ਪੜਚੋਲ ਕਰੋ

ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਵਿਸ਼ਾਲ ਆਨੰਦ ਦਾ ਮੁੰਬਈ 'ਚ ਦੇਹਾਂਤ  

ਸਾਲ 1976 'ਚ ਰਿਲੀਜ਼ ਹੋਈ ਫਿਲਮ 'ਚਲਤੇ ਚਲਤੇ' 'ਚ ਕਿਸ਼ੋਰ ਕੁਮਾਰ ਵਲੋਂ ਗਏ ਟਾਈਟਲ ਸੋਂਗ 'ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ' 'ਚ ਨਜ਼ਰ ਆਏ ਹੀਰੋ ਵਿਸ਼ਾਲ ਆਨੰਦ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ।

ਮੁੰਬਈ: ਸਾਲ 1976 'ਚ ਰਿਲੀਜ਼ ਹੋਈ ਫਿਲਮ 'ਚਲਤੇ ਚਲਤੇ' 'ਚ ਕਿਸ਼ੋਰ ਕੁਮਾਰ ਵਲੋਂ ਗਏ ਟਾਈਟਲ ਸੋਂਗ  'ਚਲਤੇ ਚਲਤੇ ਮੇਰੇ ਯੇ ਗੀਤ ਯਾਦ ਰੱਖਣਾ, ਕਭੀ ਅਲਵਿਦਾ ਨਾ ਕਹਿਣਾ' 'ਚ ਨਜ਼ਰ ਆਏ ਹੀਰੋ ਵਿਸ਼ਾਲ ਆਨੰਦ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 82 ਸਾਲਾਂ ਦੇ ਸੀ ਅਤੇ ਲੰਬੇ ਸਮੇਂ ਤੋਂ ਬਿਮਾਰ ਸੀ। ਇਸ ਫਿਲਮ ਦਾ ਨਿਰਮਾਣ ਵੀ ਉਨ੍ਹਾਂ ਖੁਦ ਹੀ ਕੀਤਾ ਸੀ। ਏਬੀਪੀ ਨਿਊਜ਼ ਨੇ ਵਿਸ਼ਾਲ ਆਨੰਦ ਦੇ ਭਤੀਜੇ ਅਤੇ ਕੁਝ ਸਾਲ ਪਹਿਲਾਂ ਲੰਡਨ ਚਲੇ ਗਏ ਅਭਿਨੇਤਾ ਪੂਰਬ ਕੋਹਲੀ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਵਿਸ਼ਾਲ ਆਨੰਦ ਦੇ ਪਰਿਵਾਰ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, “ਭੀਸ਼ਮ ਕੋਹਲੀ ਨੂੰ ਵਿਸ਼ਾਲ ਆਨੰਦ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ 04 ਅਕਤੂਬਰ, 2020 ਨੂੰ ਹੋਇਆ। ਉਹ 82 ਸਾਲਾਂ ਦੇ ਸੀ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਰਹੀ ਸੀ। ਵਿਸ਼ਾਲ ਆਨੰਦ ਦਾ ਅਸਲ ਨਾਮ ਭੀਸ਼ਮਾ ਕੋਹਲੀ ਸੀ ਅਤੇ ਉਨ੍ਹਾਂ 'ਚਲਤੇ ਚਲਤੇ' ਤੋਂ ਇਲਾਵਾ 10 ਹੋਰ ਫਿਲਮਾਂ ਵਿੱਚ ਕੰਮ ਕੀਤਾ ਸੀ, ਪਰ ਇੱਕ ਅਭਿਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਬਾਲੀਵੁੱਡ ਵਿੱਚ ਕੋਈ ਖਾਸ ਸਫਲਤਾ ਨਹੀਂ ਮਿਲੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Carry On Jatta 4 'ਚ ਮੁੜ ਨਜ਼ਰ ਆਉਣਗੇ ਮਰਹੂਮ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ , ਜਾਰੀ ਹੋਇਆ ਟੀਜ਼ਰ
Carry On Jatta 4 'ਚ ਮੁੜ ਨਜ਼ਰ ਆਉਣਗੇ ਮਰਹੂਮ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ , ਜਾਰੀ ਹੋਇਆ ਟੀਜ਼ਰ
TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ
TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ
Mankirt Aulakh: ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪਹਿਲਾਂ ਕਾਰ ਦਾ ਵੀ ਹੋਇਆ ਪਿੱਛਾ; ਗੈਂਗਸਟਰ ਦੀ ਆਡੀਓ ਰਿਕਾਰਡਿੰਗ ਵਾਇਰਲ; ਫੈਲੀ ਦਹਿਸ਼ਤ...
ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਪਹਿਲਾਂ ਕਾਰ ਦਾ ਵੀ ਹੋਇਆ ਪਿੱਛਾ; ਗੈਂਗਸਟਰ ਦੀ ਆਡੀਓ ਰਿਕਾਰਡਿੰਗ ਵਾਇਰਲ; ਫੈਲੀ ਦਹਿਸ਼ਤ...
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 

ਵੀਡੀਓਜ਼

ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ
AAP ਸਰਕਾਰ ‘ਤੇ ਵੱਡਾ ਵਾਰ! ਸੁਖਬੀਰ ਨੇ ਕਿਹਾ ਝੂਠ ਦੀ ਸਰਕਾਰ”
ਸੁਖਬੀਰ ਬਾਦਲ ਦੇ ਵੱਡੇ ਐਲਾਨ! ਕੀ ਕਹਿ ਦਿੱਤਾ ਸੁਣੋ
4 ਸਾਲਾਂ ‘ਚ ਪੰਜਾਬ ‘ਤੇ ਦੂਣਾ ਕਰਜ਼ਾ? ਸੁਖਬੀਰ ਬਾਦਲ ਦਾ ਵੱਡਾ ਦੋਸ਼
ਜੱਗੂ ਭਗਵਾਨਪੁਰੀਆ ਤੇ CM ਮਾਨ ‘ਤੇ ਅਰਸ਼ਦੀਪ ਕਲੇਰ ਦਾ ਵੱਡਾ ਬਿਆਨ!

