ਪੜਚੋਲ ਕਰੋ
ਲੜਾਈ-ਝਗੜਿਆਂ ਦੇ ਦੌਰ ‘ਚ ਕਿਸ ਨੂੰ ਮਿਲੇਗਾ ਟਿਕਟ ਟੂ ਫਿਨਾਲੇ, ਫੇਰ ਆਹਮੋ-ਸਾਹਮਣੇ ਪਾਰਸ-ਆਸੀਮ
ਕਲਰਸ ਟੀਵੀ ਦੇ ਰਿਐਲਟੀ ਸ਼ੋਅ ਬਿੱਗ ਬੌਸ 13 ਹੁਣ ਲਗਾਤਾਰ ਇੰਟ੍ਰਸਟਿੰਗ ਹੋਣ ਦੇ ਨਾਲ ਲੜਾਈ ਝਗੜਿਆਂ ਦਾ ਘਰ ਬਣਦਾ ਜਾ ਰਿਹਾ ਹੈ। ਇਸ ਵਾਰ ਸੀਜ਼ਨ ‘ਚ ਸਿਰਫ 4 ਹਫਤਿਆਂ ‘ਚ ਹੀ ਟਿਕਟ ਟੂ ਫਿਨਾਲੇ ਮਿਲਣ ਵਾਲਾ ਹੈ।

ਮੁਬਈ: ਕਲਰਸ ਟੀਵੀ ਦੇ ਰਿਐਲਟੀ ਸ਼ੋਅ ਬਿੱਗ ਬੌਸ 13 ਹੁਣ ਲਗਾਤਾਰ ਇੰਟ੍ਰਸਟਿੰਗ ਹੋਣ ਦੇ ਨਾਲ ਲੜਾਈ ਝਗੜਿਆਂ ਦਾ ਘਰ ਬਣਦਾ ਜਾ ਰਿਹਾ ਹੈ। ਇਸ ਵਾਰ ਸੀਜ਼ਨ ‘ਚ ਸਿਰਫ 4 ਹਫਤਿਆਂ ‘ਚ ਹੀ ਟਿਕਟ ਟੂ ਫਿਨਾਲੇ ਮਿਲਣ ਵਾਲਾ ਹੈ ਪਰ ਟਿਕਟ ਟੂ ਫਿਨਾਲੇ ਤੇ ਨੌਮੀਨੇਸ਼ਨ ਟਾਸਕ ਨੂੰ ਲੈ ਕੇ ਘਰ ‘ਚ ਖੂਬ ਹੰਗਾਮਾ ਹੋਇਆ ਹੈ।
ਸ਼ੋਅ ਦਾ ਹਾਲ ਹੀ ‘ਚ ਪ੍ਰੋਮੋ ਸਾਹਮਣੇ ਆਇਆ ਹੈ ਕਿ ਜਿਸ ‘ਚ ਕੰਟੈਸਟੈਂਟ ਸਿਧਾਰਥ ਸ਼ੁਕਲਾ ਚਾਹਪਤੀ ਲਈ ਘਰ ਦੇ ਬਾਕੀ ਮੈਂਬਰਾਂ ਨਾਲ ਲੜਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਪਾਰਸ, ਦੇਵੋਲੀਨਾ ਤੇ ਸਿਧਾਰਥ ਦੀ ਆਪਸ ‘ਚ ਖੂਬ ਤੂੰ-ਤੂੰ-ਮੈਂ-ਮੈਂ ਹੁੰਦੀ ਹੈ। ਇਸ ਤੋਂ ਬਾਅਦ ਆਸੀਮ ਰਿਆਜ਼ ਤੇ ਪਾਰਸ ਛਾਬੜਾ ‘ਚ ਝਗੜਾ ਹੋ ਜਾਂਦਾ ਹੈ। ਇਸ ਲੜਾਈ ਨੂੰ ਸ਼ਾਂਤ ਕਰਨ ‘ਚ ਘਰਦਿਆਂ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਪਾਰਸ ਬਿੱਗ ਬੌਸ ਨੂੰ ਉਸ ਨੂੰ ਕੰਫੈਸ਼ਨ ਰੂਮ ‘ਚ ਬੁਲਾਉਣ ਨੂੰ ਕਹਿੰਦਾ ਹੈ ਜਿਸ ‘ਚ ਉਹ ਕਹਿੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਕਾਨਟ੍ਰੈਕਟ ਦੀ ਪ੍ਰਵਾਹ ਨਹੀਂ। ਇਸ ਤੋਂ ਬਾਅਦ ਬਿੱਗ ਬੌਸ ਸਭ ਨੂੰ ਇੱਕ-ਇੱਕ ਕਰਕੇ ਕੰਫੈਸ਼ਨ ਰੂਮ ‘ਚ ਬੁਲਾਉਂਦੇ ਹਨ। ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਸ਼ੋਅ ਦਾ ਇੱਕ ਹੋਰ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਸ਼ੈਫਾਲੀ ਦੇ ਨਾਲ ਹੋਰ ਕਈ ਕੰਟੈਸਟੈਂਟ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਸ਼ੋਅ ‘ਚ ਨਹੀਂ ਰਹਿਣਾ।
ਘਰ 'ਚ ਇੰਨਾ ਹੰਗਾਮਾ ਵੇਖਣ ਤੋਂ ਬਾਅਦ ਦੇਵੋਲੀਨਾ ਦੇ ਅਥਰੂ ਨਿਕਲ ਜਾਂਦੇ ਹਨ ਅਤੇ ਉਹ ਖੂਬ ਰੋਂਦੀ ਹੈ। ਇਸ ਤੋਂ ਬਾਅਦ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਘਰ ‘ਚ ਇੰਨੇ ਹੰਗਾਮੇ ਤੋਂ ਬਾਅਦ ਅੱਜ ਦੇ ਐਪੀਸੋਡ ‘ਚ ਕੋਈ ਘਰ ਤੋਂ ਬੇਘਰ ਹੋਵੇਗਾ?
ਸ਼ੋਅ ਦਾ ਹਾਲ ਹੀ ‘ਚ ਪ੍ਰੋਮੋ ਸਾਹਮਣੇ ਆਇਆ ਹੈ ਕਿ ਜਿਸ ‘ਚ ਕੰਟੈਸਟੈਂਟ ਸਿਧਾਰਥ ਸ਼ੁਕਲਾ ਚਾਹਪਤੀ ਲਈ ਘਰ ਦੇ ਬਾਕੀ ਮੈਂਬਰਾਂ ਨਾਲ ਲੜਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਪਾਰਸ, ਦੇਵੋਲੀਨਾ ਤੇ ਸਿਧਾਰਥ ਦੀ ਆਪਸ ‘ਚ ਖੂਬ ਤੂੰ-ਤੂੰ-ਮੈਂ-ਮੈਂ ਹੁੰਦੀ ਹੈ। ਇਸ ਤੋਂ ਬਾਅਦ ਆਸੀਮ ਰਿਆਜ਼ ਤੇ ਪਾਰਸ ਛਾਬੜਾ ‘ਚ ਝਗੜਾ ਹੋ ਜਾਂਦਾ ਹੈ। ਇਸ ਲੜਾਈ ਨੂੰ ਸ਼ਾਂਤ ਕਰਨ ‘ਚ ਘਰਦਿਆਂ ਨੂੰ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ। ਪਾਰਸ ਬਿੱਗ ਬੌਸ ਨੂੰ ਉਸ ਨੂੰ ਕੰਫੈਸ਼ਨ ਰੂਮ ‘ਚ ਬੁਲਾਉਣ ਨੂੰ ਕਹਿੰਦਾ ਹੈ ਜਿਸ ‘ਚ ਉਹ ਕਹਿੰਦਾ ਹੈ ਕਿ ਉਨ੍ਹਾਂ ਨੂੰ ਕਿਸੇ ਕਾਨਟ੍ਰੈਕਟ ਦੀ ਪ੍ਰਵਾਹ ਨਹੀਂ। ਇਸ ਤੋਂ ਬਾਅਦ ਬਿੱਗ ਬੌਸ ਸਭ ਨੂੰ ਇੱਕ-ਇੱਕ ਕਰਕੇ ਕੰਫੈਸ਼ਨ ਰੂਮ ‘ਚ ਬੁਲਾਉਂਦੇ ਹਨ। ਇਨ੍ਹਾਂ ਹੀ ਨਹੀਂ ਇਸ ਤੋਂ ਬਾਅਦ ਸ਼ੋਅ ਦਾ ਇੱਕ ਹੋਰ ਪ੍ਰੋਮੋ ਰਿਲੀਜ਼ ਕੀਤਾ ਗਿਆ ਹੈ ਜਿਸ ‘ਚ ਸ਼ੈਫਾਲੀ ਦੇ ਨਾਲ ਹੋਰ ਕਈ ਕੰਟੈਸਟੈਂਟ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਸ਼ੋਅ ‘ਚ ਨਹੀਂ ਰਹਿਣਾ।
ਘਰ 'ਚ ਇੰਨਾ ਹੰਗਾਮਾ ਵੇਖਣ ਤੋਂ ਬਾਅਦ ਦੇਵੋਲੀਨਾ ਦੇ ਅਥਰੂ ਨਿਕਲ ਜਾਂਦੇ ਹਨ ਅਤੇ ਉਹ ਖੂਬ ਰੋਂਦੀ ਹੈ। ਇਸ ਤੋਂ ਬਾਅਦ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਘਰ ‘ਚ ਇੰਨੇ ਹੰਗਾਮੇ ਤੋਂ ਬਾਅਦ ਅੱਜ ਦੇ ਐਪੀਸੋਡ ‘ਚ ਕੋਈ ਘਰ ਤੋਂ ਬੇਘਰ ਹੋਵੇਗਾ? Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