ਪੜਚੋਲ ਕਰੋ
(Source: ECI/ABP News)
BIGG BOSS 14: ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 14 ਦੇ ਘਰ 'ਚ ਜਾਣ ਨੂੰ ਲੈ ਕੇ ਕਹੀ ਇਹ ਗੱਲ
ਦੁਨੀਆ ਦਾ ਸਭ ਤੋਂ ਵੱਡਾ ਰਿਐਲਟੀ ਸ਼ੋਅਬਿੱਗ ਬੌਸ 14 ਆਖਰਕਾਰ ਪ੍ਰਸਾਰਿਤ ਹੋ ਗਿਆ ਹੈ। ਇਸ ਟੀਵੀ ਸੀਰੀਅਲ ਦਾ ਪਿਛਲੇ ਦਿਨ ਸ਼ਾਨਦਾਰ ਪ੍ਰੀਮੀਅਰ ਸੀ। ਜਿਸ 'ਚ ਨਿੱਕੀ ਤੰਬੋਲੀ, ਸਾਰਾ ਗੁਰਪਾਲ, ਅਭਿਨਵ ਸ਼ੁਕਲਾ, ਐਜਾਜ਼ ਖਾਨ ਵਰਗੇ ਕਈ ਮਸ਼ਹੂਰ ਸਿਲੇਬ੍ਰਿਟੀ ਘਰ 'ਚ ਦਾਖਲ ਹੋਏ।
![BIGG BOSS 14: ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 14 ਦੇ ਘਰ 'ਚ ਜਾਣ ਨੂੰ ਲੈ ਕੇ ਕਹੀ ਇਹ ਗੱਲ BIGG BOSS 14: Shahnaz Gill said this about visiting Bigg Boss 14's house. BIGG BOSS 14: ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ 14 ਦੇ ਘਰ 'ਚ ਜਾਣ ਨੂੰ ਲੈ ਕੇ ਕਹੀ ਇਹ ਗੱਲ](https://static.abplive.com/wp-content/uploads/sites/5/2020/06/22163115/shehnaz-gill-parents.jpg?impolicy=abp_cdn&imwidth=1200&height=675)
ਦੁਨੀਆ ਦਾ ਸਭ ਤੋਂ ਵੱਡਾ ਰਿਐਲਟੀ ਸ਼ੋਅਬਿੱਗ ਬੌਸ 14 ਆਖਰਕਾਰ ਪ੍ਰਸਾਰਿਤ ਹੋ ਗਿਆ ਹੈ। ਇਸ ਟੀਵੀ ਸੀਰੀਅਲ ਦਾ ਪਿਛਲੇ ਦਿਨ ਸ਼ਾਨਦਾਰ ਪ੍ਰੀਮੀਅਰ ਸੀ। ਜਿਸ 'ਚ ਨਿੱਕੀ ਤੰਬੋਲੀ, ਸਾਰਾ ਗੁਰਪਾਲ, ਅਭਿਨਵ ਸ਼ੁਕਲਾ, ਐਜਾਜ਼ ਖਾਨ ਵਰਗੇ ਕਈ ਮਸ਼ਹੂਰ ਸਿਲੇਬ੍ਰਿਟੀ ਘਰ 'ਚ ਦਾਖਲ ਹੋਏ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਬਿਗ ਬੌਸ 13 ਦੀ ਸ਼ਹਿਨਾਜ਼ ਗਿੱਲ ਨੇ ਖੁਲਾਸਾ ਕੀਤਾ ਹੈ ਕਿ ਕੀ ਉਹ ਬਿੱਗ ਬੌਸ 14 ਦੇ ਘਰ ਦੇ ਅੰਦਰ ਜਾਵੇਗੀ ਜਾਂ ਨਹੀਂ।
ਸ਼ਹਿਨਾਜ਼ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਦੱਸ ਰਹੀ ਹੈ ਕਿ ਜੇ ਉਸ ਨੂੰ ਸ਼ੋਅ 'ਤੇ ਬੁਲਾਇਆ ਜਾਂਦਾ ਹੈ ਤਾਂ ਉਸ ਦਾ ਕੀ ਪਲੈਨ ਹੋਵੇਗਾ। ਜਦ ਇਕ ਯੂਜ਼ਰ ਨੇ ਪੁੱਛਿਆ ਕਿ ਕੀ ਤੁਸੀਂ ਬਿੱਗ ਬੌਸ 'ਚ ਜਾ ਰਹੇ ਹੋ, ਤਾਂ ਸ਼ਹਿਨਾਜ਼ ਨੇ ਕਿਹਾ, 'ਮੇਰਾ ਪੂਰਾ ਹੋ ਗਿਆ, ਮੈਂ ਦੁਬਾਰਾ ਕਿਉਂ ਜਾਵਾਂ? ਮੈਨੂੰ ਬਿਗ ਬੌਸ 'ਚ ਆਉਣ ਦੀ ਕੀ ਜ਼ਰੂਰਤ ਹੈ?'
ਮਹਾਨ ਜਰਨੈਲ ਹਰੀ ਸਿੰਘ ਨਲੂਆ ਦੀ ਜੀਵਨੀ 'ਤੇ ਬਣੇਗੀ ਵੈਬਸੀਰੀਜ਼
ਸ਼ਹਿਨਾਜ਼ ਨੇ ਅੱਗੇ ਕਿਹਾ, 'ਮੈਨੂੰ ਸਭ ਕੁਝ ਮਿਲ ਗਿਆ, ਜੋ ਮੈਂ ਚਾਹੁੰਦੀ ਸੀ। ਹੁਣ ਜੇ ਮੈਂ ਗਈ ਤਾਂ ਮਹਿਮਾਨ ਵਜੋਂ ਜਾਵਾਂਗੀ। ਹੈਲੋ, ਹਾਏ, ਓਕੇ, ਬਾਏ।' ਇਹ ਕਹਿ ਕੇ ਸ਼ਹਿਨਾਜ਼ ਹੱਸ ਪਈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)