ਪੜਚੋਲ ਕਰੋ
Advertisement
ਬੀਐਮਸੀ ਨੇ ਸਲਮਾਨ ਦੇ ਦੋਵੇਂ ਭਰਾਵਾਂ ਸੋਹੇਲ ਅਤੇ ਅਰਬਾਜ਼ ਖ਼ਿਲਾਫ਼ ਦਰਜ ਕੀਤੀ FIR, ਜਾਣੋ ਪੂਰਾ ਮਾਮਲਾ
ਇਹ ਐਫਆਈਆਰ ਤਿੰਨਾਂ ਵਿਅਕਤੀਆਂ ਖ਼ਿਲਾਫ਼ ਬੀਐਮਸੀ ਨਿਯਮਾਂ ਦੀ ਉਲੰਘਣਾ ਕਰਨ ਲਈ ਦਾਇਰ ਕੀਤੀ ਗਈ ਹੈ। ਤਿੰਨੋਂ ਦੁਬਈ ਤੋਂ ਵਾਪਸ ਪਰਤੇ, ਪਰ ਹੋਟਲ ਵਿਚ ਕੁਆਰੰਟਿਨ ਹੋਣ ਦੀ ਥਾਂ ਸਿੱਧਾ ਘਰ ਚਲੇ ਗਏ।
ਮੁੰਬਈ: ਬੀਐਮਸੀ ਨੇ ਸੋਹੇਲ ਖ਼ਾਨ, ਅਰਬਾਜ਼ ਖ਼ਾਨ, ਨਿਰਵਾਨ ਖ਼ਾਨ ਖਿਲਾਫ ਐਫਆਈਆਰ ਦਰਜ ਕੀਤੀ ਹੈ। ਦਰਅਸਲ ਇਹ ਕੇਸ ਏਅਰਪੋਰਟ ‘ਤੇ ਬੀਐਮਸੀ ਨਿਯਮਾਂ ਦੀ ਉਲੰਘਣਾ ਕਰਨ ਲਈ ਦਰਜ ਕੀਤਾ ਗਿਆ ਹੈ। ਸੋਹੇਲ ਖ਼ਾਨ, ਉਸਦਾ ਬੇਟਾ ਨਿਰਵਾਨ ਖ਼ਾਨ ਅਤੇ ਭਰਾ ਅਰਬਾਜ਼ ਖ਼ਾਨ 25 ਦਸੰਬਰ ਨੂੰ ਯੂਏਈ ਤੋਂ ਮੁੰਬਈ ਆਏ ਸੀ।
ਇਹ ਦੱਸਿਆ ਜਾ ਰਿਹਾ ਕਿ ਹੋਟਲ ਤਾਜ ਲੈਂਡਜ਼ ਐਂਡ ਦੀ ਬੁੱਕਿੰਗ ਹੋਣ ਤੋਂ ਬਾਅਦ ਇਹ ਤਿੰਨੇ ਹਵਾਈ ਅੱਡੇ ਤੋਂ ਬਾਹਰ ਆਏ। ਪਰ ਹੋਟਲ ਵਿਚ ਕੁਆਰੰਟਿਨ ਹੋਣ ਦੀ ਥਾਂ ਸਿੱਧਾ ਘਰ ਚਲੇ ਗਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement