ਪੜਚੋਲ ਕਰੋ

ਬਾਦਸ਼ਾਹ ਨੇ ਕੀਤਾ ਖੁਲਾਸਾ, ਗਾਉਣ ਕਰਕੇ ਹੋਇਆ ਬ੍ਰੇਕਅੱਪ

ਸਿੰਗਰ ਤੇ ਰੈਪਰ ਬਾਦਸ਼ਾਹ ਨੇ ਕਾਫੀ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਵੱਖਰੀ ਥਾਂ ਬਣਾ ਲਈ ਹੈ। ਉਸ ਲਈ ਇੱਥੇ ਤਕ ਇਹ ਸਫਰ ਤੈਅ ਕਰਨਾ ਕੋਈ ਆਸਾਨ ਨਹੀਂ ਸੀ। ਹਾਲ ਹੀ ‘ਚ ਬਾਦਸ਼ਾਹ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਗੱਲ ਕੀਤੀ।

ਮੁੰਬਈ: ਸਿੰਗਰ ਤੇ ਰੈਪਰ ਬਾਦਸ਼ਾਹ ਨੇ ਕਾਫੀ ਘੱਟ ਸਮੇਂ ‘ਚ ਇੰਡਸਟਰੀ ‘ਚ ਆਪਣੀ ਵੱਖਰੀ ਥਾਂ ਬਣਾ ਲਈ ਹੈ। ਉਸ ਲਈ ਇੱਥੇ ਤਕ ਇਹ ਸਫਰ ਤੈਅ ਕਰਨਾ ਕੋਈ ਆਸਾਨ ਨਹੀਂ ਸੀ। ਹਾਲ ਹੀ ‘ਚ ਬਾਦਸ਼ਾਹ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਗੱਲ ਕੀਤੀ। ਬਾਦਸ਼ਾਹ ਨੇ ਕਿਹਾ ਕਿ ਉਸ ਦੇ ਕਰੀਅਰ ਕਰਕੇ ਇੱਕ ਸਮੇਂ ‘ਤੇ ਉਸ ਦੀ ਗਰਲਫਰੈਂਡ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ। ਬਾਦਸ਼ਾਹ ਨੂੰ ਆਪਣੀ ਜਰਨੀ ਤੇ ਇਸ ਸਟ੍ਰਗਲ ਤੋਂ ਸ਼ਿਕਾਇਤ ਨਹੀਂ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਸ ਦਾ ਸਟ੍ਰਗਲ ਕਾਮਯਾਬੀ ‘ਚ ਬਦਲ ਗਿਆ ਹੈ। ਉਸ ਨੇ ਆਪਣੇ ਬੀਤੇ ਦਿਨਾਂ ਨੂੰ ਯਾਦ ਕਰ ਕਿਹਾ ਕਿ ਅਜਿਹਾ ਦੌਰ ਵੀ ਉਸ ਨੇ ਵੇਖਿਆ ਜਦੋਂ ਉਸ ਕੋਲ ਟ੍ਰੈਵਲ ਕਰਨ ਲਈ ਵੀ ਪੈਸੇ ਨਹੀਂ ਸੀ ਹੁੰਦੇ। ਇਸ ਗੱਲ ਕਰਦਿਆਂ ਬਾਦਸ਼ਾਹ ਨੇ ਕਿਹਾ, “ਮੈਂ ਆਪਣੇ ਇਸ ਸਫ਼ਰ ਦੇ ਹਰ ਪਾਰਟ ਨੂੰ ਐਂਜੁਆਏ ਕਰ ਰਿਹਾ ਸੀ, ਭਾਵੇਂ ਉਹ ਜ਼ਮੀਨ ‘ਤੇ ਸੁੱਤਾ ਹੋਵਾਂ ਜਾਂ ਬਗੈਰ ਪੈਸੇ ਦੇ ਸਫ਼ਰ ਕੀਤਾ ਹੋਏ। ਇਹ ਸਭ ਕੋਈ ਵੱਡੀ ਗੱਲ ਨਹੀਂ ਸੀ ਪਰ ਇਸ ਨੇ ਮੈਨੂੰ ਸਬਰ ਕਰਨਾ ਸਿਖਾਇਆ।” ਇਸ ਦੇ ਨਾਲ ਹੀ ਬਾਦਸ਼ਾਹ ਨੇ ਕਿਹਾ ਕਿ ਉਸ ਦਾ ਪਰਿਵਾਰ ਵੀ ਉਸ ਦੇ ਇਸ ਪੈਸ਼ਨ ਦੇ ਖਿਲਾਫ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਮਿਹਨਤ ਜਾਰੀ ਰੱਖੀ ਤੇ ਕਰੀਬ ਪੰਜ ਸਾਲ ਬਾਅਦ ਉਸ ਦੇ ਮਾਪਿਆਂ ਨੇ ਉਸ ਦੇ ਕੰਮ ਨੂੰ ਸਮਝਿਆ ਤੇ ਸਾਥ ਦਿੱਤਾ। ਇਸ ਦੌਰਾਨ ਬਾਦਸ਼ਾਹ ਨੇ ਇਹ ਤਕ ਵੀ ਕਿਹਾ ਕਿ ਉਸ ਦੀ ਗਰਲਫਰੈਂਡ ਵੀ ਉਸ ਨੂੰ ਛੱਡਕੇ ਚਲੇ ਗਈ ਸੀ ਜਦੋਂ ਉਸ ਨੂੰ ਇਹ ਪਤਾ ਲੱਗਿਆ ਸੀ ਕਿ ਉਹ ਰੈਪਰ ਬਣਨਾ ਚਾਹੁੰਦਾ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ

ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼

ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ

1 ਅਪ੍ਰੈਲ ਤੋਂ ਬਦਲ ਜਾਣਗੇ Pan Card ਦੇ ਨਿਯਮ, ਹੁਣ ਸਿਰਫ ਅਧਾਰ ਨਾਲ ਨਹੀਂ ਹੋਵੇਗਾ ਕੰਮ; ਆਹ ਦਸਤਾਵੇਜ਼ਾਂ ਦੀ ਪਵੇਗੀ ਲੋੜ

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
2 ਦਿਨਾਂ ਤੋਂ ਹਸਪਤਾਲ 'ਚ ਪਈ DM ਦੀ ਲਾਸ਼, ਪੁਲਿਸ ਪੋਸਟਮਾਰਟਮ, ਪਰਿਵਾਰ ਭੁੱਲਰ ਦੀ ਗ੍ਰਿਫਤਾਰੀ 'ਤੇ ਅੜਿਆ; CM ਨੇ ਆਖੀ ਆਹ ਗੱਲ
ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼
ਜੱਜ ਦੇ ਘਰ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਡਿਊਟੀ 'ਤੇ ਸੀ ਜੱਜ; ਘਰ ਆਏ ਤਾਂ ਉੱਡ ਗਏ ਹੋਸ਼
ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਬਦਲੇਗਾ ਮੌਸਮ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ; ਜਾਣੋ ਅਗਲੇ ਦਿਨਾਂ ਦਾ ਹਾਲ
1 ਅਪ੍ਰੈਲ ਤੋਂ ਬਦਲ ਜਾਣਗੇ Pan Card ਦੇ ਨਿਯਮ, ਹੁਣ ਸਿਰਫ ਅਧਾਰ ਨਾਲ ਨਹੀਂ ਹੋਵੇਗਾ ਕੰਮ; ਆਹ ਦਸਤਾਵੇਜ਼ਾਂ ਦੀ ਪਵੇਗੀ ਲੋੜ
1 ਅਪ੍ਰੈਲ ਤੋਂ ਬਦਲ ਜਾਣਗੇ Pan Card ਦੇ ਨਿਯਮ, ਹੁਣ ਸਿਰਫ ਅਧਾਰ ਨਾਲ ਨਹੀਂ ਹੋਵੇਗਾ ਕੰਮ; ਆਹ ਦਸਤਾਵੇਜ਼ਾਂ ਦੀ ਪਵੇਗੀ ਲੋੜ
Hukamnama Sri Darbar Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਾਰਚ 2026

DM Suicide Case : ਲਾਲਜੀਤ ਭੁੱਲਰ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੜਿਆ ਪਰਿਵਾਰ, ਕਿਹਾ- ਪੋਸਟਮਾਰਟਮ ਤੋਂ ਕੀਤਾ ਇਨਕਾਰ

Bathinda ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ ,2 ਗੰਭੀਰ ਜ਼ਖਮੀ, ਬੇਕਾਬੂ ਹੋ ਕੇ ਪਲਟੀ ਤੇਜ਼ ਰਫ਼ਤਾਰ ਕਾਰ   

Chandigarh 'ਚ ਇੱਕ ਮਹਿਲਾ ਦੀ ਸ਼ੱਕੀ ਹਾਲਾਤਾਂ 'ਚ ਮੌਤ , ਕਮਰੇ ਦੇ ਅੰਦਰੋਂ ਮਿਲੀ ਨੱਕ ਕੱਟੀ ਹੋਈ ਲਾਸ਼  

Embed widget