ਪੜਚੋਲ ਕਰੋ
Advertisement
ਆਮਿਰ ਖਾਨ ਕਰਨਗੇ ਗੀਤਾ ਫੋਗਾਟ ਨੂੰ ਵਿਦਾ
ਮੁੰਬਈ: ਆਮਿਰ ਖਾਨ ਨੇ ਫਿਲਮ 'ਦੰਗਲ' ਵਿੱਚ ਗੀਤਾ ਫੋਗਾਟ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਅਸਲ ਜ਼ਿੰਦਗੀ ਵਿੱਚ ਵੀ ਉਹ ਇਸ ਨੂੰ ਕਾਫੀ ਸੰਜੀਦਾ ਲੈ ਰਹੇ ਹਨ। ਖਬਰ ਹੈ ਕਿ ਆਮਿਰ ਖਾਨ ਭਲਵਾਨ ਗੀਤਾ ਫੋਗਾਟ ਦੇ ਵਿਆਹ ਵਿੱਚ ਸ਼ਾਮਲ ਹੋਣਗੇ। ਗੀਤਾ ਦੇ ਵਿਆਹ ਲਈ ਉਨ੍ਹਾਂ ਨੇ ਖਾਸ ਤਿੰਨ ਦਿਨਾਂ ਦੀ ਛੁੱਟੀ ਲਈ ਹੈ।
ਇੰਨਾ ਹੀ ਨਹੀਂ ਆਮਿਰ ਨੇ ਗੀਤਾ ਨੂੰ ਉਨ੍ਹਾਂ ਦੇ ਵਿਆਹ ਦਾ ਜੋੜਾ ਵੀ ਤੋਹਫਾ ਵਿੱਚ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇੱਕ ਪਿਓ ਵਾਂਗ ਹੀ ਆਮਿਰ ਗੀਤਾ ਨੂੰ ਵਿਦਾ ਕਰਨਗੇ। ਵਿਆਹ ਦੀਆਂ ਤਿਆਰੀਆਂ ਵਿੱਚ ਵੀ ਆਮਿਰ ਖੂਬ ਦਿਲਚਸਪੀ ਵਿਖਾ ਰਹੇ ਹਨ।
ਹਰਿਆਣਾ ਦੇ ਬਲਾਲੀ ਵਿੱਚ 20 ਨਵੰਬਰ ਨੂੰ ਗੀਤਾ ਦਾ ਵਿਆਹ ਹੈ। ਉਹ ਭਲਵਾਨ ਪਵਨ ਕੁਮਾਰ ਨਾਲ ਵਿਆਹ ਕਰਾਉਣ ਜਾ ਰਹੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement