ਪੜਚੋਲ ਕਰੋ

ਅਪ੍ਰੈਲ ਫੂਲ ਡੇਅ 'ਤੇ ਅਕਸ਼ੇ ਕੁਮਾਰ ਨੇ ਕੀਤਾ ਅਜਿਹਾ ਪ੍ਰੈਂਕ, ਤੁਸੀਂ ਵੀ ਹੱਸ-ਹੱਸ ਹੋ ਜਾਵੋਗੇ ਦੁਹਰੇ

prank Video:ਅਕਸ਼ੇ ਕੁਮਾਰ ਦੇ ਕੋ-ਸਟਾਰ ਅਕਸਰ ਦੱਸਦੇ ਹਨ ਕਿ ਉਹ ਸੈੱਟ 'ਤੇ ਮਜ਼ਾਕ ਕਰਦੇ ਹਨ। ਉਹਨਾਂ ਨੂੰ ਪ੍ਰੈਂਕਸਟਰ ਕਿਹਾ ਜਾਂਦਾ ਹੈ।

Akshay Kumar prank Video: ਅਕਸ਼ੇ ਕੁਮਾਰ ਦੇ ਕੋ-ਸਟਾਰ ਅਕਸਰ ਦੱਸਦੇ ਹਨ ਕਿ ਉਹ ਸੈੱਟ 'ਤੇ ਮਜ਼ਾਕ ਕਰਦੇ ਹਨ। ਉਹਨਾਂ ਨੂੰ ਪ੍ਰੈਂਕਸਟਰ ਕਿਹਾ ਜਾਂਦਾ ਹੈ। ਬਾਲੀਵੁੱਡ ਐਕਟਰ ਅਕਸ਼ੇ ਕਈ ਵਾਰ  ਇੰਟਰਵਿਊਆਂ ਅਤੇ ਪ੍ਰੈਸ ਕਾਨਫਰੰਸਾਂ ਵਿੱਚ ਵੀ ਹੱਸਦੇ ਅਤੇ ਚੁਟਕਲੇ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਅੱਜ ਜਿਵੇਂ ਸਭ ਜਾਣਦੇ ਹੀ ਨੇ ਕਿ ਅਪ੍ਰੈਲ ਫੂਲ ਦਾ ਦਿਨ ਹੈ, ਜੇਕਰ ਉਹ ਕੋਈ ਸ਼ਰਾਰਤ ਨਹੀਂ ਕਰਦੇ ਤਾਂ ਇਹ ਕਿਵੇਂ ਹੋ ਸਕਦਾ ਹੈ? ਅਕਸ਼ੇ ਨੇ ਆਪਣੇ ਕੱਪੜਿਆਂ ਦੇ ਬ੍ਰਾਂਡ ਫੋਰਸ IX ਦੇ ਸਹਿ-ਸੰਸਥਾਪਕ ਮਨੀਸ਼ ਮੰਡਾਨਾ ਨਾਲ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ। ਵੀਡੀਓ ਦੇ ਅੰਤ 'ਚ 'ਭਾਗਮ ਭਾਗ' ਦਾ ਵਾਇਰਲ ਮੀਮ ਵੀ ਦਿਖਾਇਆ ਗਿਆ ਹੈ।

ਅਕਸ਼ੇ ਕੁਮਾਰ ਨੇ ਇਸ ਤਰ੍ਹਾਂ ਕੀਤਾ ਇਹ ਪ੍ਰੈਂਕ 
ਇਸ ਵੀਡੀਓ ਵਿੱਚ ਅਕਸ਼ੇ ਕੁਮਾਰ ਇੱਕ ਸਟੂਡੀਓ ਵਿੱਚ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਉਨ੍ਹਾਂ ਦੇ ਨਾਲ ਕੱਪੜਿਆਂ ਦੇ ਬ੍ਰਾਂਡ ਦੇ ਹੋਰ ਮੈਂਬਰ ਵੀ ਹਨ ਜਿੱਥੇ ਉਹ ਮਨੀਸ਼ ਨੂੰ ਮਜ਼ਾਕ ਕਰਦੇ ਹਨ। ਅਕਸ਼ੇ ਨੇ ਆਪਣੇ ਦੋਵੇਂ ਹੱਥ ਸਿੱਧੇ ਕੀਤੇ ਅਤੇ ਫਿਰ ਮਨੀਸ਼ ਨੂੰ ਚੁੱਕ ਲਿਆ। ਉਹ ਮਨੀਸ਼ ਦੇ ਭਾਰ ਨੂੰ ਆਪਣੀਆਂ ਬਾਹਾਂ 'ਤੇ ਲੈਣ ਦਾ ਦਿਖਾਵਾ ਕਰਦੇ ਨੇ। ਇਸ ਦੌਰਾਨ ਟੀਮ ਦਾ ਇੱਕ ਮੈਂਬਰ ਅਕਸ਼ੇ ਦੀ ਮਦਦ ਕਰਦਾ ਹੈ। ਦੂਜੇ ਪਾਸੇ ਜਦੋਂ ਮਨੀਸ਼ ਅਕਸ਼ੇ ਨੂੰ ਆਪਣੀ ਬਾਹਾਂ ਨਾਲ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਚੁੱਕਣ ਵਿੱਚ ਨਾਕਾਮਯਾਬ ਰਹਿੰਦਾ ਨੇ। ਉਹ ਹੈਰਾਨ ਹੈ ਕਿ ਅਕਸ਼ੇ ਨੇ ਅਜਿਹਾ ਕਿਵੇਂ ਕੀਤਾ। ਉੱਥੇ ਸੈੱਟ 'ਤੇ ਮੌਜੂਦ ਲੋਕ ਲੁਕ-ਛਿਪ ਕੇ ਹੱਸ ਰਹੇ ਹਨ। ਅਕਸ਼ੇ ਇੱਕ ਵਾਰ ਨਹੀਂ ਸਗੋਂ ਤਿੰਨ-ਚਾਰ ਵਾਰ ਅਜਿਹਾ ਕਰਦੇ ਨੇ, ਜਿਸ ਤੋਂ ਬਾਅਦ ਮਨੀਸ਼ ਵੀ ਹੈਰਾਨ ਰਹਿ ਜਾਂਦੇ ਨੇ। ਪਰ ਮਨੀਸ਼ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਸਦੇ ਨਾਲ ਪ੍ਰੈਂਕ ਕੀਤਾ ਜਾ ਰਿਹਾ ਹੈ।

ਯੂਜ਼ਰਸ ਨੇ ਅਜਿਹੀਆਂ ਟਿੱਪਣੀਆਂ ਕਰ ਰਹੇ ਨੇਵੀਡੀਓ ਸ਼ੇਅਰ ਕਰਦੇ ਹੋਏ ਅਕਸ਼ੇ ਨੇ ਕੈਪਸ਼ਨ 'ਚ ਲਿਖਿਆ, "ਇਹ ਹਨ ਕੁਝ ਸ਼ਰਾਰਤੀ ਪ੍ਰੈਂਕਸ ਜਿਨ੍ਹਾਂ ਨੂੰ ਤੁਸੀਂ ਅੱਜ ਅਜ਼ਮਾ ਸਕਦੇ ਹੋ...ਮੈਨੂੰ ਦੱਸੋ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਵੀਡੀਓ...ਅਪ੍ਰੈਲ ਫੂਲ ਦਿਵਸ" । ਇੱਕ ਯੂਜ਼ਰ ਨੇ ਕਿਹਾ, 'ਸਭ ਤੋਂ ਵਧੀਆ ਗੱਲ ਇਹ ਹੈ ਕਿ ਅਕਸ਼ੇ ਭਾਜੀ ਨੇ ਆਪਣੇ ਮੀਮ ਦਾ ਇਸਤੇਮਾਲ ਕੀਤਾ।' ਇੱਕ ਯੂਜ਼ਰ ਨੇ ਲਿਖਿਆ, 'ਭਾਗਮ ਭਾਗ ਮੀਮ ਦੀ ਉਮੀਦ ਨਹੀਂ ਸੀ।' ਇੱਕ ਨੇ ਕਿਹਾ, 'ਵਾਹ ਮਜ਼ਾ ਆ ਗਿਆ, ਮਜ਼ੇਦਾਰ।'

ਅਕਸ਼ੇ ਕੁਮਾਰ ਦੀ ਪਿਛਲੀ ਰਿਲੀਜ਼ 'ਸੈਲਫੀ' ਸੀ। ਇਸ ਵਿੱਚ ਇਮਰਾਨ ਹਾਸ਼ਮੀ, ਨੁਸਰਤ ਭਰੂਚਾ ਅਤੇ ਡਾਇਨਾ ਪੇਂਟੀ ਮੁੱਖ ਭੂਮਿਕਾਵਾਂ ਵਿੱਚ ਸਨ। ਫ਼ਿਲਮ ਦਾ ਨਿਰਦੇਸ਼ਨ ਰਾਜ ਮਹਿਤਾ ਨੇ ਕੀਤਾ ਸੀ। ਇਹ ਬਾਕਸ ਆਫਿਸ 'ਤੇ ਸਫਲ ਨਹੀਂ ਰਹੀ ਸੀ। ਪਿਛਲੇ ਸਾਲ ਅਕਸ਼ੇ ਦੀ 'ਸਮਰਾਟ ਪ੍ਰਿਥਵੀਰਾਜ', 'ਰਕਸ਼ਬੰਧਨ' ਅਤੇ ਹੋਰ ਫ਼ਿਲਮਾਂ ਵੀ ਆਈਆਂ ਜੋ ਕੁਝ ਕਮਾਲ ਨਹੀਂ ਕਰ ਸਕੀਆਂ। ਫਿਲਹਾਲ ਉਹ ਟਾਈਗਰ ਸ਼ਰਾਫ ਨਾਲ 'ਬੜੇ ਮੀਆਂ ਛੋਟੇ ਮੀਆਂ' ਕਰ ਰਹੇ ਹਨ।

ਹੋਰ ਪੜ੍ਹੋ : ਅਜੇ ਦੇਵਗਨ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ਫ਼ਿਲਮ 'ਮੈਦਾਨ' ਦਾ ਸ਼ਾਨਦਾਰ ਟੀਜ਼ਰ ਕੀਤਾ ਸਾਂਝਾ

View this post on Instagram
 
A post shared by Akshay Kumar (@akshaykumar)

ਟਾਪ ਹੈਡਲਾਈਨ

Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...

PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?

CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...

ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
Punjab News: ਗੋਲੀਆਂ ਦੀ ਗੂੰਜ ਨਾਲ ਦਹਿਲਿਆ ਇਹ ਇਲਾਕਾ, 5 ਵਿਅਕਤੀ ਗੰਭੀਰ ਜ਼ਖਮੀ, ਸਰਪੰਚ ਨੇ ਸਾਥੀਆਂ ਨਾਲ ਮਿਲ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ

PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ

ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ

CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ

Embed widget