ਪੜਚੋਲ ਕਰੋ

Ankita Lokhande: ਵਿੱਕੀ ਜੈਨ ਨੇ ਫਿਰ ਕੀਤੀ ਬੁਰੀ ਹਰਕਤ, ਅੰਕਿਤ ਨੇ ਪਤੀ ਨੂੰ ਕੀਤੀ ਕਿੱਸ ਤਾਂ ਬੋਲਿਆ- 'ਇਹ ਸਭ ਨਾ ਕਰ, ਹੁਣ ਚੰਗਾ ਨਹੀਂ ਲੱਗਦਾ..'

Bigg Boss 17: ਦੋਵਾਂ ਦਾ ਰਿਸ਼ਤਾ ਇਸ ਮੁਕਾਮ 'ਤੇ ਆ ਗਿਆ ਹੈ ਕਿ ਦੋਵੇਂ ਛੋਟੀ ਛੋਟੀ ਗੱਲ 'ਤੇ ਲੜਨ ਲੱਗ ਪਏ ਹਨ। ਹਾਲ ਹੀ 'ਚ ਦੋਵਾਂ ਵਿਚਾਲੇ ਕਿਸ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ।

Bigg Boss 17: ਬਿੱਗ ਬੌਸ 17 ਦੇ ਘਰ ਵਿੱਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਹੈ। ਦੋਵੇਂ ਹਰ ਛੋਟੀ-ਛੋਟੀ ਗੱਲ 'ਤੇ ਲੜਦੇ ਹਨ। ਹੁਣ ਦੋਵਾਂ ਦਾ ਰਿਸ਼ਤਾ ਇਸ ਮੁਕਾਮ 'ਤੇ ਆ ਗਿਆ ਹੈ ਕਿ ਦੋਵੇਂ ਛੋਟੀ ਛੋਟੀ ਗੱਲ 'ਤੇ ਲੜਨ ਲੱਗ ਪਏ ਹਨ। ਹਾਲ ਹੀ 'ਚ ਦੋਵਾਂ ਵਿਚਾਲੇ ਕਿਸ ਕਰਨ ਨੂੰ ਲੈ ਕੇ ਵਿਵਾਦ ਹੋ ਗਿਆ।    

ਇਹ ਵੀ ਪੜ੍ਹੋ: ਇਸ ਐਕਟਰ ਨੇ ਸ਼ਾਹਰੁਖ ਖਾਨ ਨੂੰ ਸਭ ਦੇ ਸਾਹਮਣੇ ਬੋਲ ਦਿੱਤਾ ਸੀ 'ਸ਼ਟ ਅੱਪ', ਫਿਰ ਫਿਲਮ ਇੰਡਸਟਰੀ ਤੋਂ ਹੋ ਗਿਆ ਸੀ ਗਾਇਬ

ਅੰਕਿਤਾ ਨੇ ਕਿੱਸ ਕੀਤਾ ਤਾਂ ਵਿੱਕੀ ਨੂੰ ਆ ਗਿਆ ਗੁੱਸਾ
ਐਪੀਸੋਡ ਵਿੱਚ ਦਿਖਾਇਆ ਗਿਆ ਸੀ ਕਿ ਅੰਕਿਤਾ ਵਿੱਕੀ ਨਾਲ ਰੋਮਾਂਟਿਕ ਹੋਣ ਦੀ ਕੋਸ਼ਿਸ਼ ਕਰਦੀ ਹੈ। ਉਹ ਤਿਆਰ ਹੁੰਦੀ ਹੈ ਅਤੇ ਵਿੱਕੀ ਨੂੰ ਪੁੱਛਦੀ ਹੈ ਕਿ ਮੈਂ ਕਿਵੇਂ ਦਿਖ ਰਹੀ ਹਾਂ। ਇਸ ਤੋਂ ਬਾਅਦ ਉਹ ਵਿੱਕੀ ਕੋਲ ਜਾਂਦੀ ਹੈ ਅਤੇ ਉਸ ਨੂੰ ਚੁੰਮਦੀ ਹੈ। ਇਸ 'ਤੇ ਵਿੱਕੀ ਕਹਿੰਦਾ ਹੈ-ਇਹ ਸਭ ਨਾ ਕਰੋ। ਤੁਸੀਂ ਸਮਝਦੇ ਕਿਉਂ ਨਹੀਂ? ਕਿਰਪਾ ਕਰਕੇ ਗੱਲ ਨੂੰ ਸਮਝੋ। ਚੰਗਾ ਨਹੀਂ ਲੱਗਦਾ।   ਇਸ 'ਤੇ ਅੰਕਿਤਾ ਕਹਿੰਦੀ ਹੈ- ਨਹੀਂ। ਜੇ ਮੈਂ ਆਪਣੇ ਪਤੀ ਨੂੰ ਨਹੀਂ ਚੁੰਮਾਂ ਤਾਂ ਮੈਂ ਕਿਸ ਨੂੰ ਚੁੰਮਾਂ? ਮੈਨੂੰ ਨਾ ਰੋਕ, ਮੈਨੂੰ ਕਿਸ ਕਰਨ ਦੇ।

