ਪੜਚੋਲ ਕਰੋ

ਅਕਸ਼ੇ ਦੀ ਖਤਰਨਾਕ ਲੁੱਕ ਦਾ ਕਾਇਲ ਬਾਲੀਵੁੱਡ !

ਮੁੰਬਈ: ਅਕਸ਼ੇ ਕੁਮਾਰ ਰਜਨੀਕਾਂਤ ਦੀ ਫਿਲਮ '2.0' ਵਿੱਚ ਇਸ ਖਤਰਨਾਕ ਲੁੱਕ ਵਿੱਚ ਨਜ਼ਰ ਆ ਰਹੇ ਹਨ। ਅਕਸ਼ੇ ਪਹਿਲੀ ਵਾਰ ਨੈਗੇਟਿਵ ਕਿਰਦਾਰ ਕਰਦੇ ਨਜ਼ਰ ਆਉਣਗੇ। ਇਸ ਕਿਰਦਾਰ ਦਾ ਨਾਮ ਹੈ ਡਾਕਟਰ ਰਿਚਰਡ ਜੋ ਦੁਨੀਆ ਨੂੰ ਖਤਮ ਕਰਨਾ ਚਾਹੁੰਦਾ ਹੈ। ਅਕਸ਼ੇ ਦੀ ਇਹ ਲੁੱਕ ਵੇਖ ਕੋਈ ਵੀ ਡਰ ਜਾਏਗਾ ਪਰ ਬਾਲੀਵੁੱਡ ਨੂੰ ਅਕਸ਼ੇ ਦੀ ਇਹ ਲੁੱਕ ਬੇਹੱਦ ਪਸੰਦ ਆ ਰਹੀ ਹੈ। akshay-2 akshay-3 ਕਈ ਸਿਤਾਰਿਆਂ ਨੇ ਅਕਸ਼ੇ ਦੀ ਤਾਰੀਫ ਕੀਤੀ ਹੈ। ਉਨ੍ਹਾਂ ਵਿੱਚੋਂ ਸਿੱਧਾਰਥ ਮਲਹੋਤਰਾ, ਰਿਤੇਸ਼ ਦੇਸ਼ਮੁੱਖ, ਸਾਜਿਦ ਖਾਨ ਕੁਝ ਨਾਮ ਹਨ। ਰਜਨੀਕਾਂਤ ਖੁਦ ਇਹ ਕਹਿ ਰਹੇ ਹਨ ਕਿ ਅਕਸ਼ੇ ਦਾ ਕਿਰਦਾਰ ਉਨ੍ਹਾਂ ਤੋਂ ਵੱਧ ਪਸੰਦ ਕੀਤਾ ਜਾਏਗਾ। ਉਹ ਆਪ ਵਸੀਕਰਨ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਜੋ ਇੱਕ ਵਿਗਿਆਨੀ ਹੈ। Bollywood and South Indian actor Rajinikanth, Akshay Kumar, Salman Khan and Amy Jackson during the first look of film 2.0, in Mumbai, India on November 20, 2016. The film 2.0, is sequel to Enthiran (Robo in Telugu and Robot in Hindi). (Pravin Utturkar/SOLARIS IMAGES) Bollywood and South Indian actor Rajinikanth, Akshay Kumar, Salman Khan and Amy Jackson during the first look of film 2.0, in Mumbai, India on November 20, 2016. The film 2.0, is sequel to Enthiran (Robo in Telugu and Robot in Hindi). (Pravin Utturkar/SOLARIS IMAGES) ਇਸ ਲੁੱਕ ਨੂੰ ਮੁੰਬਈ ਵਿੱਚ ਲਾਂਚ ਕੀਤਾ ਗਿਆ। ਜਿੱਥੇ ਸਲਮਾਨ ਖਾਨ ਬਿਨ ਬੁਲਾਏ ਆ ਟਪਕੇ। ਸਲਮਾਨ ਨੇ ਵੀ ਅਕਸ਼ੇ ਦੀ ਖੂਬ ਤਾਰੀਫ ਕੀਤੀ। ਇਹ ਫਿਲਮ ਅਗਲੀ ਦਿਵਾਲੀ 'ਤੇ ਰਿਲੀਜ਼ ਹੋਵੇਗੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ

ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ

Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ

Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ
Bhubaneswar Fire: ਗੋਆ ਤੋਂ ਬਾਅਦ ਭੁਵਨੇਸ਼ਵਰ ਨਾਈਟ ਕਲੱਬ ’ਚ ਭਿਆਨਕ ਅੱਗ, ਅਸਮਾਨ ’ਚ ਨਜ਼ਰ ਆਇਆ ਧੂੰਏ ਦਾ ਗੁਬਾਰ, ਇਲਾਕੇ 'ਚ ਫੈਲੀ ਦਹਿਸ਼ਤ
ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ
ਵੱਡਾ ਫੇਰਬਦਲ! 7 IAS ਤੇ 1 PCS ਅਧਿਕਾਰੀ ਦਾ ਤਬਾਦਲਾ — ਜਾਣੋ ਕਿਹੜੇ ਅਧਿਕਾਰੀ ਨੂੰ ਕਿੱਥੇ ਲਗਾਇਆ ਗਿਆ
Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ
Tragic Road Accident: : ਦਰਦਨਾਕ ਸੜਕ ਹਾਦਸਾ, ਖੱਡ 'ਚ ਬੱਸ ਡਿੱਗਣ ਨਾਲ 10 ਲੋਕਾਂ ਦੀ ਮੌਤ
Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਯੂਥ ਪ੍ਰਧਾਨ ਦੀ ਖੂਨ ਨਾਲ ਲੱਥ-ਪੱਥ ਮਿਲੀ ਲਾਸ਼, 5 ਦਸੰਬਰ ਤੋਂ ਸੀ ਗੁੰਮ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਅਕਾਲੀ ਦਲ ਨੂੰ ਮਿਲਿਆ ਇਸ ਪਾਰਟੀ ਦਾ ਸਮਰਥਨ

Punjab Weather Today: ਜ਼ਰਾ ਸੰਭਲ ਕੇ... ਮੌਸਮ ਵਿਭਾਗ ਨੇ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤੀ ਚੇਤਾਵਨੀ! 3 ਦਿਨ ਮੁਸ਼ਕਿਲ ਭਰੇ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (12-12-2025)

ਪਿਆਕੜਾਂ ਲਈ ਜ਼ਰੂਰੀ ਖ਼ਬਰ! 14 ਦਸੰਬਰ ਨੂੰ ਨਹੀਂ ਖੁੱਲ੍ਹਣਗੇ ਠੇਕੇ

Embed widget