ਪੜਚੋਲ ਕਰੋ

‘ਭਾਰਤ’ ਦੇ ਟ੍ਰੇਲਰ ਦੀ ਸਾਰੀ ਜਾਣਕਾਰੀ ਲਈ ਪੜ੍ਹੋ ਇਹ ਖ਼ਬਰ

ਮੇਕਰਸ 24 ਅਪਰੈਲ ਨੂੰ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਕਰ ਰਹੇ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਫ਼ਿਲਮ ਦਾ ਟ੍ਰੇਲਰ 3 ਮਿੰਟ 12 ਸੈਕਿੰਡ ਦਾ ਹੋਵੇਗਾ ਜਿਸ ਨੂੰ ਇੱਕ ਗ੍ਰੈਂਡ ਇਵੈਂਟ ਦੌਰਾਨ ਲੌਂਚ ਕੀਤਾ ਜਾਵੇਗਾ।

ਮੁਬਈ: ਇਸ ਸਾਲ ਈਦ ‘ਤੇ ਸਲਮਾਨ ਖ਼ਾਨ ਆਪਣੀ ਫ਼ਿਲਮ ‘ਭਾਰਤ’ ਨਾਲ ਧਮਾਕਾ ਕਰਨ ਦੀ ਤਿਆਰੀ ਕਰ ਚੁੱਕੇ ਹਨ। ਜਲਦੀ ਹੀ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਸੀ ਜਿਸ ‘ਚ ਭਾਈਜਾਨ ਕਈ ਰੂਪਾਂ ‘ਚ ਨਜ਼ਰ ਆਏ ਸੀ। ਹੁਣ ਫੈਨਸ ਨੂੰ ‘ਭਾਰਤ’ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਅਲੀ ਅੱਬਾਸ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਸੀ ਕਿ ਉਹ ਅਪ੍ਰੈਲ ਦੇ ਆਖਰੀ ਹਫਤੇ ‘ਚ ਯਾਨੀ 24 ਅਪਰੈਲ ਨੂੰ ਫ਼ਿਲਮ ‘ਭਾਰਤ’ ਦਾ ਟ੍ਰੇਲਰ ਰਿਲੀਜ਼ ਕਰ ਰਹੇ ਹਨ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਫ਼ਿਲਮ ਦਾ ਟ੍ਰੇਲਰ 3 ਮਿੰਟ 12 ਸੈਕਿੰਡ ਦਾ ਹੋਵੇਗਾ ਜਿਸ ਨੂੰ ਇੱਕ ਗ੍ਰੈਂਡ ਇਵੈਂਟ ਦੌਰਾਨ ਲੌਂਚ ਕੀਤਾ ਜਾਵੇਗਾ। ਇਸ ‘ਚ ਸਲਮਾਨ ਦੇ 6 ਵੱਖ-ਵੱਖ ਰੂਪ ਦੇਖਣ ਨੂੰ ਮਿਲਣਗੇ। ਸਲਮਾਨ ਦੀ ‘ਭਾਰਤ’ ਕੋਰੀਅਨ ਫ਼ਿਲਮ ‘ਓਥ ਟੂ ਮਾਈ ਫਾਦਰ’ ਓਫੀਸ਼ੀਅਲ ਹਿੰਦੀ ਰੀਮੇਕ ਹੈ। ਇਸ ‘ਚ ਉਨ੍ਹਾਂ ਨਾਲ ਕੈਟਰੀਨਾ ਕੈਫ, ਤੱਬੂ, ਨੌਰਾ ਫਤੇਹੀ, ਦਿਸ਼ਾ ਪਟਾਨੀ, ਜੈਕੀ ਸ਼ਰੌਫ ਤੇ ਸੁਨੀਲ ਗ੍ਰੋਵਰ ਨਜ਼ਰ ਆਉਣਗੇ।

ਟਾਪ ਹੈਡਲਾਈਨ

Ranjit Kaur Bhabhi: ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
ਰਣਜੀਤ ਕੌਰ ਭਾਬੀ ਚੁੰਮਿਆ ਵਾਲੀ ਨੂੰ ਲੈ ਕੇ ਭੱਖਿਆ ਮਾਹੌਲ, ਰੀਲਾਂ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ: ਨਿਹੰਗ ਸਿੰਘਾਂ ਵੱਲੋਂ ਕਾਰਵਾਈ ਬੋਲੇ- ਤੁਸੀ ਗੰਦ ਪਾਇਆ...
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Famous Singer Health: ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ-
ਸੰਗੀਤ ਜਗਤ ਤੋਂ ਵੱਡੀ ਖਬਰ, ਗੰਭੀਰ ਬਿਮਾਰੀ ਨਾਲ ਜੂਝ ਰਿਹਾ ਮਸ਼ਹੂਰ ਗਾਇਕ; ਬੋਲੇ- "ਮੇਰੀਆਂ ਨਸਾਂ ’ਤੇ..."
Mouni Roy Reveals: ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 
ਮੌਨੀ ਰਾਏ ਨੇ 'ਗੇਅ' ਹੋਣ ਦੀਆਂ ਖਬਰਾਂ 'ਤੇ ਤੋੜੀ ਚੁੱਪੀ, ਤਲਾਕ ਤੋਂ ਬਾਅਦ ਖੁਲਾਸਾ ਕਰ ਬੋਲੀ- 'ਮੈਂ ਗੇਅ...' 

