ਪੜਚੋਲ ਕਰੋ
ਕਸ਼ਮੀਰ ਦੇ ਸ਼ਹੀਦਾਂ ਲਈ ਅਨੁਸ਼ਕਾ ਦਾ ਸੁਨੇਹਾ

ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਕਸ਼ਮੀਰ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ ਹੈ। ਅਨੁਸ਼ਕਾ ਨੇ ਟਵੀਟ ਕੀਤਾ ਹੈ ਕਿ ਇੱਕ ਫੌਜੀ ਦੀ ਕੁੜੀ ਹੋਣ ਦੇ ਨਾਤੇ ਉਹ ਇਹ ਦੁਖ ਚੰਗੀ ਤਰ੍ਹਾਂ ਸਮਝ ਸਕਦੀ ਹੈ।
ਅਨੁਸ਼ਕਾ ਦੇ ਨਾਲ ਹੋਰ ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕਸ਼ਮੀਰ ਦੇ ਉੜੀ ਕੈਂਪ ਵਿੱਚ ਕੁਝ ਪਾਕਿਸਤਾਨੀ ਅੱਤਵਾਦੀਆਂ ਨੇ 17 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
I'm a soldiers daughter,I've seen closely tht army lives knowing death.My heart breaks for those who hd 2 face it & their bereaved families
— Anushka Sharma (@AnushkaSharma) 19 September 2016
The soldier above all others prays for peace,for its him who must suffer & bear deepest wounds & scars of war-Douglas MacArthur #UriAttacks — Anushka Sharma (@AnushkaSharma) 19 September 2016ਅਨੁਸ਼ਕਾ ਦੇ ਪਿਤਾ ਆਰਮੀ ਵਿੱਚ ਕਰਨਲ ਸਨ ਤੇ ਉਨ੍ਹਾਂ ਦੇ ਭਰਾ ਮਰਚੰਟ ਨੇਵੀ ਵਿੱਚ ਹਨ।
ਅਨੁਸ਼ਕਾ ਦੇ ਨਾਲ ਹੋਰ ਕਈ ਬਾਲੀਵੁੱਡ ਅਦਾਕਾਰਾਂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਕਸ਼ਮੀਰ ਦੇ ਉੜੀ ਕੈਂਪ ਵਿੱਚ ਕੁਝ ਪਾਕਿਸਤਾਨੀ ਅੱਤਵਾਦੀਆਂ ਨੇ 17 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















