ਪੜਚੋਲ ਕਰੋ

Death: ਮਨੋਰੰਜਨ ਜਗਤ ਨੂੰ ਲੱਗਿਆ ਝਟਕਾ, ਮਸ਼ਹੂਰ ਹਸਤੀ ਨੇ ਕੀਤੀ ਖੁਦ*ਕੁਸ਼ੀ, ਅਪਾਰਟਮੈਂਟ 'ਚ ਸ*ੜੀ ਹਾਲਤ 'ਚ ਮਿਲੀ ਲਾ*ਸ਼

Guruprasad Passed Away: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦਾ ਵੀ ਦਿਲ ਤੋੜ ਦਿੱਤਾ ਹੈ।  ਦਰਅਸਲ, ਮਸ਼ਹੂਰ ਫਿਲਮਕਾਰ ਦੇ ਦੇਹਾਂਤ ਦੀ ਖਬਰ ਨੇ

Guruprasad Passed Away: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਪ੍ਰਸ਼ੰਸਕਾਂ ਦਾ ਵੀ ਦਿਲ ਤੋੜ ਦਿੱਤਾ ਹੈ।  ਦਰਅਸਲ, ਮਸ਼ਹੂਰ ਫਿਲਮਕਾਰ ਦੇ ਦੇਹਾਂਤ ਦੀ ਖਬਰ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ। ਮਸ਼ਹੂਰ ਕੰਨੜ ਫਿਲਮ ਨਿਰਮਾਤਾ ਇਸ ਦੁਨੀਆ 'ਚ ਨਹੀਂ ਰਹੇ। ਗੁਰੂ ਪ੍ਰਸਾਦ ਨੇ ਖੁਦਕੁਸ਼ੀ ਕਰ ਲਈ ਹੈ। 52 ਸਾਲਾ ਕੰਨੜ ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਗੁਰੂਪ੍ਰਸਾਦ ਨੇ ਆਪਣੇ ਘਰ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਹੁਣ ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ ਅਤੇ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਗੁਰੂਪ੍ਰਸਾਦ ਦੇ ਇਸ ਕਦਮ ਨੇ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਦਿੱਤਾ ਹੈ।

ਘਰ 'ਚੋਂ ਮਿਲੀ ਡਾਇਰੈਕਟਰ ਦੀ ਲਾਸ਼

ਮੀਡੀਆ ਰਿਪੋਰਟਾਂ ਮੁਤਾਬਕ ਕੰਨੜ ਨਿਰਦੇਸ਼ਕ ਗੁਰੂਪ੍ਰਸਾਦ ਦੀ ਲਾਸ਼ ਉਨ੍ਹਾਂ ਦੇ ਘਰ ਤੋਂ ਸੜੀ ਹਾਲਤ 'ਚ ਮਿਲੀ। ਉਨ੍ਹਾਂ ਦੀ ਲਾਸ਼ ਕਰਨਾਟਕ ਦੇ ਮਦਨਾਇਕਨਾਹੱਲੀ ਇਲਾਕੇ 'ਚ 'ਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨਿਰਦੇਸ਼ਕ ਪਿਛਲੇ ਅੱਠ ਮਹੀਨਿਆਂ ਤੋਂ ਇਸ ਘਰ ਵਿੱਚ ਰਹਿ ਰਿਹਾ ਸੀ। ਹਾਲ ਹੀ 'ਚ ਨਿਰਦੇਸ਼ਕ ਦੇ ਗੁਆਂਢੀਆਂ ਨੂੰ ਉਸ ਦੇ ਘਰੋਂ ਬਦਬੂ ਆ ਰਹੀ ਸੀ। ਜਦੋਂ ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਕਰਕੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਸ਼ਿਕਾਇਤ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ।

ਪੱਖੇ ਨਾਲ ਲਟਕਦੀ ਮਿਲੀ ਲਾਸ਼

ਜਿਵੇਂ ਹੀ ਪੁਲਿਸ ਡਾਇਰੈਕਟਰ ਦੇ ਘਰ ਪਹੁੰਚੀ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਗੁਰੂਪ੍ਰਸਾਦ ਨੇ ਕਈ ਦਿਨ ਪਹਿਲਾਂ ਖੁਦਕੁਸ਼ੀ ਕੀਤੀ ਹੋ ਸਕਦੀ ਹੈ ਕਿਉਂਕਿ ਉਸ ਦੀ ਲਾਸ਼ ਸੜਨ ਲੱਗੀ ਸੀ। ਹੁਣ ਉਨ੍ਹਾਂ ਨੇ ਇਹ ਵੱਡਾ ਕਦਮ ਕਿਉਂ ਚੁੱਕਿਆ ਇਸ ਬਾਰੇ ਵੀ ਕਿਆਸ ਲਗਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ। ਸ਼ਾਇਦ ਇਸੇ ਲਈ ਨਿਰਦੇਸ਼ਕ ਨੇ ਆਪਣੀ ਜਾਨ ਲੈ ਲਈ।

ਨਿਰਦੇਸ਼ਕ ਦੀ ਖੁਦਕੁਸ਼ੀ ਦਾ ਕੀ ਕਾਰਨ ?

ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਡਾਇਰੈਕਟਰ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨਿਰਦੇਸ਼ਕ ਆਪਣੀ ਹਾਲੀਆ ਫਿਲਮ ਦੇ ਫਲਾਪ ਹੋਣ ਕਾਰਨ ਵਿੱਤੀ ਸੰਕਟ 'ਚ ਸੀ। ਇਸ ਗੱਲ ਨੂੰ ਉਹ ਬਰਦਾਸ਼ਤ ਨਾ ਕਰ ਸਕਿਆ ਅਤੇ ਖੁਦਕੁਸ਼ੀ ਕਰ ਲਈ। ਦੱਸ ਦੇਈਏ, ਗੁਰੂਪ੍ਰਸਾਦ ਨੇ ਸਾਲ 2006 ਵਿੱਚ ਬਤੌਰ ਨਿਰਦੇਸ਼ਕ ਡੈਬਿਊ ਕੀਤਾ ਸੀ।
 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Pakistan Visa: ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
Advertisement
ABP Premium

ਵੀਡੀਓਜ਼

ਸਿੱਧੂ ਮੂਸੇਵਾਲਾ ਦੇ ਗੀਤ ਤੋਂ ਬਦਲੀ ਇਸ ਕੁੜੀ ਦੀ ਜ਼ਿੰਦਗੀ , ਕਮਾਲ ਦੀ ਕਹਾਣੀਦਿਲਜੀਤ ਨੂੰ ਘੁੰਮਦੇ ਵੇਖ ਕਮਲੇ ਹੋਏ ਲੋਕ, ਦਿਲਜੀਤ ਨੇ ਕਹੀ ਵੱਡੀ ਗੱਲਐਸ਼ਵਰਿਆ ਨਾਲ ਕੌੜਾ ਬੱਚਨ ਪਰਿਵਾਰ , ਤਲਾਕ ਤੋਂ ਪਹਿਲਾਂ ਹੀ ਹੋਏ ਦੂਰJaipur 'ਚ ਮਹਾਰਾਜਾ Style 'ਚ ਦਿਲਜੀਤ ਦਾ Welcome , ਕਮਾਲ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
Holidays in Punjab: ਪੰਜਾਬ 'ਚ ਫਿਰ ਛੁੱਟੀਆਂ! ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
ਮੁੰਬਈ 'ਚ ਟੀਮ ਇੰਡੀਆ ਦੀ ਸ਼ਰਮਨਾਕ ਹਾਰ, ਨਿਊਜ਼ੀਲੈਂਡ ਨੇ ਭਾਰਤ ਨੂੰ 25 ਦੌੜਾਂ ਨਾਲ ਹਰਾ ਕੇ 3-0 ਨਾਲ ਜਿੱਤੀ ਸੀਰੀਜ਼
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Weather Update: ਮੌਸਮੀ ਬਦਲਾਅ ਕਿਸਾਨਾਂ ਲਈ ਖਤਰੇ ਦੀ ਘੰਟੀ! ਨਵੰਬਰ 'ਚ ਵੀ 32 ਡਿਗਰੀ ਪਾਰਾ ਕਣਕ ਦੀ ਫਸਲ ਲਈ ਖਤਰਾ! ਮੌਸਮ ਤੇ ਖੇਤੀ ਮਹਿਕਮੇ ਦੀ ਚੇਤਾਵਨੀ
Pakistan Visa: ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
ਪਾਕਿਸਤਾਨ ਨੇ ਯੂਕੇ, ਅਮਰੀਕਾ ਤੇ ਕੈਨੇਡਾ ਦੇ ਸਿੱਖਾਂ ਲਈ ਕੀਤਾ ਵੱਡਾ ਐਲਾਨ, ਸਿਰਫ 30 ਮਿੰਟਾਂ 'ਚ ਵੀਜ਼ਾ
Aishwarya-Abhishek Divorce: ਐਸ਼ਵਰਿਆ ਰਾਏ ਨੂੰ ਜਨਮਦਿਨ 'ਤੇ ਬੱਚਨ ਪਰਿਵਾਰ ਨੇ ਨਹੀਂ ਦਿੱਤੀ ਵਧਾਈ! ਯੂਜ਼ਰ ਬੋਲੇ- ਤਲਾਕ Confirm?
ਐਸ਼ਵਰਿਆ ਰਾਏ ਨੂੰ ਜਨਮਦਿਨ 'ਤੇ ਬੱਚਨ ਪਰਿਵਾਰ ਨੇ ਨਹੀਂ ਦਿੱਤੀ ਵਧਾਈ! ਯੂਜ਼ਰ ਬੋਲੇ- ਤਲਾਕ Confirm?
ਧਰਨਿਆਂ ਦਾ ਸਰਕਾਰਾਂ ਨੂੰ ਨਹੀਂ ਪਿਆ ਫਰਕ ਤਾਂ ਕਿਸਾਨਾਂ ਨੇ ਬਦਲੀ ਰਣਨੀਤੀ ! ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੇ ਘਰਾਂ ਦਾ ਹੋਵੇਗਾ ਘਿਰਾਓ, ਜਾਣੋ ਕੀ ਹੈ ਪੂਰੀ ਯੋਜਨਾ
ਧਰਨਿਆਂ ਦਾ ਸਰਕਾਰਾਂ ਨੂੰ ਨਹੀਂ ਪਿਆ ਫਰਕ ਤਾਂ ਕਿਸਾਨਾਂ ਨੇ ਬਦਲੀ ਰਣਨੀਤੀ ! ਜ਼ਿਮਨੀ ਚੋਣਾਂ ਦੇ ਉਮੀਦਵਾਰਾਂ ਦੇ ਘਰਾਂ ਦਾ ਹੋਵੇਗਾ ਘਿਰਾਓ, ਜਾਣੋ ਕੀ ਹੈ ਪੂਰੀ ਯੋਜਨਾ
US-India Relations: ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨਾਲ ਖਤਰੇ 'ਚ ਭਾਰਤ ਦਾ ਰਿਸ਼ਤਾ ? US 'ਚ 19 ਭਾਰਤੀ ਕੰਪਨੀਆਂ 'ਤੇ ਲੱਗੀ ਪਾਬੰਦੀ, ਵਿਦੇਸ਼ ਮੰਤਰਾਲੇ ਦਾ ਬਿਆਨ ਜਾਰੀ
ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨਾਲ ਖਤਰੇ 'ਚ ਭਾਰਤ ਦਾ ਰਿਸ਼ਤਾ ? US 'ਚ 19 ਭਾਰਤੀ ਕੰਪਨੀਆਂ 'ਤੇ ਲੱਗੀ ਪਾਬੰਦੀ, ਵਿਦੇਸ਼ ਮੰਤਰਾਲੇ ਦਾ ਬਿਆਨ ਜਾਰੀ
Fatehgarh Sahib Train Blast: ਫਤਿਹਗੜ੍ਹ ਸਾਹਿਬ 'ਚ ਚੱਲਦੀ ਟਰੇਨ 'ਚ ਧਮਾਕਾ, 4 ਲੋਕ ਬੁਰੀ ਤਰ੍ਹਾਂ ਜ਼ਖਮੀ, ਜਾਣੋ ਕਿਵੇਂ ਵਾਪਰਿਆ ਹਾਦਸਾ ?
ਫਤਿਹਗੜ੍ਹ ਸਾਹਿਬ 'ਚ ਚੱਲਦੀ ਟਰੇਨ 'ਚ ਧਮਾਕਾ, 4 ਲੋਕ ਬੁਰੀ ਤਰ੍ਹਾਂ ਜ਼ਖਮੀ, ਜਾਣੋ ਕਿਵੇਂ ਵਾਪਰਿਆ ਹਾਦਸਾ ?
Embed widget