ਪੜਚੋਲ ਕਰੋ
Advertisement
Bigg Boss 14: ਕਾਮਿਆ ਪੰਜਾਬੀ ਨੇ ਕੀਤਾ ਕਵਿਤਾ ਕੌਸ਼ਕ ਦਾ ਸਮਰਥਨ, ਬਿਗ ਬੌਸ ਦਾ ਦਿਲਚਸਪ ਕਿੱਸਾ
ਕਾਮਿਆ ਨੇ ਕਵਿਤਾ ਦੇ ਇਸ ਮੂਵ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹ ਸ਼ੋਅ 'ਚ ਹੋਣ ਦੀ ਹੱਕਦਾਰ ਹੈ। ਆਪਣੇ ਇਕ ਟਵੀਟ 'ਚ ਕਾਮਿਆ ਨੇ ਲਿਖਿਆ, 'ਤੁਸੀਂ ਸ਼ੋਅ 'ਚ ਹੋਣ ਦੇ ਹੱਕਦਾਰ ਹੋ।
ਬਿਗ ਬੌਸ 14 'ਚ ਆਏ ਦਿਨ ਟਵਿਸਟ ਆਉਂਦੇ ਰਹੰਦੇ ਹਨ। ਲੇਟੈਸਟ ਐਪੀਸੋਡ 'ਚ ਕਵਿਤਾ ਕੌਸ਼ਿਕ ਨੇ ਅਭਿਨਵ ਸ਼ੁਕਲਾ ਦੀ ਬਜਾਇ ਏਜਾਜ ਖਾਨ ਨੌਮੀਨੇਸ਼ਨ ਤੋਂ ਬਚਾਇਆ। ਕਵਿਤਾ ਦੇ ਇਸ ਮੂਵ ਨੇ ਘਰਵਾਲਿਆਂ ਦੇ ਨਾਲ-ਨਾਲ ਔਡੀਐਂਸ ਨੂੰ ਵੀ ਸਰਪ੍ਰਾਈਜ਼ ਕਰ ਦਿੱਤਾ। ਕਿਉਂਕਿ ਏਜਾਜ ਤੇ ਕਵਿਤਾ ਦੇ ਵਿਚ ਪਿਛਲੇ ਕਈ ਐਪੀਸੋਡਸ 'ਚ ਝਗੜੇ ਵੀ ਹੋਏ ਤੇ ਇਕ-ਦੂਜੇ ਦੇ ਨਾਲ ਬੁਰਾ ਵਤੀਰਾ ਵੀ ਕੀਤਾ। ਕਵਿਤਾ ਦੇ ਇਸ ਮੂਵ ਦੀ ਸਾਬਕਾ ਬਿਗ ਬੌਸ ਕੰਟੈਸਟੈਂਟ ਰਹੀ ਕਾਮਿਆ ਪੰਜਾਬੀ ਨੇ ਉਨ੍ਹਾਂ ਕਵਿਤਾ ਦਾ ਸਮਰਥਨ ਕੀਤਾ ਤੇ ਸ਼ੋਅ ਬਾਰੇ ਆਪਣੀ ਰਾਏ ਰੱਖੀ।
ਕਾਮਿਆ ਨੇ ਕਵਿਤਾ ਦੇ ਇਸ ਮੂਵ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹ ਸ਼ੋਅ 'ਚ ਹੋਣ ਦੀ ਹੱਕਦਾਰ ਹੈ। ਆਪਣੇ ਇਕ ਟਵੀਟ 'ਚ ਕਾਮਿਆ ਨੇ ਲਿਖਿਆ, 'ਤੁਸੀਂ ਸ਼ੋਅ 'ਚ ਹੋਣ ਦੇ ਹੱਕਦਾਰ ਹੋ। ਮੈਨੂੰ ਤੁਹਾਡੇ 'ਤੇ ਪੂਰਾ ਮਾਣ ਹੇ ਮੇਰੀ ਜਾਨ। ਬਾਕੀ ਸਭ ਦਾ ਹਾਸਾ, ਉਨ੍ਹਾਂ ਦੀ ਤਕਲੀਫ ਭਰ ਭਰ ਕੇ ਦਿਖਾ ਰਿਹਾ ਸੀ।' ਇਸ ਤੋਂ ਇਲਾਵਾ ਕਾਮਿਆ ਨੇ ਘਰ ਦੇ ਸਾਰੇ ਕੰਟੈਸਟੇਂਟਸ ਤੇ ਤੰਜ ਕੱਸਿਆ। ਉਨ੍ਹਾਂ ਅਭਿਨਵ ਸ਼ੁਕਲਾ ਤੇ ਰੁਬਾਨੀ ਦਿਲਾਇਕ 'ਤੇ ਵੀ ਨਿਸ਼ਾਨਾ ਸਾਧਿਆ।
ਰੂਬਿਨਾ ਦਿਲਾਇਕ 'ਤੇ ਕੱਸਿਆ ਤੰਜ
ਕਾਮਿਆ ਨੇ ਆਪਣੇ ਟਵੀਟ 'ਚ ਰੂਬਿਨਾ ਦੀ ਹਿੰਦੀ ਭਾਸ਼ਾ ਦੀ ਸਮਝ 'ਤੇ ਸਵਾਲ ਚੁੱਕਿਆ। ਉਨ੍ਹਾਂ ਲਿਖਿਆ, ਬਾਕੀ ਸਭ ਦਾ ਸਮਝ ਆਉਂਦਾ ਹੈ ਕਿਉਂਕਿ ਉਨ੍ਹਾਂ ਦੀ ਭਾਸ਼ਾ ਹੀ ਚਲ ਚਲ, ਚਲ ਨਿੱਕਲ, ਬਕਵਾਸ, ਨੀਚ, ਘਟੀਆ, ਲੋਮੜੀ, ਚਲ ਸਾਈਡ ਹਟ ਵਾਲੀ ਹੈ। ਉਨ੍ਹਾਂ ਨੂੰ ਇਹ ਸ਼ੁੱਧ ਹਿੰਦੀ ਸਮਝ ਨਹੀਂ ਆਵੇਗੀ ਪਰ ਰੂਬਿਨਾ ਜੀ ਤੁਸੀਂ ਵੀ?' ਅਗਲੇ ਟਵੀਟ 'ਚ ਉਨ੍ਹਾਂ ਅਭਿਨਵ 'ਤੇ ਸਵਾਲ ਚੁੱਕੇ।
