ਪੜਚੋਲ ਕਰੋ

'ਕਬੀਰ ਸਿੰਘ' ਤੇ 'ਸਪਾਈਡਰਮੈਨ' ਨੂੰ 'ਆਰਟੀਕਲ 15' ਦੀ ਸਖ਼ਤ ਟੱਕਰ, ਕਮਾਈ ਜਾਣ ਹੋ ਜਾਓਗੇ ਹੈਰਾਨ

'ਆਰਟੀਕਲ 15' ਨੂੰ ਪਹਿਲਾਂ ਸ਼ਾਹਿਦ ਕਪੂਰ ਦੀ 'ਕਬੀਰ ਸਿੰਘ' ਦਾ ਹੀ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਫ਼ਿਲਮ ਦਾ ਟਾਕਰਾ ਹਾਲੀਵੁੱਡ ਫ਼ਿਲਮ 'ਸਪਾਈਡਰ ਮੈਨ ਫਾਰ ਫਰੋਮ ਹੋਮ' ਨਾਲ ਹੋ ਰਿਹਾ ਹੈ। ਹਾਲਾਂਕਿ ਇਨ੍ਹਾਂ ਫਿਲਮਾਂ ਦੇ ਬਾਵਜੂਦ 'ਆਰਟੀਕਲ 15' 'ਤੇ ਕੋਈ ਖ਼ਾਸ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ।

ਨਵੀਂ ਦਿੱਲੀ: ਆਯੂਸ਼ਮਾਨ ਖ਼ੁਰਾਨਾ ਦੀ ਫ਼ਿਲਮ 'ਆਰਟੀਕਲ 15' ਰਿਲੀਜ਼ ਹੋਣ ਤੋਂ ਬਾਅਦ ਹੀ ਕਾਫੀ ਸੁਰਖ਼ੀਆਂ ਲੈ ਰਹੀ ਹੈ। ਪਹਿਲਾਂ ਫਿਲਮ ਨੇ ਸਮੀਖਿਅਕਾਂ ਦੀ ਵਾਹ-ਵਾਹ ਖੱਟੀ ਤੇ ਹੁਣ ਫਿਲਮ ਬਾਕਸ ਆਫ਼ਿਸ 'ਤੇ ਵੀ ਖ਼ੂਬ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਦੂਜੇ ਵੀਕਐਂਡ 'ਤੇ ਉਮੀਦ ਤੋਂ ਵੀ ਬਿਹਤਰ ਕਮਾਈ ਕੀਤੀ ਹੈ। ਦੂਜੇ ਹਫ਼ਤੇ ਦੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਫ਼ਿਲਮ ਨੇ 12 ਕਰੋੜ ਦਾ ਕਾਰੋਬਾਰ ਕੀਤਾ। ਪਹਿਲੇ ਹਫ਼ਤੇ 'ਆਰਟੀਕਲ 15' ਨੇ ਸਿਨੇਮਾਘਰਾਂ ਤੋਂ 34.21 ਕਰੋੜ ਰੁਪਏ ਕਮਾਏ ਸੀ। ਹੁਣ ਦੂਜੇ ਹਫ਼ਤੇ ਵੀ ਇਸ ਫ਼ਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਫ਼ਿਲਮ ਨੇ ਦੂਜੇ ਹਫ਼ਤੇ ਦੇ ਪਹਿਲੇ ਦਿਨ, ਯਾਨੀ ਸ਼ੁੱਕਰਵਾਰ ਨੂੰ 2.65 ਕਰੋੜ, ਸ਼ਨੀਵਾਰ ਨੂੰ 4 ਕਰੋੜ ਤੇ ਐਤਵਾਰ ਨੂੰ 5.35 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫਿਲਮ ਦੀ ਕੁੱਲ ਕਮਾਈ 46.21 ਕਰੋੜ ਰੁਪਏ ਤਕ ਪਹੁੰਚ ਗਈ ਹੈ। 'ਆਰਟੀਕਲ 15' ਨੂੰ ਪਹਿਲਾਂ ਸ਼ਾਹਿਦ ਕਪੂਰ ਦੀ 'ਕਬੀਰ ਸਿੰਘ' ਦਾ ਹੀ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਫ਼ਿਲਮ ਦਾ ਟਾਕਰਾ ਹਾਲੀਵੁੱਡ ਫ਼ਿਲਮ 'ਸਪਾਈਡਰ ਮੈਨ ਫਾਰ ਫਰੋਮ ਹੋਮ' ਨਾਲ ਹੋ ਰਿਹਾ ਹੈ। ਹਾਲਾਂਕਿ ਇਨ੍ਹਾਂ ਫਿਲਮਾਂ ਦੇ ਬਾਵਜੂਦ 'ਆਰਟੀਕਲ 15' 'ਤੇ ਕੋਈ ਖ਼ਾਸ ਅਸਰ ਪੈਂਦਾ ਨਜ਼ਰ ਨਹੀਂ ਆ ਰਿਹਾ।

