ਪੜਚੋਲ ਕਰੋ

Bigg Boss 14: ਕੌਣ ਜਿੱਤੇਗਾ ਬਿੱਗ ਬੌਸ 14 ਦਾ ਖ਼ਿਤਾਬ? ਇਸ ਸ਼ਖਸ ਦਾ ਨਾਂ ਆ ਰਿਹਾ ਸਾਹਮਣੇ

ਬਿੱਗ ਬੌਸ 14 ਦਾ ਇਕ ਸ਼ਾਨਦਾਰ ਫਾਈਨਲ ਹੋਣ ਜਾ ਰਿਹਾ ਹੈ। ਅਜਿਹੇ 'ਚ ਫੈਨਸ ਬੇਸਬਰੀ ਨਾਲ ਜੇਤੂ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸੀਜ਼ਨ ਦੀ ਜੇਤੂ ਰੁਬੀਨਾ ਹੋ ਸਕਦੀ ਹੈ। ਉਹ ਘਰ ਦੀ ਸਭ ਤੋਂ ਮਜ਼ਬੂਤ ਕੰਟੈਸਟੇਂਟ ਹੈ।

ਬਿੱਗ ਬੌਸ 14 ਦਾ ਇਕ ਸ਼ਾਨਦਾਰ ਫਾਈਨਲ ਹੋਣ ਜਾ ਰਿਹਾ ਹੈ। ਅਜਿਹੇ 'ਚ ਫੈਨਸ ਬੇਸਬਰੀ ਨਾਲ ਜੇਤੂ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਇਸ ਸੀਜ਼ਨ ਦੀ ਜੇਤੂ ਰੁਬੀਨਾ ਹੋ ਸਕਦੀ ਹੈ। ਉਹ ਘਰ ਦੀ ਸਭ ਤੋਂ ਮਜ਼ਬੂਤ ਕੰਟੈਸਟੇਂਟ ਹੈ। ਉਸ ਨੂੰ ਘਰ 'ਚ ਅਕਸਰ ਨੋਮੀਨੇਟ ਕੀਤਾ ਜਾਂਦਾ ਹੈ, ਪਰ ਹਰ ਵਾਰ ਉਹ ਬੇਘਰ ਹੋਣ ਤੋਂ ਬਚ ਜਾਂਦੀ ਹੈ। 

ਬਿੱਗ ਬੌਸ 14 ਦੇ ਗ੍ਰੈਂਡ ਫੀਨਾਲੇ ਹੋਣ 'ਚ ਅਜੇ ਇਕ ਦਿਨ ਬਾਕੀ ਹੈ। ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਹਨ ਕਿ ਇਸ ਸੀਜ਼ਨ ਦਾ ਵਿਜੇਤਾ ਕੌਣ ਹੋਵੇਗਾ? ਕੌਣ ਆਪਣੇ ਘਰ ਬਿਗ ਬੌਸ 14 ਦੀ ਚਮਕਦਾਰ ਟਰਾਫੀ ਲੈ ਕੇ ਜਾਵੇਗਾ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਨਿਰਮਾਤਾਵਾਂ ਤੋਂ ਪਹਿਲਾਂ, ਦਰਸ਼ਕ ਫੈਸਲਾ ਕਰਨਗੇ ਕਿ ਵਿਜੇਤਾ ਕਿਸ ਨੂੰ ਬਣਾਉਣਾ ਹੈ, ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਲਮਾਨ ਖਾਨ ਕਿਸ ਨੂੰ ਬਿਗ ਬੌਸ 14 ਦੇ ਵਿਜੇਤਾ ਵਜੋਂ ਐਲਾਨ ਕਰਦੇ ਹਨ। 

ਜੇ ਤੁਸੀਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਰੁਝਾਨ ਨੂੰ ਮੰਨਦੇ ਹੋ, ਤਾਂ ਬਿੱਗ ਬੌਸ 14 ਦੇ ਜੇਤੂ ਦਾ ਨਾਮ ਲੈਣਾ ਮੁਸ਼ਕਲ ਕੰਮ ਨਹੀਂ ਹੈ। ਲੋਕਾਂ ਦਾ ਮੰਨਣਾ ਹੈ ਕਿ ਰੁਬੀਨਾ ਦਿਲਾਇਕ ਇਸ ਸੀਜ਼ਨ ਦੀ ਜੇਤੂ ਬਣ ਸਕਦੀ ਹੈ। ਜੇਕਰ ਰੁਝਾਨ ਦੀ ਮੰਨੀਏ ਤਾਂ ਰੁਬੀਨਾ ਅਤੇ ਰਾਹੁਲ ਵੈਦਿਆ ਵਿਚਕਾਰ ਸਖਤ ਟੱਕਰ ਹੈ। ਦਰਸ਼ਕ ਰਾਹੁਲ ਵੈਦਿਆ ਦੀ ਸੋਚ ਅਤੇ ਵਿਵਹਾਰ ਨੂੰ ਵੀ ਪਸੰਦ ਕਰ ਰਹੇ ਹਨ।

ਇਕ ਸਰਵੇਖਣ ਅਨੁਸਾਰ ਵੀ ਰੁਬੀਨਾ ਦਿਲਾਇਕ ਬਿੱਗ ਬੌਸ 14 ਦੀ ਜੇਤੂ ਬਣ ਰਹੀ ਹੈ। ਇਸ ਸਰਵੇਖਣ ਅਨੁਸਾਰ 61.5 ਪ੍ਰਤੀਸ਼ਤ ਲੋਕਾਂ ਨੇ ਰੁਬੀਨਾ ਨੂੰ ਵੋਟ ਦਿੱਤੀ ਹੈ। ਇਸ ਦੇ ਨਾਲ ਰਾਹੁਲ ਵੈਦਿਆ 24.1 ਪ੍ਰਤੀਸ਼ਤ ਦੇ ਨਾਲ ਦੂਸਰਾ, ਅਲੀ ਗੋਨੀ ਨੂੰ 10.9 ਪ੍ਰਤੀਸ਼ਤ ਵੋਟਾਂ ਨਾਲ ਤੀਸਰਾ, ਜਦਕਿ ਨਿੱਕੀ ਤੰਬੋਲੀ ਨੂੰ 3.5 ਪ੍ਰਤੀਸ਼ਤ ਅਤੇ ਰਾਖੀ ਸਾਵੰਤ ਨੂੰ ਘੱਟ ਵੋਟਾਂ ਪ੍ਰਾਪਤ ਹੋਈਆਂ ਹਨ। 

ਰੁਬੀਨਾ ਬਿੱਗ ਬੌਸ 14 ਦੀ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਰਹੀ ਹੈ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਰੁਬੀਨਾ ਸਿਰਫ ਖੇਡ 'ਤੇ ਕੇਂਦ੍ਰਿਤ ਹੈ ਨਾ ਕਿ ਕਿਸੇ 'ਤੇ। ਰੁਬੀਨਾ ਦਾ ਨਾਮ ਅਕਸਰ ਟਵਿੱਟਰ ਟ੍ਰੈਂਡ ਸੂਚੀ 'ਚ ਸ਼ਾਮਲ ਕੀਤਾ ਜਾਂਦਾ ਰਿਹਾ ਹੈ। ਰੁਬੀਨਾ ਦੀ ਫੈਨ ਫਾਲੋਇੰਗ ਵੀ ਬਾਕੀ ਮੁਕਾਬਲੇਬਾਜ਼ਾਂ ਨਾਲੋਂ ਕਾਫ਼ੀ ਜ਼ਿਆਦਾ ਹੈ। 

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ

Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ

ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ

ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ

ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ

ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

Embed widget