ਪੜਚੋਲ ਕਰੋ
Advertisement
ਅਨੁਪਮ ਖੇਰ ਦੇ ਟਵਿੱਟਰ 'ਤੇ ਲਿਖਿਆ 'I Love Pakistan'
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਅਨੁਪਮ ਖੇਰ, ਰਾਜ ਸਭਾ ਦੇ ਮੈਂਬਰ ਸਵਪਨ ਦਾਸ ਗੁਪਤਾ ਤੇ ਦੋ ਹੋਰ ਵਿਅਕਤੀਆਂ ਦੇ ਟਵਿੱਟਰ ਖਾਤੇ ਹੈਕ ਕਰ ਲਏ ਗਏ। ਇਨ੍ਹਾਂ ਦੇ ਟਵਿੱਟਰ ਖਾਤਿਆਂ ਤੋਂ ਪਾਕਿਸਤਾਨ ਪੱਖੀ ਟਵੀਟ ਵੀ ਕੀਤੇ ਗਏ।
ਹੈਕ ਕਰਨ ਵਾਲਿਆਂ ਨੇ ਆਪਣੀ ਪਛਾਣ ਟਰਕਿਸ਼ ਸਾਈਬਰ ਆਰਮੀ ਦੱਸੀ ਹੈ। ਖੇਰ ਦੇ ਖਾਤੇ 'ਤੇ ਇਹ ਵੀ ਲਿਖਿਆ ਗਿਆ ਕਿ ਤੁਹਾਡਾ ਜ਼ਰੂਰੀ ਡੇਟਾ ਕੱਢ ਲਿਆ ਗਿਆ ਹੈ।
ਇਸ ਤੋਂ ਇਲਾਵਾ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਤੇ ਅਰਥਸ਼ਾਸਤਰੀ ਕੌਸ਼ਿਕ ਬਸੂ ਦੇ ਖਾਤਿਆਂ ਨੂੰ ਵੀ ਇਸੇ ਹੈਕਰ ਗਰੁੱਪ ਨੇ ਆਪਣਾ ਸ਼ਿਕਾਰ ਬਣਾਇਆ ਤੇ ਪਾਕਿ ਪੱਖੀ ਟਵੀਟ ਕੀਤੇ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਧਰਮ
ਪੰਜਾਬ
ਪੰਜਾਬ
Advertisement