ਮੁੰਬਈ: 30 ਜੂਨ ਨੂੰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਬੇਟੇ ਅਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੇ ਸਗਾਈ ਦੇ ਫੰਕਸ਼ਨ ਦੇ ਕਈਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਈਰਲ ਹੋਈਆਂ ਸੀ। ਇਸ ਰਈਸ ਖਾਨਦਾਨ ਦੀ ਖੁਸ਼ੀਆਂ ‘ਚ ਸ਼ਾਮਲ ਹੋਣ ਲਈ ਬਾਲੀਵੁੱਡ ਦੀਆਂ ਕਈ ਹਸਤੀਆਂ ਆਈਆਂ। ਜੀ ਹਾਂ ਜਿੱਥੇ ਸਭ ਦੀਆਂ ਨਜ਼ਰਾਂ ਟੀਕਿਆਂ ਸੀ ਅਕਾਸ਼ ਤੇ ਸ਼ਲੋਕਾ ਤੇ ਉੱਥੇ ਹੀ ਸਭ ਦੇਖ ਰਹੇ ਸੀ ਬਾਲੀਵੁੱਡ ਸਟਾਸਰ ਨੂੰ ਵੀ।
[embed]https://www.instagram.com/p/Bks4Yndgir_/?taken-by=srku[/embed]
ਇਸ ਇੰਗੈਜਮੈਂਟ ਪਾਰਟੀ ‘ਚ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ਼ ਦੇ ਨਾਲ-ਨਾਲ ਕਈ ਬਾਲੀਵੁੱਡ ਸਟਾਰਸ ਨੇ ਸਟੇਜ ‘ਤੇ ਪ੍ਰਫੋਰਮੈਂਸ ਵੀ ਦਿੱਤੀ। ਸ਼ਾਹਰੁਖ ਅੰਬਾਨੀ ਫੈਮਿਲੀ ਦੇ ਕਾਫੀ ਕੋਲਜ਼ ਹਨ। ਸ਼ਾਹਰੁਖ ਦੇ ਨਾਲ-ਨਾਲ ਇਸ ਪਾਰਟੀ ‘ਚ ਅਕਾਸ਼ ਤੇ ਸ਼ਲੋਕਾ ਦੇ ਵੀਡੀਓਜ਼ ਵੀ ਇੰਟਰਨੈਟ `ਤੇ ਕਾਫੀ ਫੇਮਸ ਹੋ ਰਹੇ ਹਨ। ਸ਼ਾਹਰੁਖ ਵੀ ਇਸ ਪਾਰਟੀ `ਚ ਆਪਣੀ ਫੈਮਿਲੀ ਨਲਾ ਪਹੁੰਚੇ ਸੀ।
[embed]https://www.instagram.com/p/BkqVdfBn9d5/?taken-by=srkuniverse[/embed]
ਬਾਲੀਵੁੱਡ ਸਟਾਰਸ ਇਸ ਪਾਰਟੀ ‘ਚ ਟ੍ਰੈਡਿਸ਼ਨਲ ਆਉਟਫਿੱਟਸ ‘ਚ ਨਜ਼ਰ ਆਏ।