ਪੜਚੋਲ ਕਰੋ

ਅਕਸ਼ੇ ਕੁਮਾਰ ਤੋਂ ਅਦਾਕਾਰੀ ਸਿੱਖਣ ਦਾ ਮੌਕਾ, ਸ਼ੁਰੂ ਕਰ ਰਹੇ ਮਾਸਟਰ ਕਲਾਸ

ਬੌਲੀਵੁੱਡ ਐਕਟਰ ਅਕਸ਼ੇ ਕੁਮਾਰ ਤੋਂ ਐਕਟਿੰਗ ਸਿੱਖਣ ਦਾ ਚੰਗਾ ਮੌਕਾ ਹੈ।ਦਰਅਸਲ, ਅਕਸ਼ੇ ਐਕਟਿੰਗ ਸਬੰਧੀ ਮਾਸਟਰ ਕਲਾਸ ਸ਼ੁਰੂ ਕਰਨ ਜਾ ਰਹੇ ਹਨ।ਖਿਲਾੜੀ ਅਕਸ਼ੇ ਕੁਮਾਰ ਨੂੰ ਇਸ ਇੰਡਸਟਰੀ 'ਚ ਤਕਰੀਬਨ 30 ਸਾਲ ਹੋ ਗਏ ਹਨ।

ਮੁੰਬਈ: ਬੌਲੀਵੁੱਡ ਐਕਟਰ ਅਕਸ਼ੇ ਕੁਮਾਰ ਤੋਂ ਐਕਟਿੰਗ ਸਿੱਖਣ ਦਾ ਚੰਗਾ ਮੌਕਾ ਹੈ।ਦਰਅਸਲ, ਅਕਸ਼ੇ ਐਕਟਿੰਗ ਸਬੰਧੀ ਮਾਸਟਰ ਕਲਾਸ ਸ਼ੁਰੂ ਕਰਨ ਜਾ ਰਹੇ ਹਨ।ਖਿਲਾੜੀ ਅਕਸ਼ੇ ਕੁਮਾਰ ਨੂੰ ਇਸ ਇੰਡਸਟਰੀ 'ਚ ਤਕਰੀਬਨ 30 ਸਾਲ ਹੋ ਗਏ ਹਨ।ਇਨ੍ਹਾਂ 30 ਸਾਲਾਂ 'ਚ ਅਕਸ਼ੇ ਕੁਮਾਰ ਨੇ ਆਪਣੀ ਐਕਟਿੰਗ ਨਾਲ ਅਲਗ ਪਛਾਣ ਬਣਾਈ ਹੈ, ਤੇ ਕਾਫੀ ਇੰਸਪੀਰੇਸ਼ਨਲ ਕਿਰਦਾਰ ਕੀਤੇ ਹਨ।

ਹੁਣ ਆਪਣੇ ਇਸ ਤਜਰਬੇ ਨੂੰ ਅਕਸ਼ੇ ਕੁਮਾਰ ਸਭ ਨਾਲ ਸ਼ੇਅਰ ਕਰਨਗੇ।ਜੋ ਲੋਕ ਐਕਟਿੰਗ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ। ਹੁਣ ਉਨ੍ਹਾਂ ਨੂੰ ਅਕਸ਼ੇ ਕੁਮਾਰ ਅਦਾਕਾਰੀ ਸਿਖਾਉਣਗੇ।

ਅਕਸ਼ੇ ਕੁਮਾਰ ਨੇ ਕਿਹਾ ਕਿ ,"ਮੈਂ ਅਕਸਰ ਕਿਸੇ ਕਿਰਦਾਰ ਲਈ ਅਸਲ ਜ਼ਿੰਦਗੀ ਤੋਂ ਪ੍ਰੇਰਣਾ ਲੈਂਦਾ ਹਾਂ। ਤੁਸੀਂ ਆਪਣੇ ਕੀਤੇ ਹੋਏ ਛੋਟੇ ਜਿਹੇ ਕਿਰਦਾਰ ਦੇ ਕਾਰਨ ਵੀ ਜ਼ਿੰਦਗੀ ਭਰ ਯਾਦ ਰੱਖੇ ਜਾ ਸਕਦੇ ਹੋ।ਇਸ ਸੈਸ਼ਨ 'ਚ ਮੈਂ ਤੁਹਾਡੇ ਨਾਲ ਭਾਰਤੀ ਸਿਨੇਮਾ 'ਚ ਆਪਣੇ 30 ਸਾਲਾਂ ਦੇ ਕੈਰੀਅਰ ਬਾਰੇ ਸ਼ੇਅਰ ਕਰਾਂਗਾ।".

ਅਕਸ਼ੇ ਕੁਮਾਰ ਇਹ ਐਕਟਿੰਗ ਲੈਸਨਸ ਇਕ ਮੋਬਾਈਲ ਐੱਪ 'ਚ ਦੇਣਗੇ।ਦੱਸ ਦੇਈਏ ਕਿ ਅਕਸ਼ੇ ਤੋਂ ਪਹਿਲਾਂ ਕਿਸੇ ਵੀ ਐਕਟਰ ਨੇ ਅਜਿਹਾ ਕੰਮ ਨਹੀਂ ਕੀਤਾ ਹੈ।

View this post on Instagram
 
A post shared by Akshay Kumar (@akshaykumar)

