ਪੜਚੋਲ ਕਰੋ
Advertisement
ਐੱਨਬੀਏ ਮੈਚਾਂ ਦੌਰਾਨ 'ਬਾਰੂਦ' ਗਾਣੇ 'ਤੇ ਪਿਆ ਭੰਗੜਾ, ਗਾਇਕ ਨੇ ਖੁਸ਼ੀ 'ਚ ਸ਼ੇਅਰ ਕੀਤੀ ਪੋਸਟ
Bhangra on Barood : ਨੈਸ਼ਨਲ ਬਾਕਸਿੰਗ ਐਸੋਸੀਏਸ਼ਨ ਵੱਲੋਂ ਲਾਸ ਏਂਜਲਜ਼ 'ਚ ਉਲੀਕੇ ਜਾ ਰਹੇ ਮੈਚਾਂ ਦੌਰਾਨ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਵੱਲੋਂ ਭੰਗੜੇ ਦੀ ਤਾਲ 'ਤੇ ਮੈਚਾਂ ਦੀ ਸ਼ੁਰੂਆਤ ਕੀਤੀ ਗਈ ।
Bhangra on Barood : ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਵੱਲੋਂ ਲਾਸ ਏਂਜਲਜ਼ 'ਚ ਉਲੀਕੇ ਜਾ ਰਹੇ ਮੈਚਾਂ ਦੌਰਾਨ ਪੰਜਾਬੀ ਨੌਜਵਾਨਾਂ ਅਤੇ ਮੁਟਿਆਰਾਂ ਵੱਲੋਂ ਭੰਗੜੇ ਦੀ ਤਾਲ 'ਤੇ ਮੈਚਾਂ ਦੀ ਸ਼ੁਰੂਆਤ ਕੀਤੀ ਗਈ । ਇਸ ਦੌਰਾਨ ਪੰਜਾਬੀ ਗਾਇਕ ਅਤੇ ਗੀਤਕਾਰ Raf-Saperra ਨੇ ਮੈਦਾਨ 'ਚ ਚਲਦੇ ਆਪਣੇ ਗਾਣੇ 'ਤੇ ਪਏ ਭੰਗੜੇ ਦੀ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਇਸ 'ਤੇ ਖੁਸ਼ੀ ਜਤਾਈ।
Pleasantly surprised to see my tune with @PanjabiMC1 ‘Barood’ being performed to at an @NBA game 🏀
— Raf-Saperra (@RafSaperra) March 30, 2022
Fair play. pic.twitter.com/yVq3uWocaG
ਰਾਫ ਸਪੇਰਾ ਦੱਖਣੀ ਲੰਡਨ ਤੋਂ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਗਲਾਸੀ ਰਿਦਿਮ, ਮਿਲੀ-1 ਲਾਈਫ, ਅਤੇ ਸਨੇਕ ਚਾਰਮਰ ਵਰਗੇ ਆਪਣੇ ਗੀਤਾਂ ਲਈ ਉਹ ਕਾਫੀ ਮਸ਼ਹੂਰ ਹਨ। ਜਿਸ ਨੇ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement