ਪੜਚੋਲ ਕਰੋ
Advertisement
ਹਾਲੀਵੁੱਡ ਫ਼ਿਲਮ 'ਫਾਸਟ ਐਂਡ ਫਿਊਰਿਅਸ 9' 'ਚ ਨਜ਼ਰ ਆਉਣਗੇ ਆਸਿਮ ਰਿਆਜ਼ !
ਬਿੱਗ ਬੌਸ ਦੇ ਟਾਪ ਕੰਟੈਸਟੇਂਟਸ 'ਚੋਂ ਇੱਕ ਆਸਿਮ ਰਿਆਜ਼ ਦਿਨ-ਬ-ਦਿਨ ਫੇਮਸ ਹੁੰਦੇ ਜਾ ਰਹੇ ਹਨ। ਪਹਿਲਾਂ ਉਨ੍ਹਾਂ ਦੇ ਬਾਲੀਵੁੱਡ 'ਚ ਆਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸੀ, ਪਰ ਹੁਣ ਉਨ੍ਹਾਂ ਬਾਲੀਵੁੱਡ 'ਚੋਂ ਨਿਕਲ ਕੇ ਹਾਲੀਵੁੱਡ 'ਚ ਛਾਲ ਮਾਰੀ ਹੈ।
ਮੁੰਬਈ: ਬਿੱਗ ਬੌਸ ਦੇ ਟਾਪ ਕੰਟੈਸਟੇਂਟਸ 'ਚੋਂ ਇੱਕ ਆਸਿਮ ਰਿਆਜ਼ ਦਿਨ-ਬ-ਦਿਨ ਫੇਮਸ ਹੁੰਦੇ ਜਾ ਰਹੇ ਹਨ। ਪਹਿਲਾਂ ਉਨ੍ਹਾਂ ਦੇ ਬਾਲੀਵੁੱਡ 'ਚ ਆਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸੀ, ਪਰ ਹੁਣ ਉਨ੍ਹਾਂ ਬਾਲੀਵੁੱਡ 'ਚੋਂ ਨਿਕਲ ਕੇ ਹਾਲੀਵੁੱਡ 'ਚ ਛਾਲ ਮਾਰੀ ਹੈ।
ਜੀ ਹਾਂ, ਆਸਿਮ ਰਿਆਜ਼ ਨੂੰ ਲੈ ਕੇ ਇੱਕ ਟਵੀਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਆਸਿਮ ਨੂੰ ਹਾਲੀਵੁੱਡ ਫ਼ਿਲਮ 'ਫਾਸਟ ਐਂਡ ਫਿਊਰਿਅਸ 9' ਦੀ ਟੀਮ 'ਚ ਥਾਂ ਮਿਲਦੀ ਵਿਖਾਈ ਗਈ ਹੈ। ਇਸ ਗੱਲ 'ਚ ਕਿੰਨੀ ਸਚਾਈ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।@AsimRiazTeam_ Welcome to the Fast Family. #F9 comes out in theaters May 22. Reply #stop to unsubscribe. pic.twitter.com/KycmQa2sMq
— #F9 (@TheFastSaga) February 10, 2020
View this post on Instagram
ਇਸ ਤੋਂ ਪਹਿਲਾਂ ਰੈਸਲਿੰਗ ਸਟਾਰ ਜੌਨ ਸਿਨਾ ਨੇ ਇੱਕ ਨਹੀਂ ਸਗੋਂ ਦੋ-ਦੋ ਵਾਰ ਆਸਿਮ ਰਿਆਜ਼ ਦੀ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਫ਼ਿਲਮ 'ਫਾਸਟ ਐਂਡ ਫਿਊਰਿਅਸ 9' 'ਚ ਨਜ਼ਰ ਆਉਣ ਵਾਲੇ ਜੌਨ ਸਿਨਾ ਭਾਰਤ 'ਚ ਆਪਣੀ ਫ਼ਿਲਮ ਦੀ ਪ੍ਰਮੋਸਨ ਲਈ ਅਜਿਹਾ ਸਭ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬਿੱਗ ਬੌਸ ਦੀ ਟੀਆਰਪੀ ਬਹੁਤ ਜ਼ਿਆਦਾ ਹੈ, ਇਸ ਨਾਲ ਵੀ ਫਿਲਮ ਨੂੰ ਫਾਇਦਾ ਮਿਲ ਸਕਦਾ ਹੈ।View this post on Instagram
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕ੍ਰਿਕਟ
ਪੰਜਾਬ
ਅੰਮ੍ਰਿਤਸਰ
Advertisement