ਪੜਚੋਲ ਕਰੋ

ਰਣਵੀਰ-ਦੀਪਿਕਾ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੀਤਾ ਰੱਬ ਦਾ ਸ਼ੁਕਰਾਨਾ

ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੀ ਬੇਸਟ ਜੋੜੀ ਮਨੀ ਜਾਂਦੀ ਹੈ। 14 ਨਵੰਬਰ ਨੂੰ ਦੋਵਾਂ ਨੇ ਵਿਆਹ ਦੀ ਪਹਿਲੇ ਵਰ੍ਹੇਗੰਡ ਮਨਾਈ। ਇਸ ਮੌਕੇ ਦੋਵਾਂ ਨੇ ਸ਼ਾਨਦਾਰ ਪਾਰਟੀ ਕਰਨ ਦੀ ਥਾਂ ਧਾਰਮਿਕ ਥਾਂਵਾਂ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ।

ਅੰਮ੍ਰਿਤਸਰ: ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੀ ਬੇਸਟ ਜੋੜੀ ਮਨੀ ਜਾਂਦੀ ਹੈ। 14 ਨਵੰਬਰ ਨੂੰ ਦੋਵਾਂ ਨੇ ਵਿਆਹ ਦੀ ਪਹਿਲੇ ਵਰ੍ਹੇਗੰਡ ਮਨਾਈ। ਇਸ ਮੌਕੇ ਦੋਵਾਂ ਨੇ ਸ਼ਾਨਦਾਰ ਪਾਰਟੀ ਕਰਨ ਦੀ ਥਾਂ ਧਾਰਮਿਕ ਥਾਂਵਾਂ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ। ਜਿਸ ਦੌਰਾਨ ਦੋਵੇਂ ਵੇਂਕਟੇਸ਼ਵਰ ਮੰਦਰ ਪਹੁੰਚੇ ਸੀ। ਇਸ ਮੌਕੇ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ। ਰਣਵੀਰ-ਦੀਪਿਕਾ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੀਤਾ ਰੱਬ ਦਾ ਸ਼ੁਕਰਾਨਾ ਹੁਣ ਅੱਜ ਸਵੇਰੇ ਇਹ ਜੋੜੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਪਹੁੰਚੀ। ਜਿੱਥੇ ਦੀਪਿਕਾ ਸੂਟ ਅਤੇ ਰਣਵੀਰ ਪਜ਼ਾਮਾ-ਕੁਰਤਾ ਪਾਏ ਨਜ਼ਰ ਆਏ। ਫੈਨਸ ਨੂੰ ਰਣਵੀਰ-ਦੀਪਿਕਾ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਰਣਵੀਰ-ਦੀਪਿਕਾ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੀਤਾ ਰੱਬ ਦਾ ਸ਼ੁਕਰਾਨਾ ਦੱਸ ਦਈਏ ਕਿ ਦੋਵਾਂ ਨੇ ਇੱਕ-ਦੂਜੇ ਨੂੰ ਛੇ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਜਿਸ ਦੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆਂ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjabi Singer: ਪੰਜਾਬੀ ਸਿੰਗਰ ਦੇ ਸ਼ੋਅ 'ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ 'ਤੇ ਵੀਡੀਓ ਵਾਇਰਲ...
ਪੰਜਾਬੀ ਸਿੰਗਰ ਦੇ ਸ਼ੋਅ 'ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ 'ਤੇ ਵੀਡੀਓ ਵਾਇਰਲ...
Comedian Admitted in Hospital: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ...
ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਤਸਵੀਰ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ...
Shocking: ਮਸ਼ਹੂਰ ਗਾਇਕ ਨੂੰ ਐਂਬੂਲੈਂਸ 'ਚ ਆਏ 3 ਹਾਰਟ ਅਟੈਕ! ਆਖ਼ਰੀ ਪਲਾਂ ਨੂੰ ਸੁਣ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ...
ਮਸ਼ਹੂਰ ਗਾਇਕ ਨੂੰ ਐਂਬੂਲੈਂਸ 'ਚ ਆਏ 3 ਹਾਰਟ ਅਟੈਕ! ਆਖ਼ਰੀ ਪਲਾਂ ਨੂੰ ਸੁਣ ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ...
