ਪੜਚੋਲ ਕਰੋ
Advertisement
ਟੌਏਲੇਟ ਵਿੱਚ ਪ੍ਰੇਮ ਕਰਨਗੇ ਅਕਸ਼ੇ ਤੇ ਭੂਮੀ !
ਮੁੰਬਈ: ਅਦਾਕਾਰ ਅਕਸ਼ੇ ਕੁਮਾਰ ਤੇ ਭੂਮੀ ਪੇਡਨੇਕਰ ਦੀ ਨਵੀਂ ਫਿਲਮ ਟੌਏਲੇਟ: ਏਕ ਪ੍ਰੇਮ ਕਥਾ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ। ਸ਼ੂਟਿੰਗ ਮਥੁਰਾ ਵਿੱਚ ਹੋ ਰਹੀ ਹੈ। ਇਸ ਫਿਲਮ ਇੱਕ ਕੌਮੇਡੀ ਹੈ। ਫਿਲਮ ਦਾ ਨਿਰਦੇਸ਼ਨ ਨੀਰਜ ਪਾਂਡੇ ਕਰ ਰਹੇ ਹਨ।
ਅਕਸ਼ੇ ਨੇ ਸੋਸ਼ਲ ਮੀਡੀਆ 'ਤੇ ਇਹ ਸੈਲਫੀ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਅਕਸ਼ੇ ਤੇ ਭੂਮੀ ਦੋਵੇਂ ਹੀ ਟੌਏਲੇਟ ਵਿੱਚ ਨਜ਼ਰ ਆ ਰਹੇ ਹਨ। ਇਹ ਦੋਹਾਂ ਦੀ ਪਹਿਲੀ ਇਕੱਠੇ ਫਿਲਮ ਹੈ। ਭੂਮੀ ਫਿਰ ਇੱਕ ਦੇਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ ਆਪਣੀ ਪਹਿਲੀ ਫਿਲਮ ਤੋਂ ਬਾਅਦ ਉਨ੍ਹਾਂ ਨੇ ਕਾਫੀ ਭਾਰ ਘਟਾਇਆ ਹੈ।A very good morning from @psbhumi and me from the sets of Toilet - Ek Prem Katha! First day it is...need your best wishes 🙏🏻 pic.twitter.com/ouumNwfl1A
— Akshay Kumar (@akshaykumar) 6 November 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement