ਪੜਚੋਲ ਕਰੋ
Advertisement
ਬਿਨੂੰ ਢਿੱਲੋਂ ਨੇ ਨੌਕਰੀ ਲਈ ਦਿੱਤੀ ਇੰਟਰਵਿਊ ?
ਪੌਲੀਵੁੱਡ ਅਦਾਕਾਰ ਬਿਨੂੰ ਢਿੱਲੋਂ ਫ਼ਿਲਮਾਂ ਛੱਡ ਨੌਕਰੀ ਦੀ ਤਲਾਸ਼ 'ਚ ਹਨ। ਜੀ ਹਾਂ, ਬਿਨੂੰ ਢਿੱਲੋਂ ਦੀ ਇਸ ਨਵੀਂ ਫੰਨੀ ਵੀਡੀਓ ਨੂੰ ਵੇਖ ਤਾਂ ਇੰਝ ਹੀ ਲੱਗ ਰਿਹਾ ਹੈ ਜਿੱਥੇ ਉਹ ਇੰਟਰਵਿਊ 'ਚ ਸਵਾਲਾਂ ਦੇ ਜਵਾਬ ਦੇ ਰਹੇ ਹਨ।
ਚੰਡੀਗੜ੍ਹ: ਪੌਲੀਵੁੱਡ ਅਦਾਕਾਰ ਬਿਨੂੰ ਢਿੱਲੋਂ ਫ਼ਿਲਮਾਂ ਛੱਡ ਨੌਕਰੀ ਦੀ ਤਲਾਸ਼ 'ਚ ਹਨ। ਜੀ ਹਾਂ, ਬਿਨੂੰ ਢਿੱਲੋਂ ਦੀ ਇਸ ਨਵੀਂ ਫੰਨੀ ਵੀਡੀਓ ਨੂੰ ਵੇਖ ਤਾਂ ਇੰਝ ਹੀ ਲੱਗ ਰਿਹਾ ਹੈ ਜਿੱਥੇ ਉਹ ਇੰਟਰਵਿਊ 'ਚ ਸਵਾਲਾਂ ਦੇ ਜਵਾਬ ਦੇ ਰਹੇ ਹਨ।
ਵੀਡੀਓ ਵਿੱਚ ਬਿਨੂੰ ਢਿੱਲੋਂ ਨੇ ਇੱਕ ਮਜ਼ੇਦਾਰ ਜਵਾਬ ਦਿੱਤਾ ਜੋ ਕਾਫੀ ਵਾਇਰਲ ਹੋ ਰਿਹਾ ਹੈ। ਜਦ ਇੰਟਰਵਿਊ ਲੈਣ ਵਾਲੇ ਸ਼ਖਸ ਨੇ ਬਿਨੂੰ ਢਿੱਲੋਂ ਤੋਂ ਪੁੱਛਿਆ ਕਿ 'Yahoo' ਦੀ ਖੋਜ ਕਿਸ ਨੇ ਕੀਤੀ ਤਦ ਬਿਨੂੰ ਢਿੱਲੋਂ ਨੇ ਜਵਾਬ ਦਿੱਤਾ 'ਸ਼ਮੀ ਕਪੂਰ'। ਬਿਨੂੰ ਢਿੱਲੋਂ ਨੇ ਕਿਹਾ ਕਿ ਸ਼ਮੀ ਕਪੂਰ ਨੇ ਆਪਣੇ ਇੱਕ ਗਾਣੇ 'ਚ ਕਿਹਾ ਸੀ ,"ਯਾ ਹੂ"। ਬਿਨੂੰ ਢਿੱਲੋਂ ਦਾ ਇਹ ਵੀਡੀਓ ਤੁਹਾਡੇ ਢਿੱਡੀਂ ਪੀੜਾਂ ਪਾ ਦੇਵੇਗਾ।
ਬਿਨੂੰ ਢਿੱਲੋਂ ਫਿਲਹਾਲ ਆਪਣੀ ਆਉਣ ਵਾਲੀ ਫ਼ਿਲਮ 'ਫੁੱਫੜ ਜੀ' ਦਾ ਸ਼ੂਟ ਕਰ ਰਹੇ ਹਨ ਜਿੱਥੇ ਸੈੱਟ ਤੋਂ ਉਹ ਆਏ ਦਿਨ ਮਜ਼ੇਦਾਰ ਵੀਡੀਓਜ਼ ਬਣਾ ਪੋਸਟ ਕਰਦੇ ਰਹਿੰਦੇ ਹਨ। ਬਿਨੂੰ ਢਿੱਲੋਂ ਦਾ ਇਹ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

View this post on Instagram
ਬਿਨੂੰ ਢਿੱਲੋਂ ਫਿਲਹਾਲ ਆਪਣੀ ਆਉਣ ਵਾਲੀ ਫ਼ਿਲਮ 'ਫੁੱਫੜ ਜੀ' ਦਾ ਸ਼ੂਟ ਕਰ ਰਹੇ ਹਨ ਜਿੱਥੇ ਸੈੱਟ ਤੋਂ ਉਹ ਆਏ ਦਿਨ ਮਜ਼ੇਦਾਰ ਵੀਡੀਓਜ਼ ਬਣਾ ਪੋਸਟ ਕਰਦੇ ਰਹਿੰਦੇ ਹਨ। ਬਿਨੂੰ ਢਿੱਲੋਂ ਦਾ ਇਹ ਨਵਾਂ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਬਾਲੀਵੁੱਡ
Advertisement