ਪੜਚੋਲ ਕਰੋ

ਕੋਰੋਨਾ ਦੇ ਨਵੇਂ ਖ਼ਤਰੇ ਵਿਚਾਲੇ ਲੰਡਨ 'ਚ ਗੌਤਮ ਗੁਲਾਟੀ ਦੀ ਰਿਪੋਰਟ ਪੌਜ਼ੇਟਿਵ

'ਬਿੱਗ ਬੌਸ 8' ਦੇ ਵਿਜੇਤਾ ਤੇ ਟੀਵੀ ਤੋਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੇ ਗੌਤਮ ਗੁਲਾਟੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ।

ਨਵੀਂ ਦਿੱਲੀ: 'ਬਿੱਗ ਬੌਸ 8' ਦੇ ਵਿਜੇਤਾ ਤੇ ਟੀਵੀ ਤੋਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੇ ਗੌਤਮ ਗੁਲਾਟੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਖ਼ੁਦ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਗੌਤਮ ਗੁਲਾਟੀ ਇਨ੍ਹੀਂ ਦਿਨੀਂ ਬ੍ਰਿਟੇਨ ਵਿੱਚ ਹੈ ਤੇ ਇਹ ਚਿੰਤਾ ਦੀ ਗੱਲ ਹੈ ਕਿ ਕੋਰੋਨਾ ਦੀ ਨਵੀਂ ਸਟ੍ਰੇਨ ਉੱਥੇ ਫੈਲ ਰਹੀ ਹੈ। ਵਰਤਮਾਨ ਵਿੱਚ ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਗੌਤਮ ਗੁਲਾਟੀ ਨੇ ਆਪਣੇ ਆਪ ਨੂੰ ਆਇਸੋਲੇਟ ਕਰ ਲਿਆ ਹੈ। ਇਸ ਖ਼ਬਰ ਤੋਂ ਬਾਅਦ ਫੈਨਸ ਦੇ ਨਾਲ-ਨਾਲ ਸੈਲੇਬ੍ਰਿਟੀ ਵੀ ਗੌਤਮ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਗੌਤਮ ਗੁਲਾਟੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਪੋਸਟ ਕੀਤੀ ਹੈ। ਫੋਟੋ ਵਿੱਚ ਉਹ ਬਿਸਤਰੇ 'ਤੇ ਪਏ ਨਜ਼ਰ ਆ ਰਿਹਾ ਹੈ ਪਰ ਇਸ 'ਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਫੋਟੋ ਵਿੱਚ ਉਸਦਾ ਇੱਕ ਹੱਥ ਦਿਖਾਈ ਦੇ ਰਿਹਾ ਹੈ। ਗੌਤਮ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ: "ਕੋਵਿਡ-19 ਨਿਚੋੜ ਲੈਂਦਾ ਹੈ।" 33 ਸਾਲਾ ਗੌਤਮ ਗੁਲਾਟੀ ਨੇ ਬਿੱਗ ਬੌਸ ਦੇ ਸੀਜ਼ਨ 8 ਜਿੱਤਿਆ ਸੀ। ਬਿੱਗ ਬੌਸ 13 ਵਿੱਚ ਵੀ ਗੌਤਮ ਗੁਲਾਟੀ ਖਾਸ ਟਾਸਕ ਲਈ ਆਇਆ ਸੀ। 2020 ਵਿਚ, ਗੌਤਮ ਨੇ ਸ਼ਹਿਨਾਜ਼ ਗਿੱਲ ਦੇ ਵਿਆਹ 'ਤੇ ਆਧਾਰਤ ਸ਼ੋਅ ਮੁਝਸੇ ਸ਼ਾਦੀ ਕਰੋਗੇ ਦੀ ਮੇਜ਼ਬਾਨੀ ਕੀਤੀ। ਇਸ ਦੇ ਨਾਲ ਹੀ ਹੁਣ ਗੌਤਮ ਸਲਮਾਨ ਖ਼ਾਨ ਦੀ ਫਿਲਮ ਰਾਧੇ ਵਿੱਚ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਪ੍ਰਭੁਦੇਵਾ ਦੁਆਰਾ ਨਿਰਦੇਸ਼ਤ ਫਿਲਮ 2021 ਵਿੱਚ ਈਦ 'ਤੇ ਰਿਲੀਜ਼ ਹੋ ਸਕਦੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Sarke Chunar Teri Sarke ਗੀਤ ਯੂਟਿਊਬ ਤੋਂ ਹਟਾਇਆ , ਸੰਜੇ ਦੱਤ ,ਨੋਰਾ ਫਤੇਹੀ ਅਤੇ ਨਿਰਦੇਸ਼ਕ ਖਿਲਾਫ਼ FIR ਦਰਜ ਕਰਨ ਦੀ ਮੰਗ
Sarke Chunar Teri Sarke ਗੀਤ ਯੂਟਿਊਬ ਤੋਂ ਹਟਾਇਆ , ਸੰਜੇ ਦੱਤ ,ਨੋਰਾ ਫਤੇਹੀ ਅਤੇ ਨਿਰਦੇਸ਼ਕ ਖਿਲਾਫ਼ FIR ਦਰਜ ਕਰਨ ਦੀ ਮੰਗ
Social Media Influencer Attack: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਅਤੇ ਭਰਾ 'ਤੇ ਭਿਆਨਕ ਹਮਲਾ, ਬਦਮਾਸ਼ਾਂ ਨੇ ਹਾਈਵੇ 'ਤੇ ਗੱਡੀ ਰੋਕ ਕੀਤੀ ਕੁੱਟਮਾਰ, ਫਿਰ...
Punjabi Artist Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ! ਦਿੱਗਜ ਅਦਾਕਾਰਾ ਦਾ ਦੇਹਾਂਤ; ਰਾਣਾ ਰਣਬੀਰ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ...
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ! ਦਿੱਗਜ ਅਦਾਕਾਰਾ ਦਾ ਦੇਹਾਂਤ; ਰਾਣਾ ਰਣਬੀਰ ਸਣੇ ਕਈ ਹਸਤੀਆਂ ਨੇ ਜਤਾਇਆ ਦੁੱਖ...
Punjabi Singer: ਪੰਜਾਬੀ ਸਿੰਗਰ ਦੇ ਸ਼ੋਅ 'ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ 'ਤੇ ਵੀਡੀਓ ਵਾਇਰਲ...
ਪੰਜਾਬੀ ਸਿੰਗਰ ਦੇ ਸ਼ੋਅ 'ਚ ਪੈ ਗਿਆ ਚੀਕ-ਚਿਹਾੜਾ! ਜਾਣੋ ਕਿਉਂ ਚੱਲੇ ਘਸੁੰਨ-ਮੁੱਕੇ? ਇੰਟਰਨੈੱਟ 'ਤੇ ਵੀਡੀਓ ਵਾਇਰਲ...

ਵੀਡੀਓਜ਼

ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ
ਅਕਾਲੀਆਂ ਨੇ CM ਮਾਨ ਨੂੰ ਘੇਰਿਆ! ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ
ਮਜੀਠੀਆ ਨੇ CM ਮਾਨ ਨੂੰ ਦਿੱਤੀ ਚੇਤਾਵਨੀ! ਸਿਆਸਤ ‘ਚ ਮਚੀ ਹਲਚਲ
ਪੰਜਾਬ ਦੀ ਲੁੱਟ ‘ਤੇ ਮਜੀਠੀਆ ਭੜਕੇ! ਮਾਨ ਸਰਕਾਰ ਨੂੰ ਘੇਰਿਆ
Karan Aujla Chandigarh Show ਮੇਰੀ ਮਿਹਨਤ ਦਾ ਅੱਜ ਮੁੱਲ ਪਿਆ! ਮੇਰਾ ਚਾਚਾ ਵੀ ਵੇਖਣ ਆ ਗਿਆ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
ਪੰਜਾਬ ਦੇ ਸਿਆਸੀ ਜਗਤ 'ਚ ਹਲਚਲ ਤੇਜ਼, ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਇੱਕ ਹੋਰ ਉਮੀਦਵਾਰ; ਇਸ ਵਿਧਾਇਕ ਨੂੰ...
Shots fired at Panjab University: ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
ਪੰਜਾਬ ਯੂਨੀਵਰਸਟੀ ’ਚ ਚੱਲੀਆਂ ਤਾਬੜਤੋੜ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ; ਬੋਲੇ- SOPU ਨੇਤਾ ਦੀ ਕਿਸਮਤ ਚੰਗੀ...
Death: ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ, ਮਸ਼ਹੂਰ ਹਸਤੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਦਰਦਨਾਕ ਅਤੇ ਭਾਵੁਕ ਪੋਸਟ ਨੇ...
Bank Accounts Close: ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਬੈਂਕ ਧਾਰਕ ਦੇਣ ਧਿਆਨ, 16 ਨੂੰ ਬੰਦ ਹੋਣਗੇ ਇਹ ਖਾਤੇ; ਇਸ Bank ਵੱਲੋਂ ਗਾਹਕਾਂ ਲਈ ਵੱਡੀ ਚਿਤਾਵਨੀ ਜਾਰੀ...
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਕੱਲ੍ਹ ਤੋਂ ਬਦਲੇਗਾ ਮੌਸਮ, ਮੀਂਹ ਸਣੇ ਪੈਣਗੇ ਗੜੇ; ਅਲਰਟ ਜਾਰੀ
ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?
ਰਾਕੇਟ ਵਾਂਗ ਵੱਧ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਇਨ੍ਹਾਂ ਦੇਸ਼ਾਂ 'ਚ 72 ਫੀਸਦੀ ਉਛਾਲ; ਕੀ ਭਾਰਤ 'ਚ ਵੀ ਵਧਣਗੇ ਰੇਟ?
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ
EV ਧਮਾਕੇ ਨੇ ਛੇ ਜਾਨਾਂ ਲਈਆਂ! ਘਰ 'ਚ ਲੱਗੀ ਅੱਗ, ਮੱਚਿਆ ਚੀਕ ਚੀਹਾੜਾ
Embed widget