ਪੜਚੋਲ ਕਰੋ
Athiya Shetty KL Rahul: ਵਿਆਹ ਦੇ ਬੰਧਨ 'ਚ ਬੱਝੇ ਅਥੀਆ ਸ਼ੈੱਟੀ ਤੇ ਕੇਐਲ ਰਾਹੁਲ, ਦੇਖੋ ਤਸਵੀਰਾਂ
Athiya Shetty KL Rahul Marriage: ਅਥੀਆ ਸ਼ੈੱਟੀ ਕ੍ਰਿਕੇਟਰ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਦੋਵਾਂ ਨੇ ਸੁਨੀਲ ਸ਼ੈੱਟੀ ਦੇ ਖੰਡਾਲਾ ਵਾਲੇ ਆਲੀਸ਼ਾਨ ਬੰਗਲੇ 'ਚ ਸੱਤ ਫੇਰੇ ਲਏ।

athiya shetty
Athiya Shetty KL Rahul Wedding: ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦੀ ਧੀ ਅਥੀਆ ਸ਼ੈੱਟੀ ਕ੍ਰਿਕੇਟਰ ਕੇਐਲ ਰਾਹੁਲ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਦੋਵਾਂ ਨੇ ਸੁਨੀਲ ਸ਼ੈੱਟੀ ਦੇ ਖੰਡਾਲਾ ਵਾਲੇ ਆਲੀਸ਼ਾਨ ਬੰਗਲੇ 'ਚ ਸੱਤ ਫੇਰੇ ਲਏ। ਦੱਸ ਦਈਏ ਕਿ ਅਥੀਆ ਸ਼ੈੱਟੀ ਤੇ ਕੇਐਲ ਰਾਹੁਲ ਦੀ ਮੁਲਾਕਾਤ 2019 'ਚ ਹੋਈ ਸੀ। ਦੋਵਾਂ ਨੇ ਇੱਕ ਦੂਜੇ ਨੂੰ ਲਗਭਗ 4 ਸਾਲਾਂ ਤੱਕ ਡੇਟ ਕੀਤਾ ਅਤੇ 23 ਜਨਵਰੀ 2023 ਨੂੰ ਇੱਕ ਪ੍ਰਾਇਵੇਟ ਸੈਰੇਮਨੀ 'ਚ ਵਿਆਹ ਰਚਾ ਲਿਆ।
ਖਬਰਾਂ ਆ ਰਹੀਆਂ ਹਨ ਕਿ ਮੁੰਬਈ 'ਚ ਅਥੀਆ ਤੇ ਰਾਹੁਲ ਦਾ ਗਰੈਂਡ ਰਿਸੈਪਸ਼ਨ ਹੋਵੇਗਾ। ਇਸ ਰਿਸੈਪਸ਼ਨ ਪਾਰਟੀ ਵਿੱਚ 3000 ਤੋਂ ਵੱਧ ਮਹਿਮਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਹੋਰ ਪੜ੍ਹੋ