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 AAP MLA ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ 'ਤੇ ਰੋਕ, ਚੈੱਕ ਬਾਊਂਸ ਮਾਮਲੇ 'ਚ ਹੇਠਲੀ ਅਦਾਲਤ ਨੇ ਸੁਣਾਈ ਸੀ 2 ਸਾਲ ਦੀ ਸਜ਼ਾ
 AAP MLA ਅਨਮੋਲ ਗਗਨ ਮਾਨ ਦੇ ਪਤੀ ਦੀ ਸਜ਼ਾ 'ਤੇ ਰੋਕ, ਚੈੱਕ ਬਾਊਂਸ ਮਾਮਲੇ 'ਚ ਹੇਠਲੀ ਅਦਾਲਤ ਨੇ ਸੁਣਾਈ ਸੀ 2 ਸਾਲ ਦੀ ਸਜ਼ਾ
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ ਦਾ ਐਲਾਨ, ਬੱਚਿਆਂ ਦੀਆਂ ਲੱਗੀਆਂ ਮੌਜਾ; ਸਕੂਲ, ਕਾਲਜ ਤੇ ਦਫਤਰ ਰਹਿਣਗੇ ਬੰਦ
CM ਭਗਵੰਤ ਮਾਨ ਵੱਲੋਂ ਲੁਧਿਆਣਾ 'ਚ ਟਾਟਾ ਪਲਾਂਟ ਦਾ ਉਦਘਾਟਨ , 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
CM ਭਗਵੰਤ ਮਾਨ ਵੱਲੋਂ ਲੁਧਿਆਣਾ 'ਚ ਟਾਟਾ ਪਲਾਂਟ ਦਾ ਉਦਘਾਟਨ , 2500 ਤੋਂ ਵੱਧ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ
28 ਮਾਰਚ ਨੂੰ 100 ਮੁਹੱਲਾ ਕਲੀਨਿਕ ਹੋਰ ਖੋਲ੍ਹੇ ਜਾਣਗੇ, CM ਮਾਨ ਦਾ ਵੱਡਾ ਐਲਾਨ; ਜਾਣੋ ਹੋਰ ਕੀ-ਕੀ ਕਿਹਾ
Boyfriend ਨੂੰ ਮਿਲਣ ਲਈ ਮੱਧ ਪ੍ਰਦੇਸ਼ ਤੋਂ ਲੁਧਿਆਣਾ ਪਹੁੰਚੀ ਲੜਕੀ , ਸਨੈਪਚੈਟ 'ਤੇ ਹੋਇਆ ਸੀ ਪਿਆਰ 
Boyfriend ਨੂੰ ਮਿਲਣ ਲਈ ਮੱਧ ਪ੍ਰਦੇਸ਼ ਤੋਂ ਲੁਧਿਆਣਾ ਪਹੁੰਚੀ ਲੜਕੀ , ਸਨੈਪਚੈਟ 'ਤੇ ਹੋਇਆ ਸੀ ਪਿਆਰ 
ਚੰਡੀਗੜ੍ਹ 'ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਦੀ ਰੰਗਦਾਰੀ, ਬਬੀਹਾ ਗੈਂਗ ਨੇ ਦਿੱਤੀ ਧਮਕੀ; ਮੱਚਿਆ ਹੜਕੰਪ
ਚੰਡੀਗੜ੍ਹ 'ਚ ਸੈਲੂਨ ਮਾਲਕ ਤੋਂ ਮੰਗੀ 1 ਕਰੋੜ ਦੀ ਰੰਗਦਾਰੀ, ਬਬੀਹਾ ਗੈਂਗ ਨੇ ਦਿੱਤੀ ਧਮਕੀ; ਮੱਚਿਆ ਹੜਕੰਪ
TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ
TATEEREE ਗਾਣੇ ਨੂੰ ਲੈਕੇ ਵਿਵਾਦ 'ਚ ਫਸੇ Badshah ਨੂੰ ਲੈਕੇ ਹਾਈਕੋਰਟ ਨੇ ਸੁਣਾਇਆ ਫੈਸਲਾ
ਭੁੱਲ ਜਾਓ Petrol-Diesel! ਆਹ ਕੰਪਨੀ ਲਿਆ ਰਹੀ 1500KM ਚੱਲਣ ਵਾਲੀ ਕਾਰ, ਹੁਣ ਚਾਰਜਿੰਗ ਦੀ ਟੈਨਸ਼ਨ ਖ਼ਤਮ
ਭੁੱਲ ਜਾਓ Petrol-Diesel! ਆਹ ਕੰਪਨੀ ਲਿਆ ਰਹੀ 1500KM ਚੱਲਣ ਵਾਲੀ ਕਾਰ, ਹੁਣ ਚਾਰਜਿੰਗ ਦੀ ਟੈਨਸ਼ਨ ਖ਼ਤਮ
Embed widget