ਟਾਪ ਹੈਡਲਾਈਨ

Veteran Playback Singer Died: ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਸਾਹ ਲੈਣ 'ਚ ਤਕਲੀਫ਼ ਹੋਣ ਕਾਰਨ ਮੌਤ: ਸਿਆਸੀ ਹਸਤੀਆਂ ਨੇ ਜਤਾਇਆ ਦੁੱਖ...
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਸੰਗੀਤ ਜਗਤ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਅਦਾਕਾਰਾ ਦਾ ਹੋਇਆ ਦੇਹਾਂਤ; ਮੱਚੀ ਤਰਥੱਲੀ
ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
ਆਮਿਰ ਖਾਨ ਆਪਣੇ ਤੀਜੇ ਵਿਆਹ ਤੋਂ ਬਾਅਦ ਇਨ੍ਹਾਂ ਫਿਲਮਾਂ ਨਾਲ ਧਮਾਲ ਮਚਾਉਣ ਲਈ ਤਿਆਰ ਹੈ; ₹460 ਕਰੋੜ ਦੀ ਫਿਲਮ ਦਾ ਸੀਕਵਲ ਵੀ ਸ਼ਾਮਲ ਹੈ।
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...

ਵੀਡੀਓਜ਼

ATM ਵਰਤਦੇ ਹੋ ਤਾਂ ਹੋ ਜਾਓ ਸਾਵਧਾਨ! ਕਾਰਡ ਬਦਲ ਕੇ ਹਜ਼ਾਰਾਂ ਦੀ ਠੱਗੀ
ਕਾਂਗਰਸ 'ਤੇ ਅਮਨ ਅਰੋੜਾ ਦਾ ਤਿੱਖਾ ਹਮਲਾ!
ਬੈਂਕਾਕ ਦੇ ਬਾਰ 'ਚ ਭਿਆਨਕ ਅੱਗ! 27 ਲੋਕ ਜ਼ਿੰਦਾ ਸੜੇ, 63 ਜ਼ਖ਼ਮੀ
ਪੰਜਾਬ 'ਚ ਮਾਨਸੂਨ ਪਿਆ ਸੁਸਤ! ਹੁਣ ਵਧੇਗੀ ਉਮਸ ਤੇ ਗਰਮੀ
ਸੰਗਰੂਰ 'ਚ ਕੂੜੇ 'ਤੇ ਸਿਆਸਤ ਹੋਰ ਗਰਮ! ਅਕਾਲੀ ਦਲ ਨੇ ਸਰਕਾਰ ਨੂੰ ਘੇਰਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Ferozepur 'ਚ ਖੁਦਾਈ ਦੌਰਾਨ ਮਿਲਿਆ ਪੁਰਾਣਾ ਬੰਬ, ਪੁਲਿਸ-ਫੌਜ ਨੇ ਇਲਾਕਾ ਘੇਰਿਆ ,ਡਿਫਿਊਜ਼ ਕਰਨ ਦੀ ਤਿਆਰੀ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Viral video : ਗਰਭਵਤੀ ਬੇਟੀ ਨੂੰ ਸਰਪ੍ਰਾਈਜ਼ ਦੇਣ ਲਈ ਬੈਂਗਲੁਰੂ ਤੋਂ ਕੈਨੇਡਾ ਪਹੁੰਚੇ ਮਾਪੇ, ਭਾਵੁਕ ਮਿਲਾਪ ਨੇ ਇੰਟਰਨੈੱਟ ਦਾ ਦਿਲ ਜਿੱਤਿਆ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Snake Facts : ਕੀ ਸੱਚਮੁੱਚ ਨਾਗ ਦੀ ਮੌਤ ਦਾ ਬਦਲਾ ਲੈਣ ਆਉਂਦੀ ਹੈ ਨਾਗਣ ? ਜਾਣੋ ਵਿਗਿਆਨ ਕੀ ਕਹਿੰਦਾ ਹੈ
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
Big News: ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਦਹਿਲਿਆ ਪੂਰਾ ਇਲਾਕਾ! ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਭਿਆਨਕ ਅੱਗ...
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
 Phone Screen Setting : ਸਕ੍ਰੀਨ ਵੇਖਦੇ-ਵੇਖਦੇ ਅੱਖਾਂ ਥੱਕ ਜਾਂਦੀਆਂ ਹਨ? ਫੋਨ ਵਿੱਚ ਤੁਰੰਤ ਬਦਲੋ ਇਹ ਸੈਟਿੰਗਾਂ
Punjab News: ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
ਅਲਰਟ 'ਤੇ ਪੰਜਾਬ ਪੁਲਿਸ, ਸਕੂਲਾਂ 'ਚ ਵਿਦਿਆਰਥੀਆਂ ਨੂੰ ਹੋਈ ਛੁੱਟੀ! ਧਮਕੀ ਤੋਂ ਬਾਅਦ ਬੰਬ ਸਕੁਐਡ ਜਾਂਚ ਲਈ ਪਹੁੰਚਿਆ...
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
 EPFO Update : ਹੁਣ ਨਹੀਂ ਹੋਵੇਗਾ PF ਦਾ ਨੁਕਸਾਨ! EPFO ਦਾ ਨਵਾਂ ਫੀਚਰ ਹਰ ਕਰਮਚਾਰੀ ਲਈ ਜ਼ਰੂਰੀ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Cheapest Loan : ਕ੍ਰੈਡਿਟ ਕਾਰਡ ਨਹੀਂ? ਐਮਰਜੈਂਸੀ ਵਿੱਚ ਪੈਸੇ ਕਿੱਥੋਂ ਮਿਲਣਗੇ? ਜਾਣੋ ਸਸਤੇ ਲੋਨ ਦੇ ਸਭ ਤੋਂ ਵਧੀਆ ਵਿਕਲਪ
Embed widget