ਪੜਚੋਲ ਕਰੋ

ਤਾਪਸੀ ਤੋਂ ਬਾਅਦ ਕੰਗਨਾ ‘ਤੇ ਸਵਰਾ ਭਾਸਕਰ ਨੇ ਸਾਧਿਆ ਨਿਸ਼ਾਨਾ, ਇਸ ਤਰ੍ਹਾਂ ਦਿੱਤਾ ਜਵਾਬ

ਕੰਗਨਾ ਰਣੌਤ ਦੇ ਬੀ-ਗਰੇਡ ਵਾਲੇ ਰੀਮਾਰਕ ‘ਤੇ ਸਵਰਾ ਭਾਸਕਰ ਨੇ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਆਲੀਆ ਭੱਟ ਅਤੇ ਅਨਨਿਆ ਪਾਂਡੇ ਵਰਗੀਆਂ ਐਕਟਰਸ ਨੂੰ ਖੂਬਸੂਰਤ ਅਤੇ ਸ਼ਾਨਦਾਰ ਕਹਿਣ ਲਈ ਕੰਗਨਾ ਨੂੰ ਧੰਨਵਾਦ ਕਿਹਾ ਹੈ।

ਮੁੰਬਈ: ਕੰਗਨਾ ਰਨੌਤ ਨੇ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਨਾਲ ਬਾਲੀਵੁੱਡ ‘ਚ ਹੰਗਾਮਾ ਮਚਾ ਦਿੱਤਾ ਹੈ। ਉਸਨੇ ਬਾਲੀਵੁੱਡ ਦੀਆਂ ਕਈ ਵੱਡੀਆਂ ਸ਼ਖਸੀਅਤਾਂ ਅਤੇ ਮਸ਼ਹੂਰ ਵਿਅਕਤੀਆਂ ‘ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਕੈਰੀਅਰ ਨੂੰ ਯੋਜਨਾਬੱਧ ਤਰੀਕੇ ਨਾਲ ਤਬਾਹ ਕਰਨ ਦੇ ਦੋਸ਼ ਲਗਾਏ ਹਨ। ਇੰਟਰਵਿਊ ਦੌਰਾਨ ਉਸ ਨੇ ਕਰਨ ਜੌਹਰ, ਆਦਿਤਿਆ ਚੋਪੜਾ, ਜਾਵੇਦ ਅਖਤਰ ਸਮੇਤ ਬਾਲੀਵੁੱਡ ਦੇ ਕਈ ਮਸ਼ਹੂਰ ਵਿਅਕਤੀਆਂ 'ਤੇ ਹਮਲਾ ਕੀਤਾ ਅਤੇ ਆਲੀਆ ਭੱਟ, ਤਪਸੀ ਪਨੂੰ ਅਤੇ ਸਵਰਾ ਭਾਸਕਰ ‘ਤੇ ਵੀ ਚੁਟਕੀ ਲਈ। ਕੰਗਨਾ ਰਣੌਤ ਨੇ ਕਿਹਾ, "ਤੁਸੀਂ ਆਲੀਆ ਭੱਟ ਅਤੇ ਅਨਨਿਆ ਪਾਂਡੇ ਨਾਲੋਂ ਜ਼ਿਆਦਾ ਖੂਬਸੂਰਤ ਹੋ। ਤੁਸੀਂ ਦੋਵੇਂ ਵਧੀਆ ਐਕਟਰਸ ਹੋ। ਤੁਹਾਨੂੰ ਕੰਮ ਕਿਉਂ ਨਹੀਂ ਮਿਲਦਾ? ਤੁਹਾਡਾ ਇਸ ਤਰ੍ਹਾਂ ਹੋਣਾ ਹੀ ਭਤੀਜਾਵਾਦ ਦਾ ਸਬੂਤ ਹੈ।" ਕੰਗਨਾ ਦੇ ਇਸ ਬਿਆਨ 'ਤੇ ਤਾਪਸੀ ਅਤੇ ਸਵਰਾ ਨੇ ਪ੍ਰਤੀਕ੍ਰਿਆ ਦਿੱਤੀ ਹੈ। ਤਾਪਸੀ ਨੇ ਇੱਕ ਇੰਟਰਵਿਊ ਦੌਰਾਨ ਕੰਗਨਾ ਦੀ ਖਿਚਾਈ ਕੀਤੀ, ਜਦਕਿ ਸਵਰਾ ਭਾਸਕਰ ਨੇ ਇੱਕ ਟਵੀਟ ਰਾਹੀਂ ਕੰਗਨਾ ਦੇ ਬਿਆਨ 'ਤੇ ਪ੍ਰਤੀਕ੍ਰਿਆ ਦਿੱਤੀ। ਸਵਰਾ ਭਾਸਕਰ ਨੇ ਟਵੀਟ ਕਰਕੇ ਕਿਹਾ:-
ਦੱਸ ਦਈਏ ਕਿ ਇਸ ਤੋਂ ਪਹਿਲਾਂ ਤਾਪਸੀ ਪਨੂੰ ਨੇ ਇੱਕ ਟਵੀਟ ਰਾਹੀਂ ਕੰਗਨਾ ਦੇ ਬੀ-ਗ੍ਰੇਡ ਦੇ ਬਿਆਨ 'ਤੇ ਵੀ ਤੰਨਜ ਕੀਤਾ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Political News: ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
Punjab News: 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
Big News: ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Aircraft Collision: ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
ਮੰਦਭਾਗੀ ਖਬਰ ਆਈ ਸਾਹਮਣੇ, ਅਸਮਾਨ ਵਿੱਚ 2 ਜਹਾਜ਼ਾਂ ਦੀ ਜ਼ਬਰਦਸਤ ਟੱਕਰ, 4 ਪਾਇਲਟਾਂ ਦੀ ਦਰਦਨਾਕ ਮੌਤ...
Political News: ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
ਮੁਲਾਜ਼ਮਾਂ-ਪੈਨਸ਼ਨਰਾਂ ਨੂੰ ਵੱਡੀ ਰਾਹਤ, ਹੁਣ DA 5% ਵਧਿਆ, 45% ਤੋਂ ਵਧਾ ਕੇ 50% ਹੋਇਆ, ਅਕਤੂਬਰ ਦੀ ਤਨਖਾਹ ਨਾਲ ਹੋਏਗਾ ਭੁਗਤਾਨ; CM ਨੇ 10,000 ਵਾਧੂ ਦੇਣ ਦਾ ਕੀਤਾ ਐਲਾਨ...
Punjab News: 25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
25 ਤੋਂ 27 ਅਕਤੂਬਰ ਤੱਕ ਮਨਾਇਆ ਜਾਵੇਗਾ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਦਿਹਾੜਾ, ਮੰਗਲਵਾਰ ਨੂੰ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰਾਂ 'ਚ ਰਹੇਗੀ ਛੁੱਟੀ...
Big News: ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
ਪੁਲਿਸ ਵਿਭਾਗ ਵਿਚਾਲੇ ਮੱਚਿਆ ਹੜਕੰਪ, ਅਦਾਲਤ ਨੇ DSP-ਇੰਸਪੈਕਟਰ ਨੂੰ ਦਿੱਤੀ ਸਖ਼ਤ ਚੇਤਾਵਨੀ, ਗੈਰਹਾਜ਼ਰ ਰਹਿਣ 'ਤੇ...
Punjab News: ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
ਪੰਜਾਬ ਪੁਲਿਸ ਵੱਲੋਂ ਅਚਾਨਕ ਵੱਡਾ ਐਕਸ਼ਨ, ਇਹ ਇਲਾਕਾ ਕੀਤਾ ਸੀਲ, ਲੋਕਾਂ 'ਚ ਮੱਚ ਗਿਆ ਹੜਕੰਪ; ਜਾਣੋ ਭਾਰੀ ਫੋਰਸ ਕਿਉਂ ਕੀਤੀ ਗਈ ਤਾਇਨਾਤ?
Punjab News: ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਹੱਥ, ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ, ਬੋਲੇ...
ਪਰਵਿੰਦਰ ਝੋਟਾ ਕਤਲਕਾਂਡ 'ਚ ਪਿਤਾ ਬੋਲੇ- ਮਾਨਸਾ ਦੇ SSP ਨੂੰ ਟਰਾਂਸਫਰ ਕਰੋ; 12ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਪਰਵਿੰਦਰ ਝੋਟਾ ਕਤਲਕਾਂਡ 'ਚ ਪਿਤਾ ਬੋਲੇ- ਮਾਨਸਾ ਦੇ SSP ਨੂੰ ਟਰਾਂਸਫਰ ਕਰੋ; 12ਵੇਂ ਦਿਨ ਵੀ ਨਹੀਂ ਹੋਇਆ ਪੋਸਟਮਾਰਟਮ
ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ
ਚੰਡੀਗੜ੍ਹ 'ਚ ਸਟੂਡੈਂਟ ਦੇ ਕਾਤਲ ਦਾ Encounter, ਸ਼ੂਟਰ ਗ੍ਰਿਫਤਾਰ; ਕਤਲ ਕਰਾਉਣ ਵਾਲੇ ਵਿਦਿਆਰਥੀ ਦੇ ਸਕੇ ਭਰਾ ਨੇ ਮਾਰੀ ਸੀ ਗੋਲੀਆਂ
Embed widget