ਪੜਚੋਲ ਕਰੋ
Advertisement
ਅਨੁਸ਼ਕਾ ਨੇ ਪਾਇਆ 17 ਕਿੱਲੋ ਦਾ ਲਹਿੰਗਾ !
ਫਿਲਮ 'ਐ ਦਿਲ ਹੈ ਮੁਸ਼ਕਿਲ' ਦੇ ਗੀਤ 'ਚੰਨਾ ਮੇਰਿਆ' ਵਿੱਚ ਅਨੁਸ਼ਕਾ ਦੁਲਹਨ ਦੇ ਲਿਬਾਸ ਵਿੱਚ ਨਜ਼ਰ ਆਈ ਹੈ। ਹਰ ਕੋਈ ਅਨੁਸ਼ਕਾ ਸ਼ਰਮਾ ਦੀ ਖੂਬਸੂਰਤੀ ਦੀ ਤਾਰੀਫ ਕਰ ਰਿਹਾ ਹੈ। । ਪਰ ਸਿਰਫ ਅਨੁਸ਼ਕਾ ਹੀ ਉਸ ਖੂਬਸੂਰਤੀ ਦੇ ਪਿੱਛੇ ਦੀ ਮੁਸੀਬਤ ਤੋਂ ਵਾਕਫ ਹਨ।
ਅਨੁਸ਼ਕਾ ਨੇ ਖੁਦ ਇੱਕ ਵੀਡੀਓ ਵਿੱਚ ਦੱਸਿਆ ਹੈ ਕਿ ਉਹ ਖੂਬਸੂਰਤ ਲੱਗ ਤਾਂ ਰਹੀ ਸੀ, ਪਰ ਮਹਿਸੂਸ ਨਹੀਂ ਸੀ ਕਰ ਰਹੀ। ਉਹਨਾਂ ਕਿਹਾ, "17 ਕਿੱਲੋ ਦਾ ਉਹ ਲਹਿੰਗਾ ਬੇਹੱਦ ਭਾਰਾ ਸੀ ਅਤੇ ਉਸਨੂੰ ਪਾ ਕੇ ਪੌੜੀਆਂ ਚੜ੍ਹਣਾ-ਉਤਰਨਾ ਬੇਹੱਦ ਔਖਾ ਸੀ। ਉਸ ਤੋਂ ਉੱਪਰ ਮੈਂ ਇੰਨੇ ਭਾਰੇ ਗਹਿਣੇ ਵੀ ਪਾਏ ਸੀ ਅਤੇ ਗਰਮੀ ਵੀ ਬਹੁਤ ਸੀ।"
ਸੋ ਅਨੁਸ਼ਕਾ ਬੇਸ਼ਕ ਸਕ੍ਰੀਨ ਦੀ ਬਾ-ਕਮਾਲ ਲੱਗ ਰਹੀ ਹੋਵੇ, ਪਰ ਉਸਦੇ ਪਿੱਛੇ ਦੀ ਮਿਹਨਤ ਅਤੇ ਮੁਸ਼ਕਿਲ ਸਿਰਫ ਉਹੀ ਜਾਣਦੀ ਹੈ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।She looked like a beautiful bride but @AnushkaSharma says she didn’t feel like one! #ThrowbackThursday #AeDilKiDiwali #ADHMOct28 @karanjohar pic.twitter.com/74emHVrzgc
— Dharma Productions (@DharmaMovies) 6 October 2016
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਪੰਜਾਬ
Advertisement