ਪੜਚੋਲ ਕਰੋ

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

1...ਪਹਿਲੇ ਵੀਕੈਂਡ ਤੇ ਫਿਲਮ 'ਐ ਦਿਲ ਹੈ ਮੁਸ਼ਕਿਲ' 'ਸ਼ਿਵਾਏ' ਤੇ ਭਾਰੀ ਪਈ ਹੈ। ਕਰਨ ਦੀ ਫਿਲਮ ਨੇ ਪਹਿਲੇ ਵੀਕੈਂਡ ਤੇ ਕੁੱਲ 35.60 ਕਰੋਡ਼ ਦੀ ਕਮਾਈ ਕੀਤੀ ਹੈ ਜਦਕਿ ਅਜੈ ਦੀ ਸ਼ਿਵਾਏ ਨੇ ਤਿੰਨ ਦਿਨਾਂ ਵਿੱਚ 28.56 ਕਰੋਡ਼ ਕਮਾਏ ਹਨ। 2...ਅਭਿਨੇਤਾ ਅਨਿਲ ਕਪੂਰ ਅਤੇ ਉਹਨਾਂ ਦੀ ਬੇਟੀ ਸੋਨਮ ਕਪੂਰ ਨੇ ਦੀਵਾਲੀ ਮੌਕੇ ਇੱਕ ਪਾਰਟੀ ਰੱਖੀ ਜਦਕਿ ਆਮਿਰ ਖਾਨ ਨੇ ਵੀ ਬੀ ਟਾਊਨ ਹਸਤੀਆਂ ਨੂੰ ਦੀਵਾਲੀ ਪਾਰਟੀ 'ਚ ਸੱਦਿਆ ਜਿਸ ਵਿੱਚ ਬਾਲੀਵੁੱਡ ਸੈਲੀਬਸ ਦੇ ਇਲਾਵਾ ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਆਪਣੀ ਪਤਨੀ ਸਮੇਤ ਪੁੱਜੇ। 3…ਇਸਦੇ ਇਲਾਵਾ ਬਿੱਗ ਬੀ ਨੇ ਵੀ ਆਪਣੇ ਘਰ ਦੀਵਾਲੀ ਦੀ ਪਾਰਟੀ ਰੱਖੀ ਜਿਥੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿਨਾਂ 'ਚ ਲਾਈਮਲਾਈਟ ਤੋਂ ਦੂਰ ਰਹੇ ਬੌਬੀ ਦਿਓਲ ਵੀ ਸ਼ਾਮਲ ਸਨ। ਬੌਬੀ ਆਪਣੀ ਪਤਨੀ ਤਾਨਿਆ ਦਿਓਲ ਨਾਲ ਦਿਖੇ। 4….'ਮਿਸਟਰ ਇੰਡੀਆ' ਦੇ ਗੀਤ 'ਕਾਟੇ ਨਹੀਂ ਕਟਤੇ' ਨੂੰ ਇੱਕ ਵਾਰ ਫਿਰ 'ਫੋਰਸ 2' ਦੇ ਗੀਤ 'ਓ ਜਾਨੀਆ' ਦੇ ਰੂਪ 'ਚ ਲਿਆ ਗਿਆ ਹੈ ਜਿਸ 'ਚ ਸੋਨਾਕਸ਼ੀ ਸਿਨਹਾ ਨੇ ਸ਼੍ਰੀਦੇਵੀ ਵਾਂਗ ਹੀ ਜਲਵੇ ਬਿਖੇਰੇ ਹਨ ਹਾਲਾਕਿ ਸੋਨਾਕਸ਼ੀ ਮੁਤਾਬਕ ਉਹਨਾਂ ਦਾ ਇਰਾਦਾ ਸ਼੍ਰੀ ਨੇ ਜੋ ਕੀਤਾ ਉਸਨੂੰ ਰਿਪਲੇਸ ਕਰਨਾ ਨਹੀਂ। 5…..ਦੀਵਾਲੀ ਮੌਕੇ ਜ਼ਿਆਦਾਤਰ ਸਟਾਰਸ ਬੀ-ਟਾਊਨ ਦੀਆਂ ਦੀਵਾਲੀ ਪਾਰਟੀਆਂ 'ਚ ਦਿਖੇ ਉਥੇ ਹੀ ਸਲਮਾਨ ਖਾਨ ਨੇ ਇਹ ਦਿਨ ਆਪਣੇ ਪਰਿਵਾਰ ਨਾਲ ਗੋਆ ਵਿੱਚ ਬਿਤਾਇਆ। ਜਿਸਦੀਆਂ ਤਸਵੀਰਾਂ ਆਯੁਸ਼ ਅਤੇ ਅਰਪਿਤਾ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤੀਆਂ। 6…ਨਿੰਜਾ ਦਾ ਨਵਾਂ ਗੀਤ 'ਫਲਾਇੰਗ ਕਾਰ' ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਰੈਪਰ ਸੁਲਤਾਨ ਨਿੰਜਾ ਦਾ ਸਾਥ ਦੇ ਰਹੇ ਹਨ। ਪੂਰੇ ਗੀਤ ਵਿੱਚ ਨਿੰਜਾ ਆਪਣੀ ਗੱਡੀ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਹਨ। 7….ਸੁਪਰਸਟਾਰ ਆਮਿਰ ਖਾਨ ਫਿਲਮ 'ਐ ਦਿਲ ਹੈ ਮੁਸ਼ਕਿਲ' ਵਿੱਚ ਰਣਬੀਰ ਦੀ ਐਕਟਿੰਗ ਤੋਂ ਬੇਹਦ ਪ੍ਰਭਾਵਿਤ ਹੋਏ ਹਨ। ਆਮਿਰ ਨੇ ਟਵਿਟਰ ਤੇ ਲਿਖਿਆ ਐ ਦਿਲ... ਹੁਣੇ ਹੁਣੇ ਵੇਖੀ ਕਰਨ ਨੇ ਬਿਹਤਰੀਨ ਫਿਲਮ ਬਣਾਈ ਹੈ ਰਣਬੀਰ ਬੇਹਤਰੀਨ ਅਭਿਨੇਤਾ ਹਨ। 8…..ਬਾਲੀਵੁੱਡ ਦੀ ਮਸ਼ਹੂਰ ਜੋਡ਼ੀ ਰਿਤੇਸ਼ ਦੇਸ਼ਮੁਖ ਅਤੇ ਜਿਨੇਲੀਆ ਨੇ ਇੱਕ ਬੇਹਦ ਪਿਆਰੀ ਫੈਮਿਲੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ ਜੇਨੀਆ ਅਤੇ ਰਿਤੇਸ਼ ਆਪਣੇ ਦੋਵੇਂ ਬੱਚਿਆਂ ਅਤੇ ਮਾਂ ਨਾਲ ਨਜ਼ਰ ਆ ਰਹੇ ਹਨ। ਜਿਨਾਂ ਦੇ ਪਿੱਛੇ ਰਿਤੇਸ਼ ਦੇ ਮਰਹੂਮ ਪਿਤਾ ਦੀ ਤਸਵੀਰ ਵੀ ਲੱਗੀ ਹੋਈ ਹੈ।

