ਪੜਚੋਲ ਕਰੋ
ਕਰਵਾਚੌਥ 'ਤੇ ਕਿਉਂ ਬੁਰਾ ਮਹਿਸੂਸ ਕਰਦੇ ਬਿੱਗ ਬੀ ?

ਮੁੰਬਈ: ਕਰਵਾਚੌਥ ਦੇ ਦਿਨ ਔਰਤਾਂ ਆਪਣੇ ਪਤੀਆਂ ਦੀਆਂ ਲੰਮੀਆਂ ਉਮਰਾਂ ਲਈ ਪੂਰਾ ਦਿਨ ਵਰਤ ਰੱਖਦੀਆਂ ਹਨ। ਸ਼ਾਇਦ ਇਹੀ ਗੱਲ ਬਾਲੀਵੁੱਡ ਦੇ ਸ਼ਹਿਨਸ਼ਾਹ ਨੂੰ ਬੁਰਾ ਮਹਿਸੂਸ ਕਰਾ ਰਹੀ ਹੈ। ਕਰਵਾਚੌਥ 'ਤੇ ਬਿੱਗ ਬੀ ਨੇ ਆਪਣੀ ਇਹ ਭਾਵਨਾ ਫੇਸਬੁੱਕ ਰਾਹੀਂ ਜ਼ਾਹਿਰ ਕੀਤੀ।
ਬਿੱਗ ਬੀ ਤੇ ਜਯਾ ਬੱਚਨ ਦੇ ਦੋ ਬੱਚੇ ਹਨ, ਅਭਿਸ਼ੇਕ ਤੇ ਸ਼ਵੇਤਾ ਜਿਨ੍ਹਾਂ ਦੇ ਅੱਗੇ ਵਿਆਹ ਹੋ ਚੁੱਕੇ ਹਨ।
ਜਯਾ ਬੱਚਨ ਨਾਲ ਆਪਣੀ ਇਹ ਤਸਵੀਰ ਤੇ ਕੁਝ ਬੋਲ ਲਿਖੇ ਬਿੱਗ ਬੀ ਨੇ। ਉਨ੍ਹਾਂ ਲਿਖਿਆ, "ਇਸ ਦਿਨ ਔਰਤਾਂ ਪੂਰਾ ਦਿਨ ਕੁਝ ਨਹੀਂ ਖਾਂਦੀਆਂ ਤੇ ਚੰਨ ਵੇਖ ਕੇ ਹੀ ਕੁਝ ਲੈਂਦੀਆਂ ਹਨ। ਸਭ ਲਈ ਔਖਾ ਸਮਾਂ ਪਰ ਆਪਣੀਆਂ ਦੁਆਵਾਂ ਵਿੱਚ ਰੱਖਣ ਲਈ ਉਨ੍ਹਾਂ ਦਾ ਧੰਨਵਾਦ।"
ਬਿੱਗ ਬੀ ਤੇ ਜਯਾ ਬੱਚਨ ਦੇ ਦੋ ਬੱਚੇ ਹਨ, ਅਭਿਸ਼ੇਕ ਤੇ ਸ਼ਵੇਤਾ ਜਿਨ੍ਹਾਂ ਦੇ ਅੱਗੇ ਵਿਆਹ ਹੋ ਚੁੱਕੇ ਹਨ। Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















