ਪੜਚੋਲ ਕਰੋ
Advertisement
ਮੋਦੀ ਨਾਲ ਬਾਲੀਵੁੱਡ ਸਿਤਾਰੀਆਂ ਦੀ ਵਾਇਰਲ ਹੋ ਰਹੀ ਇਹ ਤਸਵੀਰ, ਜਾਣੋ ਕੀ ਹੈ ਸੱਚ
ਮੁੰਬਈ: ਬਾਲੀਵੁੱਡ ਦਾ ਯੰਗ ਡੇਲੀਗੇਸ਼ਨ ਕੱਲ੍ਹ ਹੀ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਿਆ ਸੀ। ਇਸ ਦੌਰਾਨ ਦੀ ਕਈ ਤਸਵੀਰਾਂ ਇਨ੍ਹਾਂ ਸਟਾਰਸ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਦਿਨੀਂ ਦੇਸ਼ ‘ਚ ਚੋਣਾਂ ਦਾ ਮਾਹੌਲ ਚਲ ਰਿਹਾ ਹੈ ਜਿਸ ਕਰਕੇ ਟ੍ਰੋਲਰਸ ਨੇ ਪੀਐਮ ਮੋਦੀ ਦੇ ਨਾਲ ਸੈਲਫੀ ਨੂੰ ਲੈ ਕੇ ਜੰਮ ਕੇ ਟਰੋਲ ਕੀਤਾ ਗਿਆ ਹੈ।
ਇਸ ਦੌਰਾਨ ਦੀ ਕਈ ਤਸਵੀਰਾਂ ਨਾਲ ਛੇੜਛਾੜ ਕਰ ਇਨ੍ਹਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਇਸ ਸਮੇਂ ਜੋ ਤਸਵੀਰ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀ ਹੈ ਉਸ ‘ਚ ਐਡਟਿੰਗ ਨਾਲ ਸਭ ਦੇ ਮੱਥੇ ‘ਤੇ ਜੈ ਸ਼੍ਰੀ ਰਾਮ ਦੀ ਪੱਟੀ ਬੰਨ੍ਹ ਦਿੱਤੀ ਹੈ। ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਨੂੰ ਤੁਸੀਂ ਹੇਠ ਦੇਖ ਸਕਦੇ ਹੋ।Bhumi - I am a better poser PM - Excuse me #Bollywood #Celebrities pic.twitter.com/J4eCwhTRIp
— Harsh Agrawal(سخت) (@Harsh_API) January 11, 2019
“The Best Actor” ...😉🤣 #बॉलीवुड #Bollywood pic.twitter.com/AKUmkgY0qv — Raj Mandapwala (@RMandapwala) January 10, 2019 ਮੋਦੀ ਨਾਲ ਇਸ ਖਾਸ ਮੁਲਾਕਾਤ ‘ਚ ਭਾਰਤੀ ਸੱਭਿਅਤਾ ਅਤੇ ਸਮਾਜ ‘ਤੇ ਸਿਨੇਮਾ ਦੇ ਪੈ ਰਹੇ ਪ੍ਰਭਾਅ ‘ਤੇ ਚਰਚਾ ਕੀਤੀ ਗਈ। ਜਿਸ ‘ਚ ਆਲਿਆ ਭੱਟ, ਕਰਨ ਜੌਹਰ, ਰਣਬੀਰ ਕਪੂਰ, ਰਣਵੀਰ ਸਿੰਘ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਸਿਧਾਰਥ ਮਲਹੋਤਰਾ ਅਤੇ ਆਯੁਸ਼ਮਾਨ ਖੁਰਾਨਾ ਜਿਹੇ ਕਈ ਸਟਾਰਸ ਸ਼ਾਮਲ ਹੋਏ।Where’s the chor hiding you think? pic.twitter.com/J0fhF1BjHJ
— Divya Spandana/Ramya (@divyaspandana) January 11, 2019
Intolerance group in #Bollywood🤔 pic.twitter.com/J73FBqvQjH
— EX-communist 🇳🇪 (@SubhamoyBhowmlk) January 10, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਚੰਡੀਗੜ੍ਹ
Advertisement