ਪੜਚੋਲ ਕਰੋ

Ankita Lokhande: ਵਿੱਕੀ ਜੈਨ ਨੇ ਆਪਣੀ ਪਤਨੀ ਅੰਕਿਤਾ ਲੋਖੰਡੇ 'ਤੇ ਕੀਤਾ ਇਤਰਾਜ਼ਯੋਗ ਕਮੈਂਟ, ਭੜਕੀ ਅਦਾਕਾਰਾ, ਦੋਵਾਂ ਵਿਚਾਲੇ ਜ਼ਬਰਦਸਤ ਲੜਾਈ

Bigg Boss 17: ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਦੀ ਨਿੱਜੀ ਜ਼ਿੰਦਗੀ ਸੁਰਖੀਆਂ 'ਚ ਬਣੀ ਹੋਈ ਹੈ। ਸ਼ੋਅ ਦੇ ਅੰਦਰ ਦੋਵਾਂ ਵਿਚਾਲੇ ਲੜਾਈਆਂ ਦੇਖਣ ਨੂੰ ਮਿਲ ਰਹੀਆਂ ਹਨ। ਤਾਜ਼ਾ ਐਪੀਸੋਡ 'ਚ ਵੀ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ।

Ankita Lokhande Vicky Jain Bigg Boss 17: ਬਿੱਗ ਬੌਸ 17 ਦੇ ਘਰ 'ਚ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਹੈ। ਤਾਜ਼ਾ ਐਪੀਸੋਡ 'ਚ ਅੰਕਿਤਾ ਅਤੇ ਵਿੱਕੀ ਵਿਚਾਲੇ ਕਾਫੀ ਝਗੜਾ ਹੋਇਆ ਸੀ। ਅਸਲ 'ਚ ਅੰਕਿਤਾ ਨੂੰ ਪਤਾ ਲੱਗਾ ਕਿ ਵਿੱਕੀ ਨੇ ਉਸ ਲਈ ਇਤਰਾਜ਼ਯੋਗ ਕਮੈਂਟ ਕੀਤਾ ਸੀ, ਜੋ ਅੰਕਿਤਾ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਇਸ ਕਾਰਨ ਉਨ੍ਹਾਂ ਵਿਚਕਾਰ ਕਾਫੀ ਬਹਿਸ ਹੋਈ। 

ਇਹ ਵੀ ਪੜ੍ਹੋ: ਕਿਲੀ ਪੌਲ ਨੇ ਦਿਵਾਈ ਸੁਰਜੀਤ ਬਿੰਦਰੱਖੀਆ ਦੀ ਯਾਦ, ਇਸ ਸੁਪਰਹਿੱਟ ਗਾਣੇ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

ਵਿੱਕੀ ਜੈਨ ਨੇ ਆਪਣੀ ਪਤਨੀ ਅੰਕਿਤਾ ਲੋਖੰਡੇ 'ਤੇ ਕੀਤਾ ਇਤਰਾਜ਼ਯੋਗ ਕਮੈਂਟ
ਵਿੱਕੀ ਨੇ ਕਪਤਾਨੀ ਟਾਸਕ ਦੌਰਾਨ ਅੰਕਿਤਾ ਬਾਰੇ ਬੁਰੀ ਗੱਲ ਕਹੀ ਸੀ। ਬਾਬੂ ਭਈਆ ਅਤੇ ਅਭਿਸ਼ੇਕ ਨੇ ਇਸ ਬਾਰੇ ਅੰਕਿਤਾ ਨੂੰ ਦੱਸਿਆ ਸੀ। ਕਮਰੇ ਵਿੱਚ ਅਭਿਸ਼ੇਕ, ਬਾਬੂ ਭਈਆ, ਅੰਕਿਤਾ ਅਤੇ ਵਿੱਕੀ ਬੈਠੇ ਸਨ। ਇਸ ਦੌਰਾਨ ਬਾਬੂ ਭਈਆ, ਵਿੱਕੀ ਅਤੇ ਅਭਿਸ਼ੇਕ ਵਿਚਾਲੇ ਬਹਿਸ ਹੋ ਗਈ। ਬਹਿਸ ਦੇ ਵਿਚਕਾਰ ਅਭਿਸ਼ੇਕ ਕਹਿੰਦੇ ਹਨ, 'ਤੁਸੀਂ ਮੈਨੂੰ ਕਹਿੰਦੇ ਹੋ ਕਿ ਮੈਂ ਗੰਦੇ ਕਮੈਂਟ ਕਰਦਾ ਹਾਂ। ਤੁਸੀਂ ਖੁਦ ਆਪਣੀ ਪਤਨੀ ਲਈ ਕੀ ਕਿਹਾ? ਕੀ ਉਹ ਸਹੀ ਸੀ?'

ਇਸ ਤੋਂ ਬਾਅਦ ਅਭਿਸ਼ੇਕ ਅੰਕਿਤਾ ਨੂੰ ਦੱਸਦਾ ਹੈ ਕਿ ਵਿੱਕੀ ਨੇ ਕੀ ਕਿਹਾ। ਅੰਕਿਤਾ ਗੁੱਸੇ 'ਚ ਆ ਜਾਂਦੀ ਹੈ ਅਤੇ ਕਹਿੰਦੀ ਹੈ- 'ਤੂੰ ਆਪਣੀ ਪਤਨੀ ਲਈ ਅਜਿਹੀ ਸ਼ਬਦਾਵਲੀ ਦਾ ਇਸਤੇਮਾਲ ਕਿਵੇਂ ਕਰ ਸਕਦਾ ਹੈਂ? ਮੇਰੇ ਲਈ ਇਨ੍ਹਾਂ ਗੰਦਾ ਸ਼ਬਦ ਇਸਤੇਮਾਲ ਕਰਨ ਲਈ ਤੈਨੂੰ ਸੌਰੀ ਬੋਲਨਾ ਚਾਹੀਦਾ ਹੈ, ਉੱਪਰ ਦੀ ਤੂੰ ਗੁੱਸਾ ਕਰ ਰਿਹਾ ਹੈਂ ਤੇ ਮੇਰੇ ਨਾਲ ਲੜ ਰਿਹਾ ਹੈਂ।' ਇਸ ਤੋਂ ਬਾਅਦ ਵਿੱਕੀ ਵੀ ਅੰਕਿਤਾ 'ਤੇ ਖਿਝਦਾ ਹੈ। ਦੇਖੋ ਇਹ ਵੀਡੀਓ:

ਹਾਲਾਂਕਿ ਫਿਰ ਬਾਅਦ 'ਚ ਵਿੱਕੀ ਅੰਕਿਤਾ ਨੂੰ ਸ਼ਾਂਤ ਕਰਦਾ ਹੈ ਅਤੇ ਕਹਿੰਦਾ ਹੈ- 'ਉਸ ਸਮੇਂ ਗੇਮ ਦੌਰਾਨ ਮੇਰੇ ਮੂੰਹ 'ਚੋਂ ਨਿਕਲ ਗਿਆ ਸੀ। ਮੇਰਾ ਉਹ ਮਤਲਬ ਨਹੀਂ ਸੀ। ਜੇ ਤੈਨੂੰ ਬੁਰਾ ਲੱਗਾ ਤਾਂ ਸੌਰੀ। ਮੈਂ ਮੁਆਫੀ ਮੰਗਦਾ ਹਾਂ।' ਇਸ ਤੋਂ ਬਾਅਦ ਅੰਕਿਤਾ ਤੇ ਵਿੱਕੀ ਸਭ ਨੌਰਮਲ ਕਰਕੇ ਇੱਕ ਦੂਜੇ ਨੂੰ ਗਲ ਲਾਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਸ਼ੋਅ ਵਿੱਚ ਅਭਿਸ਼ੇਕ ਕੁਮਾਰ ਨੇ ਵੀ ਅੰਕਿਤਾ ਬਾਰੇ ਟਿੱਪਣੀਆਂ ਕੀਤੀਆਂ ਸਨ। ਉਨ੍ਹਾਂ ਨੇ ਅੰਕਿਤਾ ਨੂੰ ਗੋਲਡ ਡਿਗਰ ਯਾਨਿ ਪੈਸਿਆਂ ਦੀ ਲਾਲਚੀ ਔਰਤ ਵੀ ਕਿਹਾ ਸੀ। 

ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਬਣ ਗਏ ਬਾਲੀਵੁੱਡ ਦੇ ਸਚਿਨ ਤੇਂਦੁਲਕਰ, 2023 ;ਚ ਬਣਾਇਆ ਅਜਿਹਾ ਰਿਕਾਰਡ, ਜਿਸ ਨੂੰ ਤੋੜਨਾ ਲਗਭਗ ਨਾਮੁਮਕਿਨ

ਟਾਪ ਹੈਡਲਾਈਨ

FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ

Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ

ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
Bank Holiday: 13 ਅਗਸਤ ਨੂੰ ਬੈਂਕ ਰਹਿਣਗੇ ਬੰਦ? ਜਾਣ ਤੋਂ ਪਹਿਲਾਂ ਦੇਖ ਲਓ ਕਦੋਂ-ਕਦੋਂ ਖੁੱਲ੍ਹੇ ਰਹਿਣਗੇ Bank; ਇਸ ਦਿਨ ਕਰਵਾ ਸਕੋਗੇ ਕੰਮ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ
ਪੰਜਾਬ ਕਾਂਗਰਸ 'ਚ ਵੱਡੀ ਹਲਚਲ, ਸੁਖਜਿੰਦਰ ਰੰਧਾਵਾ ਦੇ ਘਰ ਹੋਈ ਮੀਟਿੰਗ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
Period : ਕੀ ਪੀਰੀਅਡਜ਼ ਦੌਰਾਨ ਵਾਲ ਧੋਣ ਨਾਲ ਬਲੀਡਿੰਗ ਵੱਧ ਜਾਂਦੀ ਹੈ? ਜਾਣੋ ਕੀ ਹੈ ਸੱਚ!

ਗਜ਼ਬ !  ਚੋਰ ਡਿਪੋ ਤੋਂ ਪੂਰੀ ਬੱਸ ਹੀ ਚੋਰੀ ਕਰ ਲੈ ਗਏ,  ਫਿਰ ਜੋ ਹੋਇਆ ਹੋਸ਼ ਹੀ ਉਡ ਗਏ 

Jagtar Singh Hawara ਦੀ ਪੈਰੋਲ ਲਈ ਗਵਰਨਰ ਨੂੰ ਮਿਲੇ CM ਭਗਵੰਤ ਮਾਨ  ,ਬੋਲੇ- ਕਾਨੂੰਨ-ਵਿਵਸਥਾ ਦੀ ਗਾਰੰਟੀ ਦੇ ਕੇ ਆਇਆ ਹਾਂ

Bank Holiday : ਕੱਲ੍ਹ ਵੀਰਵਾਰ ਨੂੰ ਬੰਦ ਰਹਿਣਗੇ ਬੈਂਕ, ਜਾਣੋ RBI ਨੇ ਕਿਉਂ ਕੀਤੀ 13 ਅਗਸਤ ਦੀ ਛੁੱਟੀ

Embed widget