Rashmika-Vijay Wedding Pics: ਰਸ਼ਮਿਕਾ-ਵਿਜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਦਿਓਰ ਆਨੰਦ ਨੇ 'ਭਾਬੀ' ਦਾ ਪਰਿਵਾਰ 'ਚ ਇੰਝ ਕੀਤਾ ਸਵਾਗਤ...
ਰਸ਼ਮਿਕਾ-ਵਿਜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵਾਇਰਲ, ਦਿਓਰ ਆਨੰਦ ਨੇ 'ਭਾਬੀ' ਦਾ ਪਰਿਵਾਰ 'ਚ ਇੰਝ ਕੀਤਾ ਸਵਾਗਤ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Punjab Holidays: ਪੰਜਾਬ 'ਚ 3 ਛੁੱਟੀਆਂ ਦਾ ਐਲਾਨ! ਜਾਣੋ ਕਿਉਂ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ...?
Ranjit Singh Ji Dhadrianwale ਦੀਆਂ ਵਧੀਆਂ ਮੁਸ਼ਕਿਲਾਂ, ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਜਾਰੀ ਕੀਤਾ ਸੰਮਨ
Ranjit Singh Ji Dhadrianwale ਦੀਆਂ ਵਧੀਆਂ ਮੁਸ਼ਕਿਲਾਂ, ਫ਼ਤਹਿਗੜ੍ਹ ਸਾਹਿਬ ਦੀ ਅਦਾਲਤ ਨੇ ਮਾਣਹਾਨੀ ਮਾਮਲੇ 'ਚ ਜਾਰੀ ਕੀਤਾ ਸੰਮਨ
Chandigarh 'ਚ ਨਿੰਬੂ ਪਾਣੀ ਵੇਚਣ ਵਾਲਾ ਨਿਕਲਿਆ ਕਰੋੜਪਤੀ , 782 ਕਰੋੜ ਦੇ ਗਬਨ ਦਾ ਮਾਮਲਾ , ਪੁੱਛਗਿੱਛ ਦੌਰਾਨ ਖੁੱਲ੍ਹਣਗੇ ਸਾਰੇ ਭੇਦ 
Chandigarh 'ਚ ਨਿੰਬੂ ਪਾਣੀ ਵੇਚਣ ਵਾਲਾ ਨਿਕਲਿਆ ਕਰੋੜਪਤੀ , 782 ਕਰੋੜ ਦੇ ਗਬਨ ਦਾ ਮਾਮਲਾ , ਪੁੱਛਗਿੱਛ ਦੌਰਾਨ ਖੁੱਲ੍ਹਣਗੇ ਸਾਰੇ ਭੇਦ 
Punjab News : ਗੈਂਗਟਸਰਾਂ ਨਾਲ ਸੰਬੰਧਾਂ ਵਾਲੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਦੀ CM ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ
Punjab News : ਗੈਂਗਟਸਰਾਂ ਨਾਲ ਸੰਬੰਧਾਂ ਵਾਲੇ ਬਿਆਨ 'ਤੇ ਸੁਖਜਿੰਦਰ ਰੰਧਾਵਾ ਦੀ CM ਭਗਵੰਤ ਮਾਨ ਨੂੰ ਖੁੱਲ੍ਹੀ ਚੁਣੌਤੀ
Punjab ‘ਚ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ ! ਤੀਜੇ ਦਿਨ ਵੀ ਕਲੇਮ ਕਰਨ ਨਹੀਂ ਪਹੁੰਚਿਆ
Punjab ‘ਚ 3 ਕਰੋੜ ਦੀ ਲਾਟਰੀ ਜਿੱਤਣ ਵਾਲਾ ਵਿਅਕਤੀ ਲਾਪਤਾ ! ਤੀਜੇ ਦਿਨ ਵੀ ਕਲੇਮ ਕਰਨ ਨਹੀਂ ਪਹੁੰਚਿਆ
Partap Singh Bajwa ਵਿਰੁੱਧ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਪਾਸ , ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ ,ਜਾਣੋ ਪੂਰਾ ਮਾਮਲਾ   
Partap Singh Bajwa ਵਿਰੁੱਧ ਵਿਧਾਨ ਸਭਾ 'ਚ ਨਿੰਦਾ ਪ੍ਰਸਤਾਵ ਪਾਸ , ਕਾਂਗਰਸੀ ਵਿਧਾਇਕਾਂ ਨੇ ਕੀਤਾ ਵਾਕਆਊਟ ,ਜਾਣੋ ਪੂਰਾ ਮਾਮਲਾ   
Ludhiana 'ਚ ਇੱਕ ਵਪਾਰੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਮੰਡੀ 'ਚ ਆਲੂ -ਪਿਆਜ਼ ਦੇ ਥੋਕ ਦਾ ਕਰਦਾ ਸੀ ਕਾਰੋਬਾਰ  
Ludhiana 'ਚ ਇੱਕ ਵਪਾਰੀ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ , ਮੰਡੀ 'ਚ ਆਲੂ -ਪਿਆਜ਼ ਦੇ ਥੋਕ ਦਾ ਕਰਦਾ ਸੀ ਕਾਰੋਬਾਰ  
Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...
Canada News: ਕੈਨੇਡਾ ਜਾਣ ਵਾਲੇ ਲੋਕਾਂ ਨੂੰ ਵੱਡਾ ਝਟਕਾ, ਈਰਾਨ ਦੀ ਜੰਗ ਵਿਚਾਲੇ ਖੜ੍ਹੀ ਹੋਈ ਵੱਡੀ ਮੁਸੀਬਤ! ਹੁਣ...
Embed widget