ਪੜਚੋਲ ਕਰੋ
Advertisement
ਆਖਰ ਕਦੋਂ ਖ਼ਤਮ ਹੋਏਗਾ ਵੈੱਬ ਸੀਰੀਜ਼ 'ਮਿਰਜ਼ਾਪੁਰ-2' ਲਈ ਫੈਨਸ ਦਾ ਇੰਤਜ਼ਾਰ
ਐਮਜ਼ੋਨ ਪ੍ਰਾਈਮ ਵੀਡੀਓ 'ਚ ਵੈੱਡ ਸੀਰੀਜ਼ 'ਮਿਰਜ਼ਾਪੁਰ-2' ਦੇ ਦੂਜੇ ਸੀਜ਼ਨ ਦਾ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਨਵੰਬਰ ਤਕ 'ਮਿਰਜ਼ਾਪੁਰ-2' ਰਿਲੀਜ਼ ਕੀਤਾ ਜਾ ਸਕਦਾ ਹੈ।
ਮੁੰਬਈ: ਵੈੱਬ ਸੀਰੀਜ਼ ਮਿਰਜ਼ਾਪੁਰ ਨੂੰ ਕੌਣ ਭੁੱਲ ਸਕਦਾ ਹੈ। ਜੇਕਰ ਗੱਲ ਕਰੀਏ ਮਿਰਜ਼ਾਪੁਰ ਦੇ ਦੂਜੇ ਸੀਜ਼ਨ ਦੀ ਤਾਂ ਇਸ ਵੈੱਬ ਸੀਰੀਜ਼ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਮਿਰਜ਼ਾਪੁਰ ਦੇ ਪ੍ਰਸ਼ੰਸਕਾਂ ਲਈ ਖੁਸ਼ਬਰੀ ਆਈ ਹੈ। ਜੀ ਹਾਂ, ਮਿਰਜ਼ਾਪੁਰ-2 ਜਲਦੀ ਆ ਰਿਹਾ ਹੈ। ਇਸ ਦੀ ਕਹਾਣੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ 'ਤੇ ਅਧਾਰਤ ਹੈ।
ਗੱਲ ਕਰੀਏ ਇਸ ਦੇ ਫਸਟ ਪਾਰਟ ਦੀ ਤਾਂ 'ਮਿਰਜ਼ਾਪੁਰ' ਵੈੱਬ ਸੀਰੀਜ਼ ਦਾ ਹਰ ਕਿੱਸਾ ਰੋਮਾਂਚ ਨਾਲ ਭਰਿਆ ਹੋਇਆ ਸੀ ਜਿਸ 'ਚ ਅਲੀ ਫਜ਼ਲ, ਪੰਕਜ ਤ੍ਰਿਪਾਠੀ, ਦੇਵਿੰਦੂ ਸ਼ਰਮਾ ਤੇ ਵਿਕਰਾਂਤ ਮੈਸੀ ਦੀ ਐਕਟਿੰਗ ਦੇ ਨਾਲ-ਨਾਲ ਇਸ ਦੇ ਡਾਇਲੌਗਸ ਨੇ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਦਿੱਤਾ ਸੀ।
ਹਰ ਕੋਈ ਮਿਰਜ਼ਾਪੁਰ ਸੀਜ਼ਨ 2 ਵੈੱਬ ਸੀਰੀਜ਼ ਨੂੰ ਵੇਖਣ ਲਈ ਉਤਸ਼ਾਹਿਤ ਹੈ। ਮਿਰਜ਼ਾਪੁਰ ਦਾ ਸੀਜ਼ਨ 2 ਜਲਦੀ ਹੀ ਐਮਜ਼ੌਨ ਪ੍ਰਾਈਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। ਮਿਰਜ਼ਾਪੁਰ ਸੀਰੀਜ਼ 2 'ਚ ਲੋਕ ਗੁੱਡੂ ਪੰਡਿਤ ਦੀ ਨਵੀਂ ਜ਼ਿੰਦਗੀ ਨੂੰ ਫਿਰ ਵੇਖਣਾ ਚਾਹੁੰਦੇ ਹਨ ਤਾਂ ਦੱਸ ਦਈਏ ਕਿ ਮਿਰਜ਼ਾਪੁਰ 2, ਸ਼ਾਇਦ 25 ਨਵੰਬਰ ਨੂੰ ਆ ਰਿਹਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਿਰਜ਼ਾਪੁਰ ਸੀਜ਼ਨ 2 ਐਮਜ਼ੌਨ ਪ੍ਰਾਈਮ 'ਤੇ 25 ਨਵੰਬਰ ਨੂੰ ਰਿਲੀਜ਼ ਹੋ ਸਕਦਾ ਹੈ।
ਹਿਮਾਂਸ਼ੀ ਤੇ ਅਸੀਮ ਦਾ ਨਵਾਂ ਗਾਣਾ 'Dil Ko Maine Di Kasam' ਬਣਿਆ ਨੰਬਰ 1 ਟ੍ਰੈਂਡਿੰਗ, 12 ਮਿਲੀਅਨ ਤੋਂ ਪਾਰ ਹੋਏ ਵਿਊਜ਼
ਮਿਰਜ਼ਾਪੁਰ 2 ਦੀ ਸ਼ੂਟਿੰਗ ਬਹੁਤ ਪਹਿਲਾਂ ਪੂਰੀ ਕੀਤੀ ਗਈ ਸੀ, ਪਰ ਪੋਸਟ ਪ੍ਰੋਡਕਸ਼ਨ ਦਾ ਕੰਮ ਲੌਕਡਾਊਨ ਕਰਕੇ ਰੁੱਕ ਗਿਆ ਸੀ। ਹੁਣ ਸੀਰੀਜ਼ ਦੇ ਸਾਰੇ ਅਦਾਕਾਰਾਂ ਨੇ ਆਪਣੀ ਡਬਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਤਕਨਾਲੌਜੀ
ਤਕਨਾਲੌਜੀ
Advertisement