ਪੜਚੋਲ ਕਰੋ
Advertisement
ਸਿਧਾਰਥ ਸ਼ੁਕਲਾ ਚਾਹੁੰਦੇ ਸ਼ਹਿਨਾਜ਼ ਗਿੱਲ ਨੂੰ ਜ਼ਿੰਦਗੀ ਦਾ ਹਿੱਸਾ ਬਨਾਉਣਾ
ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ ਇੱਕ ਦੂਸਰੇ ਤੋਂ ਦੂਰ ਹੋ ਚੁਕੇ ਹਨ, ਪਰ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨੂੰ ਅੱਜ ਵੀ ਮਿਸ ਕਰਦੇ ਹਨ।
ਬਿੱਗ ਬੌਸ 13 ਖਤਮ ਹੋਣ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ ਇੱਕ ਦੂਸਰੇ ਤੋਂ ਦੂਰ ਹੋ ਚੁਕੇ ਹਨ, ਪਰ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨੂੰ ਅੱਜ ਵੀ ਮਿਸ ਕਰਦੇ ਹਨ।
ਇੱਕ ਨਿਊਜ਼ ਏਜੰਸੀ ਨੂੰ ਬਿੱਗ ਬੌਸ 13 ਦੇ ਵਿਜੇਤਾ ਸਿਧਾਰਥ ਸ਼ੁਕਲਾ ਨੇ ਕਿਹਾ, "ਸ਼ਹਿਨਾਜ਼ ਨਾਲ ਸੰਪਰਕ 'ਚ ਰਹਿਣਾ ਮੁਸ਼ਕਿਲ ਹੈ, ਪਰ ਜੇ ਕਦੇ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਸ ਨਾਲ ਸੰਪਰਕ ਕਰਾਂਗਾ। ਸ਼ਹਿਨਾਜ਼ ਮੇਰੀ ਇੱਕ ਫਰੈਂਡ ਹੈ ਤੇ ਮੈਂ ਹਮੇਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਨਣਾ ਚਾਹੁੰਗਾ।"
ਹਾਲਾਂਕਿ ਅਜਿਹਾ ਨਹੀਂ ਹੈ ਕਿ ਸਿਰਫ ਸਿਧਾਰਥ ਹੀ ਸ਼ਹਿਨਾਜ਼ ਨੂੰ ਫਰੈਂਡ ਦੱਸਦੇ ਹਨ ਬਲਕਿ ਬਿੱਗ ਬੌਸ ਦੇ ਘਰ 'ਚ ਸ਼ਹਿਨਾਜ਼ ਵੀ ਸਿਧਾਰਥ ਨੂੰ ਕਈ ਵਾਰ ਆਪਣਾ ਬੈਸਟ ਫਰੈਂਡ ਦੱਸ ਚੁਕੀ ਹੈ। ਇਹ ਵੀ ਪੜ੍ਹੋ:#SidharthShukla & #ShehnaazGill's latest dance rehearsal video! Most probably it's for an awards show. Take a look :#SidNaaz #HangoverOfSid pic.twitter.com/PDURMgQPcg
— Sarah 💫 (@SamayraKabir) February 25, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement