ਪੜਚੋਲ ਕਰੋ

ਬਿੱਗ ਬੌਸ 13: ਆਰਤੀ ਸਿੰਘ ਨੂੰ ਮਿਲੀ ਸਪੈਸ਼ਲ ਪਾਵਰ, ਇਹ ਘਰ ਦੀ ਨਵੀਂ ਕਪਤਾਨ

ਅਸੀਮ ਰਿਆਜ਼ ਦੀ ਟੀਮ ਨੇ 'ਬੀਬੀ ਟ੍ਰਾਂਸਪੋਰਟ ਸੇਵਾ' ਟਾਸਕ ਜਿੱਤ ਲਿਆ। ਬਿੱਗ ਬੌਸ ਨੇ ਟਾਸਕ ਜੇਤੂ ਅਸੀਮ ਨੂੰ ਕਪਤਾਨੀ ਲਈ ਦੋ ਨਾਂ ਲੈਣ ਲਈ ਕਿਹਾ। ਅਸੀਮ ਅਗਲਾ ਕਪਤਾਨ ਬਣਨ ਲਈ ਹਿਮਾਂਸ਼ੀ ਖੁਰਾਣਾ ਤੇ ਸ਼ੈਫਾਲੀ ਜਰੀਵਾਲਾ ਨੂੰ ਦੋ ਦਾਅਵੇਦਾਰਾਂ ਵਜੋਂ ਨਾਮਜ਼ਦ ਕਰਨਗੇ।

ਮੁੰਬਈ: ਬਿੱਗ ਬੌਸ ਦੇ ਘਰ 'ਚ ਕਦੋਂ ਦੋਸਤੀ ਹੁੰਦੀ ਹੈ ਤੇ ਕਦੋਂ ਲੜਾਈ, ਇਸ ਦਾ ਅੰਦਾਜ਼ਾ ਕੋਈ ਵੀ ਨਹੀਂ ਲਾ ਸਕਦਾ। ਹਾਲ ਹੀ 'ਚ ਦੇਵੋਲੀਨਾ ਤੇ ਰਸ਼ਮੀ ਘਰ 'ਚ ਦੁਬਾਰਾ ਐਂਟਰ ਹੋਈਆਂ ਹਨ। ਸ਼ੋਅ 'ਚ ਘਰ 'ਚ ਮੌਜੂਦ ਕੁਝ ਲੋਕ ਉਨ੍ਹਾਂ ਦੀ ਐਂਟਰੀ ਤੋਂ ਖੁਸ਼ ਨਜ਼ਰ ਆਏ, ਜਦਕਿ ਕੁਝ ਨਾਖੁਸ਼ ਵੀ ਹੋਏ। ਉਨ੍ਹਾਂ ਦੀ ਐਂਟਰੀ ਤੋਂ ਪਹਿਲਾਂ ਅਸੀਮ ਰਿਆਜ਼ ਦੀ ਟੀਮ ਨੇ 'ਬੀਬੀ ਟ੍ਰਾਂਸਪੋਰਟ ਸੇਵਾ' ਟਾਸਕ ਜਿੱਤ ਲਿਆ। ਬਿੱਗ ਬੌਸ 13: ਆਰਤੀ ਸਿੰਘ ਨੂੰ ਮਿਲੀ ਸਪੈਸ਼ਲ ਪਾਵਰ, ਇਹ ਘਰ ਦੀ ਨਵੀਂ ਕਪਤਾਨ ਬਿੱਗ ਬੌਸ ਨੇ ਟਾਸਕ ਜੇਤੂ ਅਸੀਮ ਨੂੰ ਕਪਤਾਨੀ ਲਈ ਦੋ ਨਾਂ ਲੈਣ ਲਈ ਕਿਹਾ। ਅਸੀਮ ਅਗਲਾ ਕਪਤਾਨ ਬਣਨ ਲਈ ਹਿਮਾਂਸ਼ੀ ਖੁਰਾਣਾ ਤੇ ਸ਼ੈਫਾਲੀ ਜਰੀਵਾਲਾ ਨੂੰ ਦੋ ਦਾਅਵੇਦਾਰਾਂ ਵਜੋਂ ਨਾਮਜ਼ਦ ਕਰਨਗੇ। ਦਿਲਚਸਪ ਗੱਲ ਇਹ ਹੈ ਕਿ ਹਿਮਾਂਸ਼ੀ ਤੇ ਸ਼ੇਫਾਲੀ ਦੋਵਾਂ ਨੂੰ ਬਰਾਬਰ ਵੋਟਾਂ ਮਿਲਣਗੀਆਂ। ਨਵੇਂ ਟਵੀਸਟ 'ਚ ਬਿੱਗ ਬੌਸ ਮੌਜੂਦਾ ਕਪਤਾਨ ਆਰਤੀ ਸਿੰਘ ਨੂੰ ਅਗਲੇ ਕਪਤਾਨ ਦਾ ਫੈਸਲਾ ਲੈਣ ਦੀ ਸਪੈਸ਼ਲ ਪਾਵਰ ਦੇਣਗੇ। ਖ਼ਬਰਾਂ ਮੁਤਾਬਕ ਆਰਤੀ, ਸ਼ੈਫਾਲੀ ਜਰੀਵਾਲਾ ਦਾ ਨਾਂ ਲਵੇਗੀ, ਜਿਸ ਤੋਂ ਬਾਅਦ ਉਹ 'ਬਿੱਗ ਬੌਸ 13' ਦੀ ਦੂਜੀ ਕਪਤਾਨ ਹੋਵੇਗੀ। ਆਰਤੀ ਤੇ ਸ਼ੈਫਾਲੀ ਨੇ ਇੱਕ ਦੂਜੇ ਨਾਲ ਚੰਗਾ ਰਿਸ਼ਤਾ ਸਾਂਝਾ ਕੀਤਾ ਤੇ ਇਹ ਸਾਫ਼ ਹੋ ਗਿਆ ਕਿ ਮੌਜੂਦਾ ਕਪਤਾਨ ਸ਼ੈਫਾਲੀ ਦਾ ਨਾਂ ਲੈਣ ਵਾਲੀ ਹੈ। ਦੱਸ ਦੇਈਏ ਕਿ ਸਿਧਾਰਥ ਸ਼ੁਕਲਾ, ਪਾਰਸ ਛਾਬੜਾ, ਅਰਹਾਨ ਖਾਨ, ਸ਼ਹਿਨਾਜ਼ ਗਿੱਲ, ਮਾਹਿਰਾ ਸ਼ਰਮਾ, ਸ਼ੈਫਾਲੀ ਜਰੀਵਾਲਾ ਅਤੇ ਤਹਿਸੀਨ ਪੂਨਾਵਾਲਾ ਨੂੰ ਬੇਘਰ ਹੋਣ ਲਈ ਨੌਮੀਨੇਟ ਕੀਤਾ ਗਿਆ ਹੈ। ਇਹ ਵੇਖਣਾ ਬਾਕੀ ਹੈ ਕਿ ਇਸ ਹਫਤੇ ਕਿਹੜੇ ਕੰਟੇਸਟੈਂਟ ਸ਼ੋਅ ਤੋਂ ਬਾਹਰ ਜਾਵੇਗਾ।

ਟਾਪ ਹੈਡਲਾਈਨ

 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...

LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ

ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ

Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
 Video ਬਣਾਉਣ ਦੇ ਚੱਕਰ 'ਚ ਮਰੇ ਸੱਪ ਨੂੰ ਮੂੰਹ 'ਚ ਪਾਇਆ, ਅਚਾਨਕ ਵਿਗੜੀ ਹਾਲਤ ,ਪਰਿਵਾਰ ਵਾਲੇ...
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
LPG News :  ਸਰਕਾਰ ਨੇ LPG ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਹਟਾਈਆਂ, ਈਰਾਨ ਜੰਗ ਤੋਂ ਪਹਿਲਾਂ ਵਾਲੇ ਨਿਯਮ ਮੁੜ ਲਾਗੂ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
ਵਧੀ ਲਾਗਤ ਤੇ ਮਜ਼ਦੂਰੀ ਵਿਚਕਾਰ ਫਸਿਆ ਪੰਜਾਬ ਦਾ ਕਿਸਾਨ, ਝੋਨੇ ਦੀ ਬਿਜਾਈ ਬਣੀ ਵੱਡੀ ਚੁਣੌਤੀ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Italy ਦੀ ਜੇਲ੍ਹ 'ਚ ਪੰਜਾਬੀ ਨੌਜਵਾਨ ਦੀ ਭੇਦਭਦੇ ਹਾਲਾਤਾਂ 'ਚ ਮੌਤ, ਪਰਿਵਾਰ ਸਦਮੇ 'ਚ
Harcharan Bhullar Case : ਮੁਅੱਤਲ DIG ਭੁੱਲਰ ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਲੀ 

Punjab 'ਚ 3 ਟ੍ਰੈਫਿਕ ਨਿਯਮ ਤੋੜਨਾ ਪਵੇਗਾ ਮਹਿੰਗਾ, ਹੁਣ ਮੌਕੇ 'ਤੇ ਨਹੀਂ ਕੱਟੇਗਾ ਚਲਾਨ, ਜਾਣਾ ਪਵੇਗਾ ਅਦਾਲਤ

Ram Mandir ਚੜ੍ਹਾਵਾ ਚੋਰੀ ਮਾਮਲਾ : ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਅਤੇ ਟਰੱਸਟੀ ਅਨਿਲ ਮਿਸ਼ਰਾ ਨੇ ਦਿੱਤਾ ਅਸਤੀਫ਼ਾ

ਇਸ ਦੇਸ਼ 'ਚ ਅਜਾਨ 'ਤੇ ਲੱਗੇਗਾ ਬੈਨ! ਸਰਕਾਰ ਨੇ ਕਿਹਾ- ਛੱਤਾਂ 'ਤੇ ਨਹੀਂ ਗੂੰਜਣੀ ਚਾਹੀਦੀ ਅਵਾਜ਼...

Embed widget