ਪੜਚੋਲ ਕਰੋ

ਬੱਬੂ ਮਾਨ ਨੇ ਕੀਤਾ ਮੁਹੰਮਦ ਸਦੀਕ ਨਾਲ ਗੀਤ, ਸਦੀਕ ਨੂੰ ਕਿਹਾ ਬਾਬਾ ਬੋਹੜ

ਬੱਬੂ ਮਾਨ ਅੱਜਕੱਲ੍ਹ ਵੱਖਰੇ-ਵੱਖਰੇ ਗਾਇਕਾਂ ਨਾਲ ਕੰਮ ਕਰ ਰਹੇ ਹਨ। ਹੁਣ ਬੱਬੂ ਮਾਨ ਨੇ ਮੁਹੰਮਦ ਸਦੀਕ ਨਾਲ ਗੀਤ ਤਿਆਰ ਕੀਤਾ ਹੈ ਜਿਸ ਦੀ ਵੀਡੀਓ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ, 'ਰੀਅਲ ਉਸਤਾਦ ਆਫ ਡੂਇੱਟ।

ਚੰਡੀਗੜ੍ਹ: ਬੱਬੂ ਮਾਨ ਅੱਜਕੱਲ੍ਹ ਵੱਖਰੇ-ਵੱਖਰੇ ਗਾਇਕਾਂ ਨਾਲ ਕੰਮ ਕਰ ਰਹੇ ਹਨ। ਹੁਣ ਬੱਬੂ ਮਾਨ ਨੇ ਮੁਹੰਮਦ ਸਦੀਕ ਨਾਲ ਗੀਤ ਤਿਆਰ ਕੀਤਾ ਹੈ ਜਿਸ ਦੀ ਵੀਡੀਓ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ, 'ਰੀਅਲ ਉਸਤਾਦ ਆਫ ਡੂਇੱਟ। ਬਾਬਾ ਬੋਹੜ ਸਤਿਕਾਰ ਸਹਿਤ ਮੁਹੰਮਦ ਸਦੀਕ ਸਾਬ, ਮੈਂ ਆਪਣੇ ਇਲਾਕੇ 'ਚ ਸਦੀਕ ਸਾਬ ਦਾ ਹਰ ਅਖਾੜਾ ਦੇਖਿਆ। ਸਦੀਕ ਸਾਬ ਤੇ ਰਣਜੀਤ ਕੌਰ ਭੈਣਜੀ ਜਦੋਂ ਅਖਾੜਾ ਲਾ ਕੇ ਨਿਕਲਦੇ ਸੀ ਤਾਂ ਕਾਰ ਮਗਰ ਅਸੀਂ ਕਿੰਨੀ-ਕਿੰਨੀ ਦੂਰ ਤਕ ਭੱਜੀ ਚਲੀ ਜਾਂਦੇ ਸੀ, ਗਾਰਡ ਫੈਕ ਕੇ ਵੀ ਸਵਾਦ ਆਉਂਦਾ ਸੀ, ਇਹ ਓਹੀ ਸਦੀਕ ਸਾਬ ਆ, ਓਦੋਂ ਵੀ ਐਨਾ ਹੀ ਰਿਗਾਰਡ ਸੀ ਤੇ ਅੱਜ ਵੀ ਉਹ ਉੱਚੀ ਥਾਂ ਏ ਸਾਡੇ ਲਈ ਤੇ ਹਮੇਸ਼ਾ ਹੀ ਰਹੇਗੀ। ਅਮਰ ਗਾਇਕੀ ਸਦੀਕ ਸਾਬ ਦੀ, ਪ੍ਰਮਾਤਮਾ 100 ਸਾਲ ਜ਼ਿੰਦਗੀ ਹੋਰ ਦੇਵੇ ਇੰਨਾ ਨੂੰ। ਮੇਰੇ ਲਈ ਲਈ ਮਾਨ ਦੀ ਗੱਲ ਹੈ ਕਿ ਮੈਂ ਸਦੀਕ ਸਾਬ ਨਾਲ ਇਕ ਗਾਣਾ ਕੀਤਾ, ਜਿਹੜੀ ਚਿਰ ਤੋਂ ਮੇਰੀ ਖਵਾਹਿਸ਼ ਸੀ, ਭੈਣ ਰਣਜੀਤ ਕੌਰ ਬਾਹਰ ਹਨ ਜਦੋਂ ਆਉਣਗੇ ਉਨ੍ਹਾਂ ਨਾਲ ਵੀ ਗਾਣਾ ਬਣਾਵਾਂਗੇ ਬੇਇਮਨ।" ਬੱਬੂ ਮਾਨ ਨੇ ਕੀਤਾ ਮੁਹੰਮਦ ਸਦੀਕ ਨਾਲ ਗੀਤ, ਸਦੀਕ ਨੂੰ ਕਿਹਾ ਬਾਬਾ ਬੋਹੜ ਇਸ ਤੋਂ ਪਹਿਲਾਂ ਵੀ ਜਦ ਬੱਬੂ ਮਾਨ ਨੇ ਸ਼ਿਪਰਾ ਗੋਇਲ ਲਈ ਗੀਤ ਬਣਇਆ ਸੀ ਤਾਂ ਉਨ੍ਹਾਂ ਦਿਲ ਤੋਂ ਸ਼ਿਪਰਾ ਲਈ ਨੋਟ ਲਿਖਿਆ ਸੀ। ਹੁਣ ਫਿਰ ਓਹੀ ਅੰਦਾਜ਼ ਬੱਬੂ ਮਾਨ ਨੇ ਪੇਸ਼ ਕੀਤਾ ਹੈ ਜੋ ਫੈਨਸ ਨੂੰ ਬਹੁਤ ਪਸੰਦ ਆ ਰਿਹਾ ਹੈ।  ਗੁਰਲੇਜ਼ ਅਖਤਰ ਨੇ ਪਾਈ ਧਮਾਲ, 3 ਗੀਤ ਇਕੱਠੇ ਹੋਏ ਟ੍ਰੈਂਡ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ  

ਟਾਪ ਹੈਡਲਾਈਨ

iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ

Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ

9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।

Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ

ਵੀਡੀਓਜ਼

ਦਿੱਲੀ ਤੱਕ ਪੁੱਜਿਆ ਕਥਿਤ CM VIDEO ਦਾ ਮੁੱਦਾ! BJP ਨੇ ਦਿੱਤਾ ਵੱਡਾ ਬਿਆਨ
ਰਵਨੀਤ ਬਿੱਟੂ ਨੂੰ ਧਾਰਮਿਕ ਸਜ਼ਾ! 4 ਥਾਵਾਂ 'ਤੇ ਮੱਥਾ ਟੇਕਣ ਦੇ ਹੁਕਮ
BJP ਪਈ CM ਮਾਨ ਦੇ ਮਗਰ! ਹੁਣ ਅਸਤੀਫ਼ੇ ਦੀ ਉਠੀ ਮੰਗ
ਪਿੰਡ 'ਚ ਖੁੱਲ੍ਹੇ ਵਿਕਾਸ ਦੇ ਦਰਵਾਜ਼ੇ! MLA ਗੁਰਲਾਲ ਨੇ ਕੀਤਾ ਉਦਘਾਟਨ
ਜੇ VIDEO ਨਕਲੀ ਸੀ ਤਾਂ ਇੰਨਾ ਸਾਰਾ ਡਰਾਮਾ ਕਿਉਂ?’—ਖਹਿਰਾ ਨੇ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
iPhone 16 'ਤੇ ਡਿਸਕਾਊਂਟ ਦੀ ਬਰਸਾਤ, ਇੱਥੇ ਮਿਲ ਰਿਹਾ 20,000 ਰੁਪਏ ਬਚਾਉਣ ਦਾ ਮੌਕਾ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
Gold Price Outlook : ਸੋਨੇ ਦੀ ਕੀਮਤ ਬਾਰੇ ਵੱਡੀ ਭਵਿੱਖਬਾਣੀ : 36% ਦਾ ਆ ਸਕਦਾ ਹੈ ਜ਼ਬਰਦਸਤ ਉਛਾਲ, 2 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਭਾਅ
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
9 ਲੱਖ ਰੁਪਏ ਵਿੱਚ ਪ੍ਰੀਮੀਅਮ ਕੈਬਿਨ ਅਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹੋਣਗੀਆਂ, ਇਸ SUV ਨੇ Creta ਦਾ ਤਣਾਅ ਵਧਾ ਦਿੱਤਾ ਹੈ।
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Hormuz: LPG ਤੇਲ 'ਤੇ ਖੂਹ, ਹਰਮੁਜ ਪਾਰ ਕਰ ਭਾਰਤ ਆ ਰਹੇ ਹਨ 30 ਜਹਾਜ਼, 26 ਅਜੇ ਕਤਾਰ ਵਿਚ- ਰਿਪੋਰਟ
Big News: ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
ਸਿਆਸੀ ਜਗਤ 'ਚ ਆਇਆ ਭੂਚਾਲ, 'ਆਪ' ਵਿਧਾਇਕ ਨੂੰ ਸੁਣਾਈ ਗਈ ਸਜ਼ਾ; ਹੁਣ ਪਤਨੀ ਸਣੇ ਖਾਣੀ ਪਏਗੀ ਜੇਲ੍ਹ ਦੀ ਹਵਾ...
 Train Update : ਸਟੇਸ਼ਨ ਪਹੁੰਚਣ ਤੋਂ ਪਹਿਲਾਂ ਰੇਲਗੱਡੀ ਦੀ ਇਸ ਇੱਕ ਮਹੱਤਵਪੂਰਨ ਜਾਣਕਾਰੀ ਨੂੰ ਜ਼ਰੂਰ ਕਰੋ ਚੈੱਕ  

Jalandhar 'ਚ 30 ਰੁਪਏ ਦੇ ਪੈਟਰੋਲ ਨੂੰ ਲੈ ਕੇ ਹੰਗਾਮਾ , ਨੌਜਵਾਨਾਂ ਨੇ ਨਹੀਂ ਦਿੱਤੇ ਪੈਸੇ , ਕਿਹਾ ਕੱਲ੍ਹ ਦੇਵਾਂਗੇ , ਪੈਸੇ ਮੰਗਣ 'ਤੇ ਪੰਪ ਕਰਮਚਾਰੀ ਨਾਲ ਕੁੱਟਮਾਰ 

ਜੇਕਰ ਤੁਹਾਡੀ ਗੱਡੀ ਐਕਸਪ੍ਰੈਸਵੇਅ 'ਤੇ ਪੰਕਚਰ ਹੋ ਜਾਂਦੀ ਹੈ ਤਾਂ ਹੁਣ ਘੰਟਿਆਂਬੱਧੀ ਇੰਤਜ਼ਾਰ ਕਰਨ ਦੀ ਲੋੜ ਨਹੀਂ, NHAI ਨੇ ਇੱਕ ਵੱਡਾ ਪ੍ਰਬੰਧ ਕੀਤਾ ਹੈ।

Embed widget