ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਐਨਜੀਲੀਨਾ ਨੇ ਹਟਵਾਏ ਸਾਰੇ ਟੈਟੂ !
![ਐਨਜੀਲੀਨਾ ਨੇ ਹਟਵਾਏ ਸਾਰੇ ਟੈਟੂ ! Angelina Gets Tattoo Removed ਐਨਜੀਲੀਨਾ ਨੇ ਹਟਵਾਏ ਸਾਰੇ ਟੈਟੂ !](https://static.abplive.com/wp-content/uploads/sites/5/2016/10/06175922/angelina-jolie-tattoo-91.jpg?impolicy=abp_cdn&imwidth=1200&height=675)
ਹਾਲੀਵੁੱਡ ਅਦਾਕਾਰਾ ਐਨਜੀਲੀਨਾ ਜੋਲੀ ਆਪਣੇ ਸ਼ਰੀਰ ਤੋਂ ਸਾਰੇ ਉਹ ਟੈਟੂ ਹਟਵਾਉਣਾ ਚਾਹੁੰਦੀ ਹੈ ਜਿਸ ਵਿੱਚ ਉਹਨਾਂ ਦੇ ਪਤੀ ਬਰੈਡ ਪਿੱਟ ਦਾ ਜ਼ਿਕਰ ਹੁੰਦਾ ਹੈ। ਤਾਲਾਖ ਲਈ ਅਰਜ਼ੀ ਪਾਉਣ ਤੋਂ ਬਾਅਦ ਜੋਲੀ ਪਿੱਟ ਦੀ ਕਿਸੇ ਵੀ ਯਾਦ ਨਾਲ ਜੁੜੀ ਨਹੀਂ ਰਹਿਣਾ ਚਾਹੁੰਦੀ। ਇੱਕ ਕਰੀਬੀ ਨੇ ਦੱਸਿਆ, ਜੋਲੀ ਨੇ ਬੜੇ ਹੀ ਸ਼ੌਂਕ ਨਾਲ ਟੈਟੂ ਗੁੰਦਵਾਏ ਸਨ ਪਰ ਅਫਸੋਸ ਦੀ ਗੱਲ ਹੈ ਕਿ ਹੁਣ ਉਹ ਇਹਨਾਂ ਨੂੰ ਹਟਵਾ ਰਹੀ ਹੈ।
ਐਨਜੀਲੀਨਾ ਨੇ ਕੁਝ ਦਿਨ ਪਹਿਲਾਂ ਹੀ ਬਰੈਡ ਤੋਂ ਤਾਲਾਖ ਮੰਗਿਆ ਹੈ। 2012 ਵਿੱਚ ਦੋਹਾਂ ਨੇ ਲੰਮੇ ਰਿਸ਼ਤੇ ਬਾਅਦ ਵਿਆਹ ਕਰਾਇਆ ਸੀ। ਮਨ-ਮੁਟਾਅ ਦਾ ਕਾਰਣ ਹਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
![angelina_jolie_tattoo](https://static.abplive.com/wp-content/uploads/sites/5/2016/10/06175935/angelina_jolie_tattoo-300x247.jpg)
![brangelina](https://static.abplive.com/wp-content/uploads/sites/5/2016/10/06175937/brangelina-300x263.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)