"U deserve to be in the show " #KavitaKaushik to #EijazKhan proud of you meri jaan @Iamkavitak @ColorsTV #BB14 Baaki sabki hassi unki takliff bhar bhar ke dikha rahi thi ????
— Kamya Shalabh Dang (@iamkamyapunjabi) November 23, 2020
ਅਭਿਨਵ 'ਤੇ ਚੁੱਕੇ ਸਵਾਲ ਕਾਮਿਆ ਨੇ ਟਵੀਟ 'ਚ ਲਿਖਿਆ, 'ਅਰੇ ਅਭਿਨਵ ਜੀ ਤੁਸੀਂ ਖੁਦ ਕਿਹਾ ਅਜਿਹਾ ਕੋਈ ਪੇ ਬੈਕ ਵਾਲੀ ਗੱਲ ਨਹੀਂ ਹੈ ਤਾਂ ਤਹਾਨੂੰ ਤੇ ਤੁਹਾਡੇ ਗਰੁੱਪ ਨੂੰ ਏਨਾ ਬੁਰਾ ਕਿਉਂ ਲੱਗ ਰਿਹਾ ਹੈ।'Baaki sabka samaj aata hai kyuki unki bhasha hi " chal chal, chal nikal, bakwaas, nich, ghatiya, lomdi, chal side hatt" wali hai unko yeh shudh hindi samaj nahi aayegi lekin #Rubina ji aap bhi? ???? #BB14 @ColorsTV @Iamkavitak
— Kamya Shalabh Dang (@iamkamyapunjabi) November 23, 2020
ਬਾਇਡਨ ਸਰਕਾਰ 'ਚ ਮੰਤਰੀ ਬਣਨ ਬਾਰੇ ਓਬਾਮਾ ਦਾ ਵੱਡਾ ਬਿਆਨ, ਪਤਨੀ ਦਾ ਨਾਂਅ ਲੈਕੇ ਕੀਤਾ ਸਪਸ਼ਟ ਭਾਰਤੀ ਮੌਸਮ ਵਿਭਾਗ ਨੇ ਜਾਰੀ ਕੀਤਾ 'ਨਿਵਾਰ' ਦਾ ਅਲਰਟ, ਇੰਡੀਗੋ ਨੇ 49 ਉਡਾਣਾਂ ਕੀਤੀਆਂ ਰੱਦ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡArre #Abhinav ji aapne khud kaha aisa koi pay back wali baat nahi hai then aapko n aapke group ko itna kyu bura lag raha hai? Maano ya naa maano saare ghar meh sabka ek hi mudda hai #KavitaKaushik ???? #BB14 @ColorsTV
— Kamya Shalabh Dang (@iamkamyapunjabi) November 23, 2020
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement