾਂਕਸ਼ਾ ਚਮੋਲਾ ਦਾ ਖੁਲਾਸਾ, ਕਿਹਾ– ਮੈਂ ਹੁਣ ਐਸੈਕਸ਼ੁਅਲ ਹਾਂ

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਰਾਤੋ ਰਾਤ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 6 ਅਫ਼ਸਰਾਂ ਦੇ ਅਚਾਨਕ ਹੋਏ ਤਬਾਦਲੇ; ਰਾਤੋ ਰਾਤ ਤੁਰੰਤ ਪ੍ਰਭਾਵ ਨਾਲ ਹੁਕਮ ਜਾਰੀ...
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
FIFA World Cup 2026: 7ਵੀਂ ਵਾਰ ਵਿਸ਼ਵ ਕੱਪ ਫਾਈਨਲ 'ਚ ਪਹੁੰਚੀ ਮੇਸੀ ਦੀ ਅਰਜੈਨਟੀਨਾ, ਸੈਮੀਫਾਈਨਲ 'ਚ ਹਾਰਿਆ ਇੰਗਲੈਂਡ; ਅਖੀਰਲੇ ਮਿੰਟਾਂ 'ਚ ਪਲਟੀ ਖੇਡ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
ਪੰਜਾਬ ਤੋਂ ਵੱਡੀ ਖ਼ਬਰ! ਭਾਜਪਾ ਦੇ ਸੀਨੀਅਰ ਆਗੂ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ; ਸਿਆਸੀ ਜਗਤ 'ਚ ਪਸਰਿਆ ਮਾਤਮ
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
Train News: ਆ ਗਈ IRCTC ਦੀ ਨਵੀਂ ਵੈਬਸਾਈਟ, ਹੁਣ ਮਿੰਟਾਂ 'ਚ ਹੋਵੇਗੀ ਸੂਪਰਫਾਸਟ ਬੂਕਿੰਗ; ਕੀ-ਕੀ ਹੋਏ ਵੱਡੇ ਬਦਲਾਅ?
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਰਾਹੁਲ ਗਾਂਧੀ ਲੈਣਗੇ ਅੰਤਿਮ ਫੈਸਲਾ, ਇੰਚਾਰਜ ਨੂੰ ਵਾਪਸ ਭੇਜਿਆ ਛੱਤੀਸਗੜ੍ਹ; ਚੰਨੀ ਧੜੇ ਤੋਂ ਬਣਾਈ ਦੂਰੀ
ਪੰਜਾਬ ਕਾਂਗਰਸ ਦੇ ਕਲੇਸ਼ 'ਤੇ ਰਾਹੁਲ ਗਾਂਧੀ ਲੈਣਗੇ ਅੰਤਿਮ ਫੈਸਲਾ, ਇੰਚਾਰਜ ਨੂੰ ਵਾਪਸ ਭੇਜਿਆ ਛੱਤੀਸਗੜ੍ਹ; ਚੰਨੀ ਧੜੇ ਤੋਂ ਬਣਾਈ ਦੂਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੁਲਾਈ 2026
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
Bank Account : ਮਜ਼ਦੂਰ ਦੀ ਪਤਨੀ ਦੇ ਬੈਂਕ ਖਾਤੇ 'ਚ ਦਿਖੇ 759 ਕਰੋੜ, ਬੈਂਕ ਕਰਮਚਾਰੀ ਵੀ ਰਹਿ ਗਏ ਹੈਰਾਨ, ਖਾਤਾ ਕੀਤਾ ਫ੍ਰੀਜ਼
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ ਸੁਪਰੀਮ ਕੋਰਟ ਦੀਆਂ ਚਿੰਤਾਵਾਂ ਨੂੰ ਅਪਡੇਟ ਕੀਤਾ
Embed widget