ਪੜਚੋਲ ਕਰੋ
Advertisement
ਪਰੀਨੀਤੀ ਨੂੰ ਕਿਵੇਂ ਲੱਗੀ ਕਰਨ ਨਾਲ ਕਾਫੀ ?
ਮੁੰਬਈ: ਆਲੀਆ ਭੱਟ ਤੇ ਸ਼ਾਹਰੁਖ ਖਾਨ ਤੋਂ ਬਾਅਦ ਮਸ਼ਹੂਰ ਚੈਟ ਸ਼ੋਅ 'ਕਾਫੀ ਵਿਦ ਕਰਨ' ਵਿੱਚ ਪਰੀਨੀਤੀ ਚੋਪੜਾ ਤੇ ਆਦਿਤਿਆ ਰਾਏ ਕਪੂਰ ਨਜ਼ਰ ਆਉਣਗੇ। ਇਸ ਬਾਰੇ ਪਰੀਨੀਤੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਇਸ ਤਸਵੀਰ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ, "ਇਸ ਸ਼ੋਅ ਦਾ ਨਾਮ 'ਕਾਫੀ ਵਿਦ ਕਰਨ' ਤੋਂ ਹੱਟ ਕੇ 'ਗੌਸਿਪ ਵਿਦ ਕਰਨ' ਹੋਣਾ ਚਾਹੀਦਾ ਹੈ।
ਪਰੀ ਤੇ ਆਦਿਤਿਆ ਨੇ ਆਖਰੀ ਵਾਰ ਫਿਲਮ 'ਦਾਵਤੇ ਇਸ਼ਕ' ਵਿੱਚ ਇਕੱਠੇ ਕੰਮ ਕੀਤਾ ਸੀ। ਉਮੀਦ ਹੈ ਇਹ ਸ਼ੋਅ ਮਜ਼ੇਦਾਰ ਹੋਵੇਗਾ। ਆਲੀਆ ਤੇ ਸ਼ਾਹਰੁਖ ਨਾਲ ਕਰਨ ਦੇ ਇਸ ਸੀਜ਼ਨ ਦਾ ਪਹਿਲਾ ਸ਼ੋਅ 6 ਨਵੰਬਰ ਨੂੰ ਰਾਤ ਨੌਂ ਵਜੇ ਵਿਖਾਇਆ ਜਾਏਗਾ। ਇਹ ਸ਼ੋਅ ਕਾਫੀ ਸਮੇਂ ਤੋਂ ਚੱਲਦਾ ਆ ਰਿਹਾ ਹੈ ਤੇ ਦਰਸ਼ਕਾਂ ਨੂੰ ਬੇਹੱਦ ਦਿਲਚਸਪ ਲੱਗਦਾ ਹੈ।Koffee today was no filter and extra strong!! Renaming the show GossipWithKaran. Haha all for the love of rapid fire :) ❤️@karanjohar pic.twitter.com/7C2NwwvnWS
— Parineeti Chopra (@ParineetiChopra) 5 November 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement