ਪੜਚੋਲ ਕਰੋ

ਐਸ਼ਵਰਿਆ ਨੇ ਬੋਲਡ ਸੀਨਜ਼ 'ਤੇ ਤੋੜੀ ਚੁੱਪੀ !

ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਹਿਲੀ ਵਾਰ ਭਾਰਤੀ ਸਿਨੇਮਾ ਦੇ ਪਰਦੇ 'ਤੇ ਬੋਲਡ ਰੋਲ ਵਿੱਚ ਨਜ਼ਰ ਆਵੇਗੀ। ਗੱਲ ਕਰ ਰਹੇ ਹਾਂ ਫਿਲਮ 'ਐ ਦਿਲ ਹੈ ਮੁਸ਼ਕਿਲ' ਬਾਰੇ ਜਿਸ ਵਿੱਚ ਉਨ੍ਹਾਂ ਨੇ ਰਣਬੀਰ ਨਾਲ ਬੋਲਡ ਸੀਨ ਦਿੱਤੇ ਹਨ। ਇਨ੍ਹਾਂ ਸੀਨਜ਼ ਬਾਰੇ ਕਾਫੀ ਚਰਚਾ ਹੋ ਰਹੀ ਸੀ ਤੇ ਆਖਰਕਾਰ ਐਸ਼ ਨੇ ਇਸ 'ਤੇ ਚੁੱਪੀ ਤੋੜੀ ਹੈ। ਐਸ਼ ਨੇ ਕਿਹਾ, "ਮੈਂ ਚੰਗੀ ਤਰ੍ਹਾਂ ਜਾਣਦੀ ਹਾਂ, ਫਿਲਮ ਵਿੱਚ ਆਪਣੇ ਕਿਰਦਾਰ ਤੇ ਉਸ ਦੇ ਸਫਰ ਬਾਰੇ। ਇਹ ਘਟੀਆ ਕਿਰਦਾਰ ਨਹੀਂ ਹੈ ਤੇ ਮੇਰੇ ਨਿਰਦੇਸ਼ਕ ਨੇ ਇਸ ਨੂੰ ਇੱਕ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਮੈਨੂੰ ਇਨ੍ਹਾਂ ਸੀਨਜ਼ ਨੂੰ ਕਰਦੇ ਹੋਏ ਕੋਈ ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਮੇਰੇ ਨਿਰਦੇਸ਼ਕ ਨਾਲ ਚੰਗੀ ਟਿਊਨਿੰਗ ਸੀ।" 3910 4143 ਇਸ ਫਿਲਮ ਵਿੱਚ ਰਣਬੀਰ ਤੇ ਐਸ਼ ਦੇ ਨਾਲ ਅਨੁਸ਼ਕਾ ਤੇ ਫਵਾਦ ਖਾਨ ਵੀ ਹਨ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Militant Attack: ਵੱਡੀ ਵਾਰਦਾਤ, DSP ਸਣੇ 7 ਮੁਲਾਜ਼ਮਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹੋਇਆ ਹਮਲਾ?

Helicopter Crash: ਵੱਡਾ ਹਾਦਸਾ, ਸਬਜ਼ੀ ਮੰਡੀ 'ਚ ਆ ਡਿੱਗਿਆ ਹੈਲੀਕਾਪਟਰ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: 4 ਮੌਤਾਂ ਦੀ ਪੁਸ਼ਟੀ...
ਵੱਡਾ ਹਾਦਸਾ, ਸਬਜ਼ੀ ਮੰਡੀ 'ਚ ਆ ਡਿੱਗਿਆ ਹੈਲੀਕਾਪਟਰ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: 4 ਮੌਤਾਂ ਦੀ ਪੁਸ਼ਟੀ...
Singer Video Viral: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾਂ ਨੇ ਲਾਈਵ ਸ਼ੋਅ ਦੌਰਾਨ ਉਤਾਰੀ ਜੁੱਤੀ: ਜਾਣੋ ਕਿਉਂ ਐਂਕਰ ਵੱਲ ਭੱਜੀ...
ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾਂ ਨੇ ਲਾਈਵ ਸ਼ੋਅ ਦੌਰਾਨ ਉਤਾਰੀ ਜੁੱਤੀ: ਜਾਣੋ ਕਿਉਂ ਐਂਕਰ ਵੱਲ ਭੱਜੀ...
ਬਾਥਰੂਮ 'ਚ ਖਿੱਚ ਕੇ ਪਤਨੀ ਦੀ ਬਣਾਈ ਨਿਊਡ ਵੀਡੀਓ, ਔਰਤ ਨੇ ਪਤੀ 'ਤੇ ਲਾਏ ਗੰਭੀਰ ਦੋਸ਼

ਵੀਡੀਓਜ਼

“ਅਕਾਲੀ ਦਲ ਨੇ ਹੀ ਫੈਲਾਇਆ ਪੰਜਾਬ ‘ਚ ਨਸ਼ਾ!” — ਹਰਪਾਲ ਚੀਮਾ ਦਾ ਵੱਡਾ ਧਮਾਕਾ
ਪੰਜਾਬ ਸਰਕਾਰ ਦੀ ਵੱਡੀ ਸੌਗਾਤ — CM ਮਾਨ ਨੇ ਲੋਕਾਂ ਨੂੰ ਦਿੱਤਾ ਵੱਡਾ ਤੋਹਫ਼ਾ
ਸੁਖਬੀਰ ਬਾਦਲ ‘ਤੇ CM ਮਾਨ ਦਾ ਸਭ ਤੋਂ ਵੱਡਾ ਖੁਲਾਸਾ — ਸੁਣ ਕੇ ਰਹਿ ਜਾਓਗੇ ਹੈਰਾਨ
ਅਕਾਲੀ ਦਲ ਡਾਇਨਾਸੋਰ ਬਣ ਚੁੱਕਾ — ਪੰਜਾਬ ਦਾ ਪੈਸਾ ਖਾ ਕੇ ਛੱਡ ਗਏ ਖਜ਼ਾਨਾ ਖਾਲੀ!
ਅਕਾਲੀ ਦਲ ਨੂੰ ਨਹੀਂ ਪੰਜਾਬ ਦੇ ਲੋਕਾਂ ਦੀ ਕੋਈ ਫ਼ਿਕਰ — ਕੁਰਸੀ ਲਈ ਹੀ ਕਰਦੇ ਰਾਜਨੀਤੀ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Militant Attack: ਵੱਡੀ ਵਾਰਦਾਤ, DSP ਸਣੇ 7 ਮੁਲਾਜ਼ਮਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹੋਇਆ ਹਮਲਾ?
Militant Attack: ਵੱਡੀ ਵਾਰਦਾਤ, DSP ਸਣੇ 7 ਮੁਲਾਜ਼ਮਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹੋਇਆ ਹਮਲਾ?
Helicopter Crash: ਵੱਡਾ ਹਾਦਸਾ, ਸਬਜ਼ੀ ਮੰਡੀ 'ਚ ਆ ਡਿੱਗਿਆ ਹੈਲੀਕਾਪਟਰ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: 4 ਮੌਤਾਂ ਦੀ ਪੁਸ਼ਟੀ...
ਵੱਡਾ ਹਾਦਸਾ, ਸਬਜ਼ੀ ਮੰਡੀ 'ਚ ਆ ਡਿੱਗਿਆ ਹੈਲੀਕਾਪਟਰ; ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ: 4 ਮੌਤਾਂ ਦੀ ਪੁਸ਼ਟੀ...
Singer Video Viral: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾਂ ਨੇ ਲਾਈਵ ਸ਼ੋਅ ਦੌਰਾਨ ਉਤਾਰੀ ਜੁੱਤੀ: ਜਾਣੋ ਕਿਉਂ ਐਂਕਰ ਵੱਲ ਭੱਜੀ...
ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕਾਂ ਨੇ ਲਾਈਵ ਸ਼ੋਅ ਦੌਰਾਨ ਉਤਾਰੀ ਜੁੱਤੀ: ਜਾਣੋ ਕਿਉਂ ਐਂਕਰ ਵੱਲ ਭੱਜੀ...
ਬਾਥਰੂਮ 'ਚ ਖਿੱਚ ਕੇ ਪਤਨੀ ਦੀ ਬਣਾਈ ਨਿਊਡ ਵੀਡੀਓ, ਔਰਤ ਨੇ ਪਤੀ 'ਤੇ ਲਾਏ ਗੰਭੀਰ ਦੋਸ਼
ਬਾਥਰੂਮ 'ਚ ਖਿੱਚ ਕੇ ਪਤਨੀ ਦੀ ਬਣਾਈ ਨਿਊਡ ਵੀਡੀਓ, ਔਰਤ ਨੇ ਪਤੀ 'ਤੇ ਲਾਏ ਗੰਭੀਰ ਦੋਸ਼
Lockdown: ਵੱਡੀ ਖਬਰ, ਇਸ ਸ਼ਹਿਰ 'ਚ 'ਲਾਕਡਾਊਨ' ਵਰਗੇ ਹਾਲਾਤ, ਬੈਂਕਾਂ ਸਣੇ ਜਹਾਜ਼ਾਂ ਨੂੰ ਲਗਾਈ ਗਈ ਅੱਗ; ਜਾਣੋ ਕਿਉਂ ਬੇਕਾਬੂ ਹੋਈ ਸਥਿਤੀ... ?
ਵੱਡੀ ਖਬਰ, ਇਸ ਸ਼ਹਿਰ 'ਚ 'ਲਾਕਡਾਊਨ' ਵਰਗੇ ਹਾਲਾਤ, ਬੈਂਕਾਂ ਸਣੇ ਜਹਾਜ਼ਾਂ ਨੂੰ ਲਗਾਈ ਗਈ ਅੱਗ; ਜਾਣੋ ਕਿਉਂ ਬੇਕਾਬੂ ਹੋਈ ਸਥਿਤੀ... ?
ਅੰਮ੍ਰਿਤਸਰ ਦੇ ਪਾਇਲਟ ਦੀ ਜਹਾਜ਼ ਹਾਦਸੇ 'ਚ ਦਰਦਨਾਕ ਮੌਤ, ਝਾਰਖੰਡ ਤੋਂ ਦਿੱਲੀ ਜਾ ਰਹੀ ਸੀ ਏਅਰ ਐਂਬੂਲੈਂਸ

3 ਮਾਰਚ ਨੂੰ ਚੰਗਰ ਗ੍ਰਹਿਣ, 4 ਮਾਰਚ ਨੂੰ ਹੋਲੀ, ਫਿਰ ਕਦੋਂ ਰੱਖ ਸਕੋਗੇ ਪੁਰਣਿਮਾ ਦਾ ਵਰਤ?

ਉਡਾਣ ਭਰਨ ਤੋਂ ਕੁਝ ਦੇਰ ਬਾਅਦ ਜਹਾਜ਼ 'ਚ ਆਈ ਖਰਾਬੀ, ਸਮੁੰਦਰ 'ਚ ਕ੍ਰੈਸ਼ ਲੈਂਡਿੰਗ

Embed widget