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਪੰਜਾਬ CM ਮਾਨ ਵੱਲੋਂ ਵੱਡਾ ਐਲਾਨ, ਖਾਤਿਆਂ 'ਚ ਆਉਣਗੇ 3000-4500 ਰੁਪਏ! 'ਮਾਵਾਂ ਧੀਆਂ ਸਤਿਕਾਰ ਯੋਜਨਾ' ਦਾ ਕਾਊਂਟਡਾਊਨ ਸ਼ੁਰੂ; ਮੋਬਾਈਲ ਫ਼ੋਨਾਂ 'ਤੇ ਇੰਝ ਆਉਣਗੇ ਨੋਟੀਫਿਕੇਸ਼ਨ...
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
ਕਤਲ ਦੇ ਗੈਸ ਪਲਾਂਟ 'ਚ ਵੱਡਾ ਧਮਾਕਾ, 54 ਜ਼ਖ਼ਮੀ, 18 ਲਾਪਤਾ; ਮੱਚਿਆ ਚੀਕ ਚੀਹਾੜਾ
Punjab News: ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਪੰਜਾਬ ਸਰਕਾਰ ਨੇ ਸੱਦੀ ਕੈਬਨਿਟ ਮੀਟਿੰਗ, ਦੁਪਹਿਰ 12 ਵਜੇ CM ਰਿਹਾਇਸ਼ 'ਤੇ ਇਕੱਠੇ ਹੋਣਗੇ ਸੀਨੀਅਰ ਆਗੂ; ਕਈ ਅਹਿਮ ਫੈਸਲਿਆਂ ‘ਤੇ ਲੱਗੇਗੀ ਮੋਹਰ...
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ
ਗੋਲੀਆਂ ਨਾਲ ਦਹਿਲਿਆਂ ਅੰਮ੍ਰਿਤਸਰ, ਕਾਰ ਦੇ ਪਿੱਛੇ ਭੱਜ-ਭੱਜ ਕੇ ਬਦਮਾਸ਼ਾਂ ਨੇ ਚਲਾਈਆਂ ਤਾਬੜਤੋੜ ਗੋਲੀਆਂ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਹਨੇਰੀ ਅਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਛਾਉਣਗੇ ਬੱਦਲ; ਜਾਣੋ ਅਗਲੇ ਦਿਨਾਂ ਦਾ ਹਾਲ
ਵੱਡੀ ਖ਼ਬਰ! NEET Re-Exam 'ਚ ਵੱਡਾ ਫਰਜ਼ੀਵਾੜਾ, ਨਕਲੀ ਉਮੀਦਵਾਰ ਬਣ ਕੇ ਆਏ ਕਈ ਡਾਕਟਰ ਅਤੇ ਮੈਡੀਕਲ ਸਟੂਡੈਂਟ; 9 ਕਾਬੂ
ਵੱਡੀ ਖ਼ਬਰ! NEET Re-Exam 'ਚ ਵੱਡਾ ਫਰਜ਼ੀਵਾੜਾ, ਨਕਲੀ ਉਮੀਦਵਾਰ ਬਣ ਕੇ ਆਏ ਕਈ ਡਾਕਟਰ ਅਤੇ ਮੈਡੀਕਲ ਸਟੂਡੈਂਟ; 9 ਕਾਬੂ
ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ
ਕੈਨੇਡਾ 'ਚ ਰਹਿ ਰਹੇ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ! ਕੈਨੇਡਾ ਤੋਂ ਨਹੀਂ ਕੀਤਾ ਜਾਵੇਗਾ Deport; ਨਿਯਮਾਂ 'ਚ ਹੋਏ ਵੱਡੇ ਬਦਲਾਅ
ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...
ਜੇਕਰ ਕੀਤੀ ਆਹ ਗਲਤੀ ਤਾਂ ਨਹੀਂ ਮਿਲੇਗਾ ਪੀਐਮ ਫਸਲ ਬੀਮਾ ਯੋਜਨਾ ਦਾ ਫਾਇਦਾ, ਕਿਸਾਨਾਂ ਨੂੰ ਪਤਾ ਹੋਣੀ ਚਾਹੀਦੀ ਆਹ ਗੱਲ, ਨਹੀਂ ਤਾਂ...
Embed widget