ਟਾਪ ਹੈਡਲਾਈਨ

 'ਇਹ ਭੁੱਖੇ-ਨੰਗੇ ਲੋਕ... ਪਹਿਲਾਂ ਕਾਮਯਾਬੀ ਹਾਸਲ ਕਰੋ’, ਕੰਗਨਾ ਰਣੌਤ ਨੇ ਇੱਕ-ਇੱਕ ਦਾ ਨਾਮ ਲੈ ਕੇ ਦਿੱਤਾ ਕਰਾਰਾ ਜਵਾਬ
 'ਇਹ ਭੁੱਖੇ-ਨੰਗੇ ਲੋਕ... ਪਹਿਲਾਂ ਕਾਮਯਾਬੀ ਹਾਸਲ ਕਰੋ’, ਕੰਗਨਾ ਰਣੌਤ ਨੇ ਇੱਕ-ਇੱਕ ਦਾ ਨਾਮ ਲੈ ਕੇ ਦਿੱਤਾ ਕਰਾਰਾ ਜਵਾਬ
Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ
Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ
Kriti Sanon ਦੇ ਰੱਖੜੀ ਵਾਲੇ ਐਡ ’ਤੇ ਭੜਕੇ ਲੋਕ, ਬੋਲੇ-“ਭਰਾ ਦੇ ਸਾਹਮਣੇ ਬ੍ਰਾਅ ਪਾ ਕੇ ਬੈਠ ਗਈ”
Kriti Sanon ਦੇ ਰੱਖੜੀ ਵਾਲੇ ਐਡ ’ਤੇ ਭੜਕੇ ਲੋਕ, ਬੋਲੇ-“ਭਰਾ ਦੇ ਸਾਹਮਣੇ ਬ੍ਰਾਅ ਪਾ ਕੇ ਬੈਠ ਗਈ”
Big News: ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਚੇਅਰਮੈਨ ਦੀ ਕਾਰ ਨਾਲ ਵਾਪਰਿਆ ਹਾਦਸਾ, ਕੰਟਰੋਲ ਗੁਆ ਦੁਕਾਨ 'ਚ ਜਾ ਵੜ੍ਹੀ; ਮਾਲਕ ਦੀਆਂ ਟੁੱਟੀਆਂ ਪਸਲੀਆਂ...
ਪੰਜਾਬ ਤੋਂ ਵੱਡੀ ਖਬਰ, 'ਆਪ' ਚੇਅਰਮੈਨ ਦੀ ਕਾਰ ਨਾਲ ਵਾਪਰਿਆ ਹਾਦਸਾ, ਕੰਟਰੋਲ ਗੁਆ ਦੁਕਾਨ 'ਚ ਜਾ ਵੜ੍ਹੀ; ਮਾਲਕ ਦੀਆਂ ਟੁੱਟੀਆਂ ਪਸਲੀਆਂ...
Pathankot News: ਪਠਾਨਕੋਟ 'ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ ਬਜ਼ੁਰਗ, ਬੋਲੇ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉਤਰਾਂਗੇ, ਵਾਰ-ਵਾਰ...
ਪਠਾਨਕੋਟ 'ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ ਬਜ਼ੁਰਗ, ਬੋਲੇ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉਤਰਾਂਗੇ, ਵਾਰ-ਵਾਰ...
Punjab News: ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ...
ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ...
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Embed widget