View this post on Instagram
 
A post shared by ColorsTV (@colorstv)

ਇਸ 'ਤੇ ਵਿੱਕੀ ਦਾ ਕਹਿਣਾ ਹੈ ਕਿ ਸਿਰਫ ਇਕ ਭਾਵਨਾ ਨਹੀਂ ਹੈ। ਅਜਿਹਾ ਨਹੀਂ ਹੁੰਦਾ ਕਿ ਤੁਸੀਂ ਦਿਨ ਭਰ ਵਿੱਚ 36 ਮੂੰਹ ਬਣਾ ਲਓ ਅਤੇ ਫਿਰ ਬਾਅਦ 'ਚ ਕਿੱਸ ਕਰਕੇ ਸਭ ਖਤਮ ਕਰਨ ਦੀ ਕੋਸ਼ਿਸ਼ ਕਰੋ।। ਅਜਿਹਾ ਨਹੀਂ ਹੁੰਦਾ। ਇਸ 'ਤੇ ਅੰਕਿਤਾ ਕਹਿੰਦੀ ਹੈ- ਘੱਟ ਤੋਂ ਘੱਟ ਮੈਂ ਟਰਾਈ ਤਾਂ ਕਰਦੀ ਹਾਂ। ਫਿਰ ਅੰਕਿਤਾ ਉੱਠ ਕੇ ਚਲੀ ਜਾਂਦੀ ਹੈ।

View this post on Instagram
 
A post shared by ColorsTV (@colorstv)

ਫਿਰ ਜਦੋਂ ਵਿੱਕੀ ਉੱਠ ਕੇ ਅੰਕਿਤਾ ਕੋਲ ਜਾਂਦਾ ਹੈ ਤਾਂ ਅੰਕਿਤਾ ਉਸ ਨੂੰ ਕਹਿੰਦੀ ਹੈ - ਦੂਰੋਂ ਗੱਲ ਕਰੋ। ਮੈਂ ਸਿਰਫ ਕਿਸ ਕੀਤਾ ਸੀ। ਇੰਝ ਲੱਗ ਰਿਹਾ ਹੈ ਕਿ ਮੈਂ ਪਿਆਰ ਦੀ ਭੀਖ ਮੰਗ ਹੀ ਹਾਂ। ਇਹ ਸਿਰਫ ਮੇਰਾ ਪਿਆਰ ਜਤਾਉਣ ਦਾ ਢੰਗ ਸੀ। ਫਿਰ ਵਿੱਕੀ ਕਹਿੰਦਾ ਹੈ ਕਿ ਇੱਕ ਵਾਰ ਗੱਲ 'ਤੇ ਇੱਕ ਵਾਰ ਕਿਸ ਕੀਤਾ ਸੀ ਨਾ? ਪਰ ਮੈਨੂੰ ਟੀਵੀ 'ਤੇ ਲਿੱਪ ਕਿਸ ਪਸੰਦ ਨਹੀਂ ਹੈ। ਤਾਂ ਅੰਕਿਤਾ ਕਹਿੰਦੀ ਹੈ- ਮੈਂ ਇਹ ਬੁੱਲ੍ਹਾਂ 'ਤੇ ਨਹੀਂ ਕਰ ਰਹੀ ਸੀ, ਦੂਜੀ ਗੱਲ 'ਤੇ ਕਰ ਰਹੀ ਸੀ। ਇਸ ਤੋਂ ਬਾਅਦ ਵਿੱਕੀ ਅੰਕਿਤਾ ਤੋਂ ਪਰੇਸ਼ਾਨ ਹੋ ਕੇ ਚਲਾ ਜਾਂਦਾ ਹੈ। 

ਇਹ ਵੀ ਪੜ੍ਹੋ: ਰਣਬੀਰ ਕਪੂਰ ਦੀ' ਰਾਮਾਇਣ' 'ਚ ਕੁੰਭਕਰਨ ਦਾ ਕਿਰਦਾਰ ਨਿਭਾਉਣਗੇ ਬੌਬੀ ਦਿਓਲ? ਜਾਣੋ ਕੀ ਹੈ ਸੱਚਾਈ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Advertisement
ABP Premium

ਵੀਡੀਓਜ਼

Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨPanchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ

ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Embed widget