ਪੜਚੋਲ ਕਰੋ
Advertisement
ਆਲੀਆ ਕਿਵੇਂ ਦੂਰ ਕਰਦੀ ਡਿਪਰੈਸ਼ਨ ?
ਮੁੰਬਈ: ਅਦਾਕਾਰਾ ਆਲੀਆ ਭੱਟ ਨੇ ਹਾਲ ਹੀ ਵਿੱਚ ਪਰਦੇ 'ਤੇ ਇੱਕ ਡਿਪਰੈਸਡ ਕੁੜੀ ਦਾ ਕਿਰਦਾਰ ਨਿਭਾਇਆ ਹੈ ਪਰ ਅਸਲ ਜ਼ਿੰਦਗੀ ਵਿੱਚ ਆਲੀਆ ਇਸ ਨਾਲ ਕਿਵੇਂ ਲੜਦੀ ਹੈ। ਆਲੀਆ ਦਾ ਕਹਿਣਾ ਹੈ ਕਿ ਉਹ ਘੁੰਮ ਕੇ ਡਿਪਰੈਸ਼ਨ ਦੂਰ ਕਰਦੀ ਹੈ।
ਆਲੀਆ ਨੇ ਕਿਹਾ, "ਜਦ ਵੀ ਮੈਨੂੰ ਉਦਾਸੀ ਮਹਿਸੂਸ ਹੁੰਦੀ ਹੈ ਮੈਂ ਕਿਤੇ ਘੁੰਮ ਕੇ ਆਉਂਦੀ ਹਾਂ। ਜਾਂ ਫਿਰ ਕੰਮ ਵਿੱਚ ਹੋਰ ਧਿਆਨ ਲਾਉਂਦੀ ਹਾਂ। ਬਚਪਨ ਵਿੱਚ ਮੈਂ ਉਦਾਸੀ ਵੇਲੇ ਆਪਣੇ ਦੋਸਤਾਂ ਨਾਲ ਵੱਧ ਰਹਿੰਦੀ ਸੀ।"
ਆਲੀਆ ਦੀ ਭੈਣ ਸ਼ਾਹੀਨ ਨੇ ਵੀ ਕਿਹਾ ਹੈ ਕਿ 13 ਸਾਲ ਦੀ ਉਮਰ ਤੋਂ ਉਹ ਡਿਪਰੈਸ਼ਨ ਵਿੱਚ ਹਨ। ਆਲੀਆ ਦੀ ਫਿਲਮ 'ਡੀਅਰ ਜ਼ਿੰਦਗੀ' ਵੀ ਮਾਨਸਿਕ ਸਿਹਤ 'ਤੇ ਅਧਾਰਤ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਟ੍ਰੈਂਡਿੰਗ
ਸਪੋਰਟਸ
ਲੁਧਿਆਣਾ
ਸਿੱਖਿਆ
Advertisement