ਪੜਚੋਲ ਕਰੋ
Advertisement
ਹੀਮੈਨ ਧਰਮਿੰਦਰ ਨੇ ਬੇਟੇ ਸੰਨੀ ਨਾਲ ਸ਼ੇਅਰ ਕੀਤੇ ‘ਖੂਬਸੂਰਤ ਲਮ੍ਹੇ’, ਤੁਸੀਂ ਵੀ ਵੇਖੋ
ਬਾਲੀਵੁੱਡ ‘ਚ ਉਂਝ ਤਾਂ ਕਈ ਤਰ੍ਹਾਂ ਦੀਆਂ ਜੋੜੀਆਂ ਹਨ ਜੋ ਕਾਫੀ ਫੇਮਸ ਹਨ। ਇਨ੍ਹਾਂ ‘ਚ ਹੀ ਇੱਕ ਹੈ ਪਿਓ-ਪੁੱਤਰ ਦੀ ਜੋੜੀ। ਧਰਮਿੰਦਰ ਤੇ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਦੀ ਜੋੜੀ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਸੰਨੀ ਤੇ ਧਰਮਿੰਦਰ ਦੀ ਫੈਨ ਫੌਲੋਇੰਗ ਕਾਫੀ ਹੈ।
ਮੁੰਬਈ: ਬਾਲੀਵੁੱਡ ‘ਚ ਉਂਝ ਤਾਂ ਕਈ ਤਰ੍ਹਾਂ ਦੀਆਂ ਜੋੜੀਆਂ ਹਨ ਜੋ ਕਾਫੀ ਫੇਮਸ ਹਨ। ਇਨ੍ਹਾਂ ‘ਚ ਹੀ ਇੱਕ ਹੈ ਪਿਓ-ਪੁੱਤਰ ਦੀ ਜੋੜੀ। ਧਰਮਿੰਦਰ ਤੇ ਉਨ੍ਹਾਂ ਦੇ ਬੇਟੇ ਸੰਨੀ ਦਿਓਲ ਦੀ ਜੋੜੀ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਸੰਨੀ ਤੇ ਧਰਮਿੰਦਰ ਦੀ ਫੈਨ ਫੌਲੋਇੰਗ ਕਾਫੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਕਈ ਡਾਈਲੌਗ ਅੱਜ ਵੀ ਲੋਕਾਂ ਨੂੰ ਖੂਬ ਪਸੰਦ ਹਨ।
ਅਕਸਰ ਧਰਮਿੰਦਰ ਆਪਣੇ ਪਰਿਵਾਰ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਰਕਦੇ ਹਨ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਪ੍ਰਤੀ ਕਾਫੀ ਇਮੋਸ਼ਨਲ ਹਨ। ਹਾਲ ਹੀ ‘ਚ ਧਰਮਿੰਦਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਬੇਟੇ ਸੰਨੀ ਦਿਓਲ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਦੋਵਾਂ ‘ਚ ਜ਼ਬਰਦਸਤ ਬਾਉਂਡਿੰਗ ਨਜ਼ਰ ਆ ਰਹੀ ਹੈ।
ਧਰਮਿੰਦਰ ਨੇ ਇਸ ਤਸਵੀਰ ਨੂੰ ਟਵੀਟ ਕਰਦੇ ਹੋਏ ਲਿਖਿਆ, “ਖੂਬਸੂਰਤ ਲਮ੍ਹਾ,,, ਅਜਿਹਾ,,, ਹਰ,, ਪਿਓ-ਪੁੱਤਰ ‘ਚ,,, ਆਉਂਦਾ ਰਹੇ,,, ਆਉਂਦਾ ਹੀ ਰਹੇ”।Ye sab kuchh.... us ne diya hai jo..... ikk din chupchap......le jaye ga woh.......Zindgi badi khoobsoorat hai ....dosto...... jio .... isse ....JI JAAN se jio..... cheer up......love you..... good Morning 🌹 pic.twitter.com/PQzJuMsq9A
— Dharmendra Deol (@aapkadharam) December 4, 2019
ਦੱਸ ਦਈਏ ਕਿ ਉਨ੍ਹਾਂ ਨੇ ਇੰਡਸਟਰੀ ‘ਚ 60 ਸਾਲ ਦਾ ਸਫਰ ਪੂਰਾ ਕੀਤਾ ਹੈ। ਹਾਲ ਹੀ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਦਾ ਵੀਡੀਓ ਟੂਰ ਵੀ ਕਰਵਾਇਆ। ਜਿੱਥੇ ਉਹ ਖੇਤ ‘ਚ ਮੈਥੀ ਦੇ ਪਰਾਂਠੇ ਖਾਦੇ ਨਜ਼ਰ ਆਏ ਸੀ। ਧਰਮਿੰਦਰ ਅਕਸਰ ਹੀ ਆਪਣੇ ਫਾਰਮ ਹਾਊਸ ਦੀ ਤਸਵੀਰਾਂ ਸ਼ੇਅਰ ਕਰਦੇ ਹਨ।Khoobsoorat lamha ....aisa....har.....Baap Bete main .....🙏aata rahe....aata hi rahe 🙏 pic.twitter.com/aE0KbqYwGW
— Dharmendra Deol (@aapkadharam) December 16, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement