ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਆਮਿਰ ਖਾਨ ਦੇ ਫੈਨਸ ਲਈ ਵੱਡਾ ਸਰਪ੍ਰਾਈਜ਼, 'ਗੇਮ ਓਫ ਥ੍ਰੋਨਜ਼' ਦੀ ਤਰਜ਼ 'ਤੇ ਬਣੇਗੀ ਮਹਾਭਾਰਤ
ਆਮਿਰ ਖਾਨ ਦੀਆਂ ਫ਼ਿਲਮਾਂ ਨੂੰ ਹਮੇਸ਼ਾ ਅਲੱਗ ਬਣਾਉਣ ਲਈ ਆਮਿਰ ਦੇ ਨਾਲ-ਨਾਲ ਉਨ੍ਹਾਂ ਦੀ ਪੂਰੀ ਟੀਮ ਮਿਹਨਤ ਕਰਦੀ ਹੈ। ਇਸ ਵਾਰ ਆਮਿਰ ਦੀ ਫਿਲਮ ਸੂਪਰ ਗ੍ਰੈਂਡ ਹੋਏਗੀ। ਨੈੱਟਫਲਿਕਸ ਦੇ ਨਾਲ ਮਿਲ ਕੇ ਆਮਿਰ ਖਾਨ ਕੁਝ ਨਵਾਂ ਕਰਨ ਦੀ ਤਿਆਰੀ 'ਚ ਹਨ। ਮਲਟੀ ਪਾਰਟ ਫਿਲਮ ਨੂੰ ਗ੍ਰੈਂਡ ਬਣਾਉਣ ਦੀ ਪੂਰੀ ਪਲਾਨਿੰਗ ਚੱਲ ਰਹੀ ਹੈ।
![ਆਮਿਰ ਖਾਨ ਦੇ ਫੈਨਸ ਲਈ ਵੱਡਾ ਸਰਪ੍ਰਾਈਜ਼, 'ਗੇਮ ਓਫ ਥ੍ਰੋਨਜ਼' ਦੀ ਤਰਜ਼ 'ਤੇ ਬਣੇਗੀ ਮਹਾਭਾਰਤ Big surprise for Aamir Khan's fans, Mahabharat to be modeled on 'Game of Thrones' ਆਮਿਰ ਖਾਨ ਦੇ ਫੈਨਸ ਲਈ ਵੱਡਾ ਸਰਪ੍ਰਾਈਜ਼, 'ਗੇਮ ਓਫ ਥ੍ਰੋਨਜ਼' ਦੀ ਤਰਜ਼ 'ਤੇ ਬਣੇਗੀ ਮਹਾਭਾਰਤ](https://static.abplive.com/wp-content/uploads/sites/5/2018/10/12140525/Aamir-Khan.jpg?impolicy=abp_cdn&imwidth=1200&height=675)
ਮੁੰਬਈ: ਆਮਿਰ ਖਾਨ ਦੀਆਂ ਫ਼ਿਲਮਾਂ ਨੂੰ ਹਮੇਸ਼ਾ ਅਲੱਗ ਬਣਾਉਣ ਲਈ ਆਮਿਰ ਦੇ ਨਾਲ-ਨਾਲ ਉਨ੍ਹਾਂ ਦੀ ਪੂਰੀ ਟੀਮ ਮਿਹਨਤ ਕਰਦੀ ਹੈ। ਇਸ ਵਾਰ ਆਮਿਰ ਦੀ ਫਿਲਮ ਸੂਪਰ ਗ੍ਰੈਂਡ ਹੋਏਗੀ। ਨੈੱਟਫਲਿਕਸ ਦੇ ਨਾਲ ਮਿਲ ਕੇ ਆਮਿਰ ਖਾਨ ਕੁਝ ਨਵਾਂ ਕਰਨ ਦੀ ਤਿਆਰੀ 'ਚ ਹਨ। ਮਲਟੀ ਪਾਰਟ ਫਿਲਮ ਨੂੰ ਗ੍ਰੈਂਡ ਬਣਾਉਣ ਦੀ ਪੂਰੀ ਪਲਾਨਿੰਗ ਚੱਲ ਰਹੀ ਹੈ।
ਦਰਅਸਲ ਮਹਾਭਾਰਤ ਆਮਿਰ ਦਾ ਡ੍ਰੀਮ ਪ੍ਰੋਜੈਕਟ ਹੈ, ਜਿਸ ਨੂੰ ਆਮਿਰ ਨੈੱਟਫਲਿਕਸ ਦੇ ਨਾਲ ਮਿਲ ਕੇ ਪ੍ਰੋਡਿਊਸ ਕਰਨਗੇ। ਇਸ ਫਿਲਮ ਨੂੰ 'ਗੇਮ ਓਫ ਥ੍ਰੋਨਜ਼' ਦੀ ਤਰਜ਼ 'ਤੇ ਤਿਆਰ ਕੀਤਾ ਜਾਏਗਾ ਤਾਂ ਕਿ ਨਵੇਂ ਤਰੀਕੇ ਨਾਲ ਇਸ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਜਾ ਸਕੇ।
ਖਾਸ ਗੱਲ ਇਹ ਹੈ ਕਿ ਨੈੱਟਫਲਿਕਸ ਨਾਲ ਜਿਨ੍ਹਾਂ ਫ਼ਿਲਮਾਂ ਨੂੰ ਆਮਿਰ ਪ੍ਰੌਡਿਓਸ ਕਰ ਰਹੇ ਹਨ, ਉਸ 'ਚ ਆਮਿਰ ਆਪ ਫ਼ੀਚਰ ਨਹੀਂ ਹੋਣਗੇ। ਨੈੱਟਫਲਿਕਸ ਦੇ ਹੋਰ ਕਈ ਵੈਬਸੀਰੀਜ਼ ਨੂੰ ਆਮਿਰ ਪ੍ਰੋਡਿਊਸ ਕਰਨਗੇ ਜਿਸ 'ਚ ਨਵੇਂ ਟੈਲੇੰਟ ਤੇ ਨਵੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ। ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਹੈ ਜਿਸ 'ਚ ਆਮਿਰ ਦੇ ਨਾਲ ਕਰੀਨਾ ਕਪੂਰ ਦਿਖੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਚੰਡੀਗੜ੍ਹ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)