ਟਾਪ ਹੈਡਲਾਈਨ

Nana Patekar: ਮਨੋਰੰਜਨ ਜਗਤ 'ਚ ਮਾਤਮ ਦਾ ਮਾਹੌਲ, ਨਾਨਾ ਪਾਟੇਕਰ ਦੀ ਮੌਤ ਦੀ ਵਜ੍ਹਾ- ਛਾਤੀ 'ਚ ਤੇਜ਼ ਦਰਦ ਅਤੇ ਫਿਰ ਦਿਲ ਦਾ ਦੌਰਾ; ਡਾਕਟਰਾਂ ਨੇ ICU 'ਚ 45 ਮਿੰਟਾਂ ਤੱਕ...
ਮਨੋਰੰਜਨ ਜਗਤ 'ਚ ਮਾਤਮ ਦਾ ਮਾਹੌਲ, ਨਾਨਾ ਪਾਟੇਕਰ ਦੀ ਮੌਤ ਦੀ ਵਜ੍ਹਾ- ਛਾਤੀ 'ਚ ਤੇਜ਼ ਦਰਦ ਅਤੇ ਫਿਰ ਦਿਲ ਦਾ ਦੌਰਾ; ਡਾਕਟਰਾਂ ਨੇ ICU 'ਚ 45 ਮਿੰਟਾਂ ਤੱਕ...
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਸੰਗੀਤ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ ਨਾਨਾ ਪਾਟੇਕਰ ਦਾ ਹੋਇਆ ਦੇਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
Actress Accident: ਮਸ਼ਹੂਰ ਅਦਾਕਾਰਾ ਦਾ ਭਿਆਨਕ ਐਕਸੀਡੈਂਟ, ਰੀੜ੍ਹ ਦੀ ਹੱਡੀ 'ਤੇ ਲੱਗੀ ਗੰਭੀਰ ਸੱਟ, ਅਜਿਹੀ ਹਾਲਤ 'ਚ ਵੀਡੀਓ ਆਇਆ ਸਾਹਮਣੇ...
ਮਸ਼ਹੂਰ ਅਦਾਕਾਰਾ ਦਾ ਭਿਆਨਕ ਐਕਸੀਡੈਂਟ, ਰੀੜ੍ਹ ਦੀ ਹੱਡੀ 'ਤੇ ਲੱਗੀ ਗੰਭੀਰ ਸੱਟ, ਅਜਿਹੀ ਹਾਲਤ 'ਚ ਵੀਡੀਓ ਆਇਆ ਸਾਹਮਣੇ...
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget