ਪੜਚੋਲ ਕਰੋ

ਬਿੱਗ ਬੌਸ-13: ਸਲਮਾਨ ਦੀ ਫਰਮਾਈਸ਼ ਪੂਰੀ ਕਰੇਗੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ

‘ਬਿੱਗ ਬੌਸ-13’ ਬੇਹੱਦ ਮਜ਼ੇਦਾਰ ਸਾਬਿਤ ਹੋ ਰਿਹਾ ਹੈ। ਅਜਿਹੇ ‘ਚ ਸਾਰੀ ਆਡੀਅੰਸ ਇਸ ਸ਼ੋਅ ਦੇ ਪਹਿਲੇ ਵੀਕਐਂਡ ਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਯਾਨੀ ਸ਼ਨੀਵਾਰ ਨੂੰ ਸ਼ੋਅ ਦਾ ਪਹਿਲਾ ਵੀਕਐਂਡ ਵਾਰ ਹੈ ਜਿਸ ‘ਚ ਸਲਮਾਨ ਸਾਰੇ ਕੰਟੈਸਟੈਂਟਸ ਨੂੰ ਮਿਲਣਗੇ ਤੇ ਸਵਾਲਾਂ ਦੇ ਜਵਾਬ ਮੰਗਣਗੇ।

ਮੁੰਬਈ: ‘ਬਿੱਗ ਬੌਸ-13’ ਬੇਹੱਦ ਮਜ਼ੇਦਾਰ ਸਾਬਿਤ ਹੋ ਰਿਹਾ ਹੈ। ਅਜਿਹੇ ‘ਚ ਸਾਰੀ ਆਡੀਅੰਸ ਇਸ ਸ਼ੋਅ ਦੇ ਪਹਿਲੇ ਵੀਕਐਂਡ ਵਾਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅੱਜ ਯਾਨੀ ਸ਼ਨੀਵਾਰ ਨੂੰ ਸ਼ੋਅ ਦਾ ਪਹਿਲਾ ਵੀਕਐਂਡ ਵਾਰ ਹੈ ਜਿਸ ‘ਚ ਸਲਮਾਨ ਸਾਰੇ ਕੰਟੈਸਟੈਂਟਸ ਨੂੰ ਮਿਲਣਗੇ ਤੇ ਸਵਾਲਾਂ ਦੇ ਜਵਾਬ ਮੰਗਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸ਼ੋਅ ‘ਚ ਕੁਝ ਮਜ਼ੇਦਾਰ ਕਿੱਸੇ ਹੋਣਗੇ।
View this post on Instagram
 
Aa gaya hai #BiggBoss13 ka pehla #WeekendKaVaar with @BeingSalmanKhan. Dekhiye aaj raat 9 baje jab niklega gharwalo ka asli report card! Anytime on @voot @Vivo_India @bharat.pe #BiggBoss #BB13 #SalmanKhan

A post shared by Colors TV (@colorstv) on

ਸਲਮਾਨ ਕਰਵਾਉਣਗੇ ਸ਼ਹਿਨਾਜ਼ ਤੋਂ ਡਾਂਸ: ਸ਼ੋਅ ਦੇ ਪ੍ਰੀਮੀਅਰ ‘ਚ ਸਲਮਾਨ ਖ਼ਾਨ ਨੂੰ ਆਪਣੀਆਂ ਗੱਲਾਂ ਨਾਲ ਇੰਪ੍ਰੈਸ ਕਰਨ ਵਾਲੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਿਹਾ ਜਾਂਦਾ ਹੈ। ਅਜਿਹੇ ‘ਚ ਸਲਮਾਨ ਇੱਕ ਵਾਰ ਫੇਰ ਤੋਂ ਸ਼ਹਿਨਾਜ਼ ਨਾਲ ਖੂਬ ਗੱਲਾਂ ਕਰਦੇ ਨਜ਼ਰ ਆਉਣਗੇ ਅਤੇ ਸ਼ਹਿਨਾਜ਼ ਅੱਗੇ ਇੱਕ ਗਾਣੇ ‘ਤੇ ਡਾਂਸ ਕਰਨ ਦੀ ਫਰਮਾਇਸ਼ ਵੀ ਰੱਖਣਗੇ। ਸ਼ਹਿਨਾਜ਼ ਅਤੇ ਸਲਮਾਨ ਦੀ ਟਵੀਨਿੰਗ: ਇਸ ਦੇ ਨਾਲ ਹੀ ਸਲਮਾਨ ਅਤੇ ਸ਼ਹਿਨਾਜ਼ ਇੱਕ ਜਿਹੇ ਕਲਰ ਯਾਨੀ ਡਾਰਕ ਮੈਰੂਨ ਕਲਰ ਦੀ ਕਾਸਟਿਊਮ ‘ਚ ਨਜ਼ਰ ਆਉਣਗੇ। ਇਸ ‘ਤੇ ਸ਼ਹਿਨਾਜ਼, ਸਲਮਾਨ ਨੂੰ ਕਹਿੰਦੀ ਹੈ ਕਿ ਉਹ ਸ਼ਹਿਨਾਜ਼ ਨਾਲ ਟਵੀਨਿੰਗ ਕਰ ਰਹੇ ਹਨ, ਜਿਸ ‘ਤੇ ਸਲਮਾਨ ਦਾ ਜਵਾਬ ਤੁਹਾਨੂੰ ਪਸੰਦ ਆਵੇਗਾ। ਸ਼ਹਿਨਾਜ਼ ਨੇ ਮੰਗਿਆ ਸਲਮਾਨ ਤੋਂ ਫ਼ਿਲਮਾਂ ‘ਚ ਕੰਮ: ਸਲਮਾਨ ਦੇ ਨਾਲ ਸ਼ਹਿਨਾਜ਼ ਦੀ ਗੱਲਬਾਤ ਸਾਰਿਆਂ ਨੂੰ ਕਾਫੀ ਪਸੰਦ ਆਉਣ ਵਾਲੀ ਹੈ। ਜਿਸ ਤੋਂ ਬਾਅਦ ਸਲਮਾਨ-ਸ਼ਹਿਨਾਜ਼ ਦੇ ਰਿਐਕਸ਼ਨ ਦੇਖਣ ਤੋਂ ਬਾਅਦ ਘਰਵਾਲਿਆਂ ਨੂੰ ਕਹਿੰਦੀ ਹੈ, ‘ਜਾਓ ਟ੍ਰਾਫੀ ਤੁਸੀਂ ਲੈ ਲਓ, ਮੈਨੂੰ ਤਾਂ ਸਲਮਾਨ ਸਰ ਆਪਣੀ ਫ਼ਿਲਮ ‘ਚ ਕੰਮ ਦੇ ਦੇਣਗੇ।”
ਅਸਹਿਮਤੀ ‘ਤੇ ਹੋਵੇਗਾ ਸ਼ਾਵਰ: ਸਲਮਾਨ ਵੀਕਐਂਡ ਵਾਰ ‘ਚ ਸਾਰੇ ਕੰਟੈਸਟੈਂਟ ਤੋਂ ਕੁਝ ਸਵਾਲ ਕਰਨ ਵਾਲੇ ਹਨ ਜੋ ਕਿ ਘਰ ਦੇ ਲੋਕਾਂ ਨਾਲ ਜੁੜੇ ਹੋਣਗੇ। ਜੇਕਰ ਇਸ ਜਵਾਬ ਤੋਂ ਬਾਕੀ ਲੋਕ ਅਸਹਿਮਤ ਹੋਏ ਤਾਂ ਉਸ ਸ਼ਖ਼ਸ ‘ਤੇ ਸ਼ਾਵਰ ਕੀਤਾ ਜਾਵੇਗਾ ਜੋ ਆਮ ਪਾਣੀ ਨਾਲ ਨਹੀਂ ਹੋਵੇਗਾ। ਟਾਸਕ ਕੈਂਸਿਲ ਹੋਣ ‘ਤੇ ਸਲਮਾਨ ਦਾ ਗੁੱਸਾ ਵੇਖਣਗੇ ਕੰਟੇਸਟੈਂਟ: ਇਸ ਦੇ ਨਾਲ ਹੀ ਇਸ ਹਫਤੇ ਕੈਂਸਿਲ ਹੋਏ ਟਾਸਕ ਕਰਕੇ ਸਲਮਾਨ ਦਾ ਗੁੱਸਾ ਵੀ ਬਿੱਗ ਬੌਸ 13 ਦੇ ਮੈਂਬਰਾਂ ਨੂੰ ਵੇਖਣ ਨੂੰ ਮਿਲੇਗਾ। ਘਰ ਦੇ ਟਾਸਕ ਰੱਦ ਹੋਣ ਦਾ ਜ਼ਿੰਮੇਦਾਰ ਸ਼ੈਫਾਲੀ ਬੱਗਾ ਨੂੰ ਮੰਨ ਰਹੇ ਹਨ। ਜਿਸ ‘ਚ ਸਲਮਾਨ ਸਭ ‘ਤੇ ਜੰਮ ਕੇ ਬਰਸਣਗੇ। ਇਸ ਦੇ ਨਾਲ ਹੀ ਉਹ ਪਹਿਲੇ ਹੀ ਵੀਕਐਂਡ ਵਾਰ ‘ਚ ਸਭ ਨੂੰ ‘ਗੈਟ ਆਊਟ ਆਫ ਮਾਈ ਹਾਊਸ’ ਵੀ ਕਹਿ ਦੇਣਗੇ।

ਟਾਪ ਹੈਡਲਾਈਨ

Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Social Media Influencer Arrest: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਗ੍ਰਿਫ਼ਤਾਰ, 82 ਸਾਲਾ ਵਿਅਕਤੀ ਨਾਲ...
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
Gauahar Khan : 'ਮੇਰੇ ਅੰਡਰਆਰਮਜ਼ ਸੁੰਘਦੇ ਹਨ ਅਤੇ...', ਪਤੀ ਦੀ ਇਸ ਹਰਕਤ ਤੋਂ ਪਰੇਸ਼ਾਨ ਹੈ ਬਾਲੀਵੁੱਡ ਅਦਾਕਾਰਾ!
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
SAD News: ਮੰਦਭਾਗੀ ਖਬਰ, ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਮਸ਼ਹੂਰ ਬਾਈਕਰ ਦੀ ਦਰਦਨਾਕ ਮੌਤ, ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...
Govinda: ਗੋਵਿੰਦਾ ਨੇ ਆਤਮ ਹੱਤਿਆ ਦੀ ਕੀਤੀ ਕੋਸ਼ਿਸ਼? ਮਸ਼ਹੂਰ ਅਦਾਕਾਰ ਬੋਲਿਆ- ਨਰਮਦਾ ਨਦੀ ’ਚ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